Thumka Laga Lai Saade Naal

Gurdas Maan, Jatinder Shah, Manjeet Maan

ਢੋਲਕ ਵੱਜਦੀ
ਤਾੜੀ ਵੱਜਦੀ
ਢੋਲਕ ਵੱਜਦੀ ਤਾੜੀ ਵੱਜਦੀ
ਅੱਡੀ ਵੱਜਦੀ ਨਾਲ
ਢੋਲਕ ਵੱਜਦੀ ਤਾੜੀ ਵੱਜਦੀ
ਅੱਡੀ ਵੱਜਦੀ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ
ਹਾ ਆ ਗਾਗਰ ਵੱਜਦੀ ਗੜਵੀ ਵੱਜਦੀ
ਝਾਂਜਰ ਵੱਜਦੀ ਨਾਲ
ਗਾਗਰ ਵੱਜਦੀ ਗੜਵੀ ਵੱਜਦੀ
ਝਾਂਜਰ ਵੱਜਦੀ ਨਾਲ
ਵੇ ਸੋਹਣਿਆਂ ਲੱਕ ਨੂੰ
ਹਿਲਾ ਲੈ ਸਾਡੇ ਨਾਲ
ਵੇ ਸੋਹਣਿਆਂ ਲੱਕ ਨੂੰ
ਹਿਲਾ ਲੈ ਸਾਡੇ ਨਾਲ
ਵੇ ਸੋਹਣਿਆਂ ਲੱਕ ਨੂੰ
ਹਿਲਾ ਲੈ ਸਾਡੇ ਨਾਲ

ਇਹ ਸੌਣ ਸੁਨੱਖੀਆਂ ਰਾਤਾਂ
ਜੋ ਪਾਉਣ ਗੂੜੀਆਂ ਬਾਤਾਂ
ਇਹ ਰੱਬ ਦੇ ਘਰੋਂ ਸੁਗਾਤਾਂ
ਉੱਤੋਂ ਚੰਨ ਮਾਰਦੈ ਝਾਤਾ
ਉੱਤੋਂ ਚੰਨ ਮਾਰਦੈ ਝਾਤਾ
ਹੋ ਓ ਇਹ ਸੌਣ ਸੁਨੱਖੀਆਂ ਰਾਤਾਂ
ਜੋ ਪਾਉਣ ਗੂੜੀਆਂ ਬਾਤਾਂ
ਇਹ ਰੱਬ ਦੇ ਘਰੋਂ ਸੁਗਾਤਾਂ
ਉੱਤੋਂ ਚੰਨ ਮਾਰਦੈ ਝਾਤਾ
ਉੱਤੋਂ ਚੰਨ ਮਾਰਦੈ ਝਾਤਾ
ਅੰਬਰ ਦੇ ਵਿਚ ਤਾਰੇ
ਵੀ ਅੱਜ ਪਾਉਂਦੇ ਪਾਈ ਧਮਾਲ
ਅੰਬਰ ਦੇ ਵਿਚ ਤਾਰੇ
ਵੀ ਅੱਜ ਪਾਉਂਦੇ ਪਾਈ ਧਮਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣਿਆਂ ਲੱਕ ਨੂੰ
ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ

ਦਿਲ ਵੀ ਦਿਲਦਾਰ ਨੇ ਕਾਹਦੇ
ਯਾਰਾਂ ਬਿਨ ਯਾਰ ਨੇ ਕਾਹਦੇ
ਯਾਰਾਂ ਬਿਨ ਯਾਰ ਨੇ ਕਾਹਦੇ
ਜੀਆ ਬਿਨਾਂ ਘਰ ਬਾਰ ਨੇ ਕਾਹਦੇ
ਥੀਆਂ ਬਿਨਾਂ ਪਰਿਵਾਰ ਨੇ ਕਾਹਦੇ

ਸੋਹਣੇ ਰੱਬ ਨੇ ਖੁਸ਼ੀਆਂ ਦੇਕੇ
ਕੀਤਾ ਮਾਲਾ ਮਾਲ
ਸੋਹਣੇ ਰੱਬ ਨੇ ਖੁਸ਼ੀਆਂ ਦੇਕੇ
ਕੀਤਾ ਮਾਲਾ ਮਾਲ

ਨੀ ਸੋਹਣੀਏ ਲੱਕ ਨੂੰ
ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣੀਆ ਲੱਕ ਨੂੰ
ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ
ਵੇ ਸੋਹਣੀਆ ਲੱਕ ਨੂੰ
ਹਿਲਾ ਲੈ ਸਾਡੇ ਨਾਲ
ਨੀ ਸੋਹਣੀਏ
ਠੁਮਕਾ ਲਗਾ ਲੈ ਸਾਡੇ ਨਾਲ

Curiosités sur la chanson Thumka Laga Lai Saade Naal de Gurdas Maan

Qui a composé la chanson “Thumka Laga Lai Saade Naal” de Gurdas Maan?
La chanson “Thumka Laga Lai Saade Naal” de Gurdas Maan a été composée par Gurdas Maan, Jatinder Shah, Manjeet Maan.

Chansons les plus populaires [artist_preposition] Gurdas Maan

Autres artistes de Film score