Mavan Thandiyan Chhavan
ਮਾਵਾਂ ਠੰਡੀਆਂ ਛਾਵਾਂ
ਛਾਵਾਂ ਕੌਣ ਕਰੇ
ਮਾਵਾਂ ਠੰਡੀਆਂ ਛਾਵਾਂ
ਛਾਵਾਂ ਕੌਣ ਕਰੇ
ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ
ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ
ਉ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਹੋ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਪੁੱਤ ਕਪੁੱਤ ਬਣੇ ਸੌ ਵਾਰੀ
ਮਾਂ ਰਹਿੰਦੀ ਮਾਂ ਬਣਕੇ
ਪੁੱਤ ਕਪੁੱਤ ਬਣੇ ਸੌ ਵਾਰੀ
ਮਾਂ ਰਹਿੰਦੀ ਮਾਂ ਬਣਕੇ
ਸੁੱਖਾ ਸੁੱਖ ਦੀ ਖੈਰਾ ਮੰਗਦੀ
ਫੇਰ ਫੇਰ ਕੇ ਮਣਕੇ
ਪੁੱਤ ਮੇਰੇ ਤੋਂ ਤੱਤੀਆਂ ਹਵਾਵਾਂ ਰਹਿਣ ਪਰੇ
ਹਾਏ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਹੋ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਂ ਦੀਆ ਗਾਲਾ ਘਿਓ ਦੀਆਂ ਨਾਲਾਂ
ਗੁੱਸੇ ਵਿਚ ਕਹਿ ਜਾਣਾ
ਮਾਂ ਦੀਆ ਗਾਲਾ ਘਿਓ ਦੀਆਂ ਨਾਲਾਂ ਗੁੱਸੇ ਵਿਚ ਕਹਿ ਜਾਣਾ
ਮਰਜਾਣਾ ਢਹਿ ਜਾਣਾ ਵੇ ਤੂੰ ਰੁੜ ਜਾਣਾ ਲ਼ੈ ਜਾਣਾ
ਹਰ ਮਾਂ ਆਪਣੇ ਪੁੱਤ ਦੀ ਨਜ਼ਰ ਉਤਾਰ ਧਰੇ ਹਾਏ
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਹੋ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਨ ਤੇਰੇ ਨੇ ਮਰਜਾਣੇ ਦਾ
ਰੁਤਬਾ ਮਾਂ ਤੋਂ ਪਾਇਆ
ਮਾਨ ਤੇਰੇ ਨੇ ਮਰਜਾਣੇ ਦਾ
ਰੁਤਬਾ ਮਾਂ ਤੋਂ ਪਾਇਆ
ਜਦ ਮੇਰੇ ਹੱਥ ਗੁਟਕਾ ਦੇ ਕੇ ੴ ਪੜਾਇਆ
ਰਾਮ ਨਾਮ ਬੋਲੀ ਜਾ ਬੋਲੀ ਹਰੇ ਹਰੇ ਹਾਏ
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਵਾ ਦੇ ਹਰਜਾਨੇ ਲੋਕੋ ਕੌਣ ਭਰੇ
ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ ਹਾਏ
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਹੋ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ
ਮਾਵਾਂ ਠੰਡੀਆਂ ਛਾਵਾਂ