Har Koi Ae Gahak Tamashe Da

Gurdas Maan

ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਕਿਹੜਾ ਖੁਸ਼ੀ ਉਧਾਰੀ ਦੇਵੇ
ਕਿਹੜਾ ਖੁਸ਼ੀ ਉਧਾਰੀ ਦੇਵੇ
ਕੌਣ ਸੁਧਾਗਰ ਹਾਸੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ

ਅਜ ਦਾ ਜਮਾਨਾ ਜਹਿਰ ਸੱਪ ਵਾਂਗੂ ਘੋਲਦਾ
ਅਜ ਦਾ ਜਮਾਨਾ ਜਹਿਰ ਸੱਪ ਵਾਂਗੂ ਘੋਲਦਾ
ਓਹੀ ਡਗ ਮਾਰੇ ਜਿਹੜਾ ਮੂੰਹੋਂ ਮੀਠਾ ਬੋਲਦਾ
ਓਹੀ ਡਗ ਮਾਰੇ ਜਿਹੜਾ ਮੂੰਹੋਂ ਮੀਠਾ ਬੋਲਦਾ
ਆਪਣੇ ਆਪ ਨੂੰ ਯਾਰ ਕਹਾਉਂਦੇ
ਆਪਣੇ ਆਪ ਨੂੰ ਯਾਰ ਕਹਾਉਂਦੇ
ਕਰਕੇ ਵਾਰ ਗੰਦਸੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ

ਕੀਹਦੇ ਕੋਲੇ ਵੇਲਾ ਇੰਨਾ ਦੁਖੜੇ ਵੰਡਾਉਣ ਨੂੰ
ਕੀਹਦੇ ਕੋਲੇ ਵੇਲਾ ਇੰਨਾ ਦੁਖੜੇ ਵੰਡਾਉਣ ਨੂੰ
ਹੋ ਆਪਣੇ ਦੁੱਖ ਨਹੀਯੋਨ ਮੁਕਦੇ ਮੁਕਾਉਣ ਨੂੰ
ਹੋ ਆਪਣੇ ਦੁੱਖ ਨਹੀਯੋਨ ਮੁਕਦੇ ਮੁਕਾਉਣ ਨੂੰ
ਹਰ ਬੰਦੇ ਨੂੰ ਫਿਕਰ ਪਿਆ ਪਿਆ ਹੈ
ਹਰ ਬੰਦੇ ਨੂੰ ਫਿਕਰ ਪਿਆ ਪਿਆ ਹੈ
ਰੱਤੀ ਟੋਲੇ ਮੈਸੇਜ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ

ਜਿਸਮਾਂ ਦੀ ਭੁੱਖ ਗੋਰੇ ਅੰਗਾਣ ਦੀ ਸ਼ੁਕੀਨੀ ਏ
ਜਿਸਮਾਂ ਦੀ ਭੁੱਖ ਗੋਰੇ ਅੰਗਾਣ ਦੀ ਸ਼ੁਕੀਨੀ ਏ
ਦਿਨ ਨਾਲੋਂ ਵੱਧ ਇਥੇ ਰਾਤ ਦੀ ਰੰਗੀਨੀ ਏ
ਦਿਨ ਨਾਲੋਂ ਵੱਧ ਇਥੇ ਰਾਤ ਦੀ ਰੰਗੀਨੀ ਏ
ਹਰ ਇਕ ਸ਼ਕਸ ਦੀਵਾਨਾ ਇਥੇ
ਹਰ ਇਕ ਸ਼ਕਸ ਦੀਵਾਨਾ ਇਥੇ
ਬੁੱਲਿਨ ਮੈਲੇ ਡੰਡਾਸੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ

ਜਾਨ ਜਾਵੇ ਕਿੱਸੇ ਦੀ ਤੇ ਕਿੱਸੇ ਦਾ ਤਮਾਸ਼ਾ ਏ
ਜਾਨ ਜਾਵੇ ਕਿੱਸੇ ਦੀ ਤੇ ਕਿੱਸੇ ਦਾ ਤਮਾਸ਼ਾ ਏ
ਉਹ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਿੱਸਾ ਏ
ਉਹ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਿੱਸਾ ਏ
ਇਸ ਦੁਨੀਆਂ ਦੀ ਭੀੜ ਚ ਬਣਦਾ
ਇਸ ਦੁਨੀਆਂ ਦੀ ਭੀੜ ਚ ਬਣਦਾ
ਬਣਿਆ ਬਾਲਾਦ ਖੜ੍ਹਾਸੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ

ਖੁਸ਼ੀ ਤੇ ਤਸੱਲੀ ਯਾਰੋ ਮੰਗਿਆਨ ਨੀ ਮਿਲਦੀ
ਖੁਸ਼ੀ ਤੇ ਤਸੱਲੀ ਯਾਰੋ ਮੰਗਿਆਨ ਨੀ ਮਿਲਦੀ
ਇਹੋ ਤੇ ਤਰੰਗ ਏ ਮਲੰਗਣ ਵਾਲੇ ਦਿਲ ਦੀ
ਇਹੋ ਤੇ ਤਰੰਗ ਏ ਮਲੰਗਣ ਵਾਲੇ ਦਿਲ ਦੀ
ਛੱਡ ਮਰਜ਼ਾਂਣੇ ਮਾਨਣਾ ਖਹਿਰਾ
ਛੱਡ ਮਰਜ਼ਾਂਣੇ ਮਾਨਣਾ ਖਹਿਰਾ
ਹੁਣ ਹੋ ਜਾ ਇਕ ਪਾਸੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ
ਕਿਹੜਾ ਖੁਸ਼ੀ ਉਧਾਰੀ ਦੇਵੇ
ਕਿਹੜਾ ਖੁਸ਼ੀ ਉਧਾਰੀ ਦੇਵੇ
ਕੌਣ ਸੁਧਾਗਰ ਹਾਸੇ ਦਾ
ਹਰ ਕੋਈ ਓਏ ਗਾਹਕ ਤਮਾਸ਼ੇ ਦਾ

Chansons les plus populaires [artist_preposition] Gurdas Maan

Autres artistes de Film score