Tere Baajhon Saddi

Gurdas Maan

ਤੇਰੇ ਬਾਜੋ ਈ ਸਾਡੀ ਪਹਿਚਾਣ ਕਿਹੜੇ ਕੰਮ ਦੀ
ਪਹਿਚਾਣ ਕਿਹੜੇ ਕੰਮ ਦੀ
ਜਹਾਂ ਕਿਹੜੇ ਕੰਮ ਦਾ
ਜਹਾਂ ਕਿਹੜੇ ਕੰਮ ਦਾ ਤੇ ਜਾਂ ਕਿਹੜੇ ਕੰਮ ਦੀ
ਤੇਰੇ ਬਾਜੋ ਈ ਸਾਡੀ ਪਹਿਚਾਣ ਕਿਹੜੇ ਕੰਮ ਦੀ..
ਪਹਿਚਾਣ ਕਿਹੜੇ ਕੰਮ ਦੀ
ਤੇਰੇ ਬਾਜੋ

ਸਾਰੀਆਂ ਸਲਮਾ ਸਚੇ ਰੱਬ ਨੂ ਕਬੂਲ ਨੇ
ਓ ਰੱਬ ਨੂ ਕਬੂਲ ਨੇ
ਸਾਰੀਆਂ ਸਲਮਾ ਸਚੇ ਰੱਬ ਨੂ ਕਬੂਲ ਨੇ
ਰੱਬ ਨੂ ਕਬੂਲ ਨੇ
ਯਾਰ ਨੂ ਹੋਈ ਤੇ..ਯਾਰ ਨੂ ਹੋਈ ਤੇ ਸਲਾਮ ਕਿਹਦੇ ਕੰਮ ਦੀ
ਤੇਰੇ ਬਾਝੋਂ ਆ ਸਾਡੀ ਪਹਿਚਾਣ ਕਿਹੜੇ ਕੰਮ ਦੀ
ਪਹਿਚਾਣ ਕਿਹੜੇ ਕੰਮ ਦੀ
ਤੇਰੇ ਬਾਝੋਂ

ਜਿਹੜੀ ਤੇਰੇ ਨਾਮ ਨੂ ਕਲਾਮ ਵਾਂਗੂ ਬੋਲੇ ਨਾ
ਕਲਾਮ ਵਾਂਗੂ ਬੋਲੇ ਨਾ
ਜਿਹੜੀ ਤੇਰੇ ਨਾਮ ਨੂ ਕਲਾਮ ਵਾਂਗੂ ਬੋਲੇ ਨਾ
ਕਲਾਮ ਵਾਂਗੂ ਬੋਲੇ ਨਾ
ਬਸ ਓਹੋ ਚੰਦਰੀ..ਬਸ ਓਹੋ ਚੰਦਰੀ ਜੁਬਾਨ ਕਿਹਦੇ ਕੰਮ ਦੀ
ਤੇਰੇ ਬਾਝੋਂ ਆ ਸਾਡੀ ਪਹਿਚਾਣ ਕਿਹੜੇ ਕੰਮ ਦੀ
ਪਹਿਚਾਣ ਕਿਹੜੇ ਕੰਮ ਦੀ
ਤੇਰੇ ਬਾਜੋ

ਜ਼ਿੰਦਗੀ ਦਾ ਹਰ ਖਤ ਜਿਯੋਨਦਯਾ ਦੇ ਨਾਮ ਹੈ
ਜਿਯੋਨਦਯਾ ਦੇ ਨਾਮ ਹੈ
ਜ਼ਿੰਦਗੀ ਦਾ ਹਰ ਖਤ ਜਿਯੋਨਦਯਾ ਦੇ ਨਾਮ ਹੈ
ਜਿਯੋਨਦਯਾ ਦੇ ਨਾਮ ਹੈ
ਮਰੇ ਪਿੱਛੋਂ ਆਈ ਤੇ
ਮਰੇ ਪਿੱਛੋਂ ਆਈ ਤੇ ਪੈਗਾਮ ਕਿਹੜੇ ਕੰਮ ਦੀ
ਤੇਰੇ ਬਾਝੋਂ ਆ ਸਾਡੀ ਪਹਿਚਾਣ ਕਿਹੜੇ ਕੰਮ ਦੀ
ਪਹਿਚਾਣ ਕਿਹੜੇ ਕੰਮ ਦੀ..
ਜਹਾਂ ਕਿਹੜੇ ਕੰਮ ਦਾ
ਜਹਾਂ ਕਿਹੜੇ ਕੰਮ ਦਾ ਤੇ ਜਾਂ ਕਿਹੜੇ ਕੰਮ ਦੀ
ਤੇਰੇ ਬਾਝੋਂ ਆ ਸੱਦੀ ਪਹਿਚਾਣ ਕਿਹੜੇ ਕੰਮ ਦੀ
ਪਹਿਚਾਣ ਕਿਹੜੇ ਕੰਮ ਦੀ
ਤੇਰੇ ਬਾਜਓਂ

Chansons les plus populaires [artist_preposition] Gurdas Maan

Autres artistes de Film score