Mitran Da Dil Nachda
ਹੋ ਰੱਬਾ ਤੇਰਾ ਸ਼ੁਕਰ ਮ੍ਨਾਈਏ
ਹੋ ਗੁਣ ਤੇਰੇ ਰਜ ਰਜ ਗਾਈਏ
ਹੋ ਰੱਬਾ ਤੇਰਾ ਸ਼ੁਕਰ ਮ੍ਨਾਈਏ
ਹੋ ਗੁਣ ਤੇਰੇ ਰਜ ਰਜ ਗਾਈਏ
ਰੱਬਾ ਤੇਰਾ ਸ਼ੁਕਰ ਮ੍ਨਾਈਏ ਗੁਣ ਗਾਈਏ
ਤੇਰੇ ਬਈ ਸਾਡਾ ਹੋ ਗਿਆ ਤੀਯਾਰ ਮਿਤਰਾਂ ਦਾ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਅੱਖ ਕਾਦੀ ਅੱਖ ਜਿਹੜੀ ਅੱਖ ਨਾਲ ਲੜੇ ਨਾ
ਦਿਲ ਕਾਹਦਾ ਦਿਲ ਜਿਹੜਾ ਦਿਲ ਵਿਚ ਵੜੇ ਨਾ
ਅੱਖ ਕਾਦੀ ਅੱਖ ਜਿਹੜੀ ਅੱਖ ਨਾਲ ਲੜੇ ਨਾ
ਦਿਲ ਕਾਹਦਾ ਦਿਲ ਜਿਹੜਾ ਦਿਲ ਵਿਚ ਵੜੇ ਨਾ
ਕਾਹਦੀ ਓ ਜਵਾਨੀ ਮਸਤਾਨੀ ਜਿਹੜੀ ਨਚਦੀ ਨੀ
ਕਾਹਦੀ ਓ ਜਵਾਨੀ ਮਸਤਾਨੀ ਜਿਹੜੀ ਨਚਦੀ ਨੀ
ਨਚਦੀ ਨੀ ਜਿਹੜੀ ਪਬਾ ਭਾਰ
ਮਿਤਰਾਂ ਦਾ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਤੀਰ ਕਾਹਦਾ ਤੀਰ ਜਿਹੜਾ ਨਿਸ਼ਾਨੇ ਉੱਤੇ ਵਜੇ ਨਾ
ਹੀਰ ਕਾਹਦੀ ਹੀਰ ਜਿਹੜੀ ਰਾਂਝੇ ਨਾਲ ਸੱਜੇ ਨਾ
ਤੀਰ ਕਾਹਦਾ ਤੀਰ ਜਿਹੜਾ ਨਿਸ਼ਾਨੇ ਉੱਤੇ ਵਜੇ ਨਾ
ਹੀਰ ਕਾਹਦੀ ਹੀਰ ਜਿਹੜੀ ਰਾਂਝੇ ਨਾਲ ਸੱਜੇ ਨਾ
ਆਸ਼ਕਾਂ ਤੇ ਪਾਸ਼ਕਾਂ ਤੋਂ ਬਿਨਾ ਕਾਦੀ ਦੁਨੀਆਂ
ਆਸ਼ਕਾਂ ਤੇ ਪਾਸ਼ਕਾਂ ਤੋਂ ਬਿਨਾ ਕਾਦੀ ਦੁਨੀਆਂ
ਯਾਰਾਂ ਬਿਨ ਸੁਨਾ ਸੰਸਾਰ
ਮਿੱਤਰਾਂ ਦਾ ਦਿਲ ਨੱਚਦਾ
ਜਿਵੇ ਤੂੰਬੀ ਉਤੇ ਨੱਚਦੀ ਹੈ ਤਾਰ
ਮਿੱਤਰਾਂ ਦਾ ਦਿਲ ਨੱਚਦਾ
ਜਿਵੇ ਤੂੰਬੀ ਉਤੇ ਨੱਚਦੀ ਹੈ ਤਾਰ
ਮਿੱਤਰਾਂ ਦਾ ਦਿਲ ਨੱਚਦਾ
ਸੋਹਣਾ ਕਾ ਦਾ ਸੋਹਣਾ ਜਿਹੜਾ ਸੋਹਣੀ ਗੱਲ ਕਰੇ ਨਾ
ਯਾਰ ਕਾਦਾ ਯਾਰ ਜਿਹੜਾ ਯਾਰ ਪਿਛੇ ਮਰੇ ਨਾ
ਸੋਹਣਾ ਕਾ ਦਾ ਸੋਹਣਾ ਜਿਹੜਾ ਸੋਹਣੀ ਗੱਲ ਕਰੇ ਨਾ
ਯਾਰ ਕਾਦਾ ਯਾਰ ਜਿਹੜਾ ਯਾਰ ਪਿਛੇ ਮਰੇ ਨਾ
ਹੋ ਛਲੇ ਬਿਨਾ ਜੋੜਿਆ ਨੀ
ਜੋੜੀ ਬਿਨਾ ਘੋੜਿਆਂ
ਹੋ ਛਲੇ ਬਿਨਾ ਜੋੜਿਆ ਨੀ
ਜੋੜੀ ਬਿਨਾ ਘੋੜਿਆਂ
ਭਇਆ ਬਿਨਾ ਸੁਣਾ ਸੰਸਾਰ
ਮਿਤਰਾਂ ਦਾ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ
ਜਿਵੇ ਤੁਂਬੀ ਉੱਤੇ ਨਚਦੀ ਏ ਤਾਰ
ਮਿਤਰਾਂ ਦਾ ਦਿਲ ਨੱਚਦਾ