Beqadran Lokan Wich

Gurdas Maan

ਛੱਡ ਦਿਲਾ ਦਿਲ ਦੇ ਕੇ ਰੋਗ ਲਾਵਾ ਲਏਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਾਵਾ ਲਏਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਾਵਾ ਲਏਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ

ਇਸ ਨਗਰੀ ਦੇ ਅਜੈਬ ਤਮਾਸ਼ੇ
ਇਸ ਨਗਰੀ ਦੇ ਅਜੈਬ ਤਮਾਸ਼ੇ
ਹੰਜੂਆਂ ਦੇ ਭਾਅ ਵਿਕਦੇ ਹਾਸੇ
ਦੁਸ਼ਮਣ ਬਣ ਕੇ ਵਾਰ ਚਲਾਉਂਦੇ
ਸੱਜਣ ਬਣਕੇ ਦੇਣ ਦਿਲਾਂਸੇ
ਦੁਸ਼ਮਣ ਬਣ ਕੇ ਵਾਰ ਚਲਾਉਂਦੇ
ਸੱਜਣ ਬਣਕੇ ਦੇਣ ਦਿਲਾਂਸੇ
ਮਹਿਰਾਮ ਤੋਂ ਮੁਜਰਮ ਦੀ ਮੋਹਰ ਲਾਵਾ ਲਏਗਾ
ਬੇਕਦਰੇ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਬੇਕਦਰੇ ਲੋਕਾਂ ਵਿਚ ਕਦਰ ਗਾਵਾਂ ਲਏਂਗਾ

ਇਸ ਨਗਰੀ ਦੀ ਅਜਬ ਕਹਾਣੀ
ਇਸ ਨਗਰੀ ਦੀ ਅਜਬ ਕਹਾਣੀ
ਡੁੱਬੜਿਆ ਦੇ ਮੂੰਹ ਪੌਂਦੀ ਪਾਣੀ
ਨਿਤ ਚੜ੍ਹਦੇ ਨੂੰ ਕਰੇ ਸਾਲਾਮਾਂ
ਖਤਮ ਹੋਇਆਂ ਦੀ ਖਤਮ ਕਹਾਣੀ
ਨਿਤ ਚੜ੍ਹਦੇ ਨੂੰ ਕਰੇ ਸਾਲਾਮਾਂ
ਖਤਮ ਹੋਇਆਂ ਦੀ ਖਤਮ ਕਹਾਣੀ
ਸੱਚ ਦਾ ਹੋਕਾ ਦੇ ਕੇ ਜੀਬ ਕਤਾ ਲਏਂਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਾਵਾ ਲਏਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ

ਵੇਖ਼ੇ ਯਾਰ ਮੁਹੱਬਤਨ ਪਾ ਕੇ
ਵੇਖ਼ੇ ਯਾਰ ਮੁਹੱਬਤਨ ਪਾ ਕੇ
ਪੌੜੀ ਖਿੱਚਦੇ ਸਿਖਰ ਚਾਰਾ ਕੇ
ਤੌਬਾ ਯਾਰਾ ਦੀ ਯਾਰੀ ਤੇ
ਇੱਜ਼ਤਾਂ ਲੁੱਟਦੇ ਭੈਣ ਬਣਾ ਕੇ
ਤੌਬਾ ਯਾਰਾ ਦੀ ਯਾਰੀ ਤੇ
ਇੱਜ਼ਤਾਂ ਲੁੱਟਦੇ ਭੈਣ ਬਣਾ ਕੇ
ਆਪਣੇ ਆਪ ਨੂੰ ਕਿਹੜੇ ਰੰਗ ਵਿਛੜ੍ਹਾ ਲਏਂਗਾ
ਬੇਕਦਰ ਲੋਕਾਂ ਵਿਚ ਕਦਾ ਗਾਵਾ ਲਏਂਗਾ
ਬੇਕਦਰ ਲੋਕਾਂ ਵਿਚ ਕਦਾ ਗਾਵਾ ਲਏਂਗਾ

ਨਾ ਆਸ਼ਿਕ਼ ਵਿਚ ਸਬਰ ਰਿਹਾ ਇਹ
ਨਾ ਆਸ਼ਿਕ਼ ਵਿਚ ਸਬਰ ਰਿਹਾ ਇਹ
ਪਿਆਰ ਵੀ ਅਜ ਕਲ ਜ਼ਬਰ ਜਿਨ੍ਹਾਂ ਇਹ
ਅਜ ਦੀ ਤਾਜ਼ਾ ਕਲ ਦੀ ਵਹਿ
ਅਖਬਾਰਾ ਦੀ ਖ਼ਬਰ ਜੇਹਾ ਇਹ
ਅਜ ਦੀ ਤਾਜ਼ਾ ਕਲ ਦੀ ਵਹਿ
ਅਖਬਾਰਾ ਦੀ ਖ਼ਬਰ ਜੇਹਾ ਇਹ
ਸਿਰ ਫਿਰਿਆ ਵਿਚ ਆਪਣਾ ਸਿਰ ਕਟਵਾ ਲਏਂਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਛੱਡ ਦਿਲਾ ਦਿਲ ਦੇ ਕੇ ਰੋਗ ਲਾਵਾ ਲਏਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ
ਬੇਕਦਰ ਲੋਕਾਂ ਵਿਚ ਕਦਰ ਗਾਵਾਂ ਲਏਂਗਾ

Chansons les plus populaires [artist_preposition] Gurdas Maan

Autres artistes de Film score