Used To

Gagandeep Singh, Guri Lahoria

ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਜੱਟਾ ਵੇ ਮੈਂ ਤੇਰੇ ਦਿਲ ਦੀ ਕਿਨਵੀਂ ਰਾਣੀ ਆ
ਵੇ ਹੱਥ ਜਹੇ ਕੰਬਦੇ ਜੱਟਾ ਵੇ ਤੈਨੂੰ ਮੈਂ message ਜਦ ਮੈਂ ਲਿਖਦੀ ਆ
ਕਿਵੇਂ ਕਾਰਾ ਤੇਰਾ ਗੁੱਸਾ ਹੈਂਡਲ ਹਜੇ ਤਕਵੇਂ ਮੈਂ ਸਿੱਖਦੀ ਆ
ਅੱਖਾਂ ਚਾ ਹੰਜੂ ਖਾਰੇ ਖਾਰੇ ਝੱਲੀ ਮੈਨੂੰ ਕਹਿੰਦੇ ਸਾਰੇ
ਤੈਨੂੰ ਵੇ ਕੋਈ ਫਰਕ ਨੀ ਪੈਂਦਾ ਜੱਟਾ ਵੇ ਤੁ ਲੈਂਦਾ ਨਜ਼ਾਰੇ
ਅੱਖਾਂ ਚੋਂ ਹੰਜੂ ਨੀ ਮੇਰੇ according ਤੇਰੇ according ਜੋ ਪਾਣੀ ਆ
ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਜੱਟਾ ਵੇ ਮੈਂ ਤੇਰੇ ਦਿਲ ਦੀ ਕਿਨਵੀਂ ਰਾਣੀ ਆ
ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਜੱਟਾ ਵੇ ਮੈਂ ਤੇਰੇ ਦਿਲ ਦੀ ਕਿਨਵੀਂ ਰਾਣੀ ਆ
ਕਿਨਵੀਂ ਰਾਣੀ ਆ
ਕਹਿੰਦੇ ਨੰਬਰਾਂ ਉੱਤੇ ਦੱਸਦੇ ਚੇਤਹ ਮੇਰਾ ਆਉਂਦਾ ਆ
ਕਹਿੰਦੇ ਨੰਬਰਾਂ ਉੱਤੇ ਰੱਖ ਕੇ ਮੇਰੇ ਕੋਲ ਤੁਹ ਆਉਂਦਾ ਆ
ਲੱਗਦਾ ਮੈਨੂੰ ਵੇ ਇੰਜ ਵੇ ਜੱਟਾ ਮੇਰਾ ਨੰਬਰ ਪਹਿਲਾ ਨਹੀਂ
ਝੱਟ ਪਲਾਨਨਿੰਗਾ ਚੰਗੇ ਕਰੇ ਤੁਹ ਇਹਨਾਂ ਜੱਟਾ ਵੇਹਲਾ ਨਹੀਂ
ਹਿੱਕ ਦੇ ਜ਼ੋਰ ਤੇ ਲੁਟ ਕੇ ਲਈ ਜਾਏ ਜਿਸਮ ਆ ਮੇਰਾ ਕੋਈ ਮੇਲਾ ਨਹੀਂ
ਮੈਨੂੰ ਵੇ ਪਤਾ ਤੁਹ ਸ਼ਾਰਪ ਆ mind ਤੋਹ ਬੱਚਾ ਜਾ ਫਿਰ ਮੇਲਾ ਨਹੀਂ
Feeling ਆ ਬੈਠੀ ਕੋਈ ਮੇਰੇ ਵਾਂਗੂ ਪੱਕਾ ਹੋਰ ਵੇ ਲੈਂਦੀ ਹੋਉ
ਮੇਰੇ ਆਲਾ ਜੱਟ ਮੇਰੇ ਆਲਾ ਜੱਟ ਲੋਕਾਂ ਨੂੰ ਓ ਕਹਿੰਦੀ ਹੋਯਉ
ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਜੱਟਾ ਵੇ ਮੈਂ ਤੇਰੇ ਦਿਲ ਦੀ ਕਿਨਵੀਂ ਰਾਣੀ ਆ
ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਜੱਟਾ ਵੇ ਮੈਂ ਤੇਰੇ ਦਿਲ ਦੀ ਕਿਨਵੀਂ ਰਾਣੀ ਆ
ਹਾਏ ਲਾਰੇ ਆ ਤੇਰੇ ਟਾ ਮੁਕੇ ਨਾ ਹਜੇ ਵੇ ਹੰਜੂ ਟਾ ਅੱਖਾਂ ਵਿੱਚੋ ਸੁਖ ਵੇ ਗਏ
ਤੇਰੇ ਲਿਯੋਨਦਾ ਸੀ ਤੋੜ ਕੇ ਰਾਤਾਂ ਨੂੰ ਵੇ ਚੜਦੀ ਸਵੇਰ ਚਾ ਲੁਕ ਜਹੇ ਗਏ
ਵੇ ਚੇਤਾ ਵਨੀਸ਼ ਮੋਢੇ ਲਗਾ ਕੇ ਕਰਦਾ ਤੁਹ ਹਾਏ ਜਾਨ ਦੀ ਸੀ
ਸਾਰਾ ਪਤਾ ਮੈਨੂੰ ਕੀ ਕੁਜ ਕਰੇ ਮੈਂ ਜਾਨ ਕੇ ਜੱਟਾ ਅਣਜਾਣ ਜਹੀ ਸੀ
ਹੱਥ ਜਹੇ ਜੋੜ ਜੇ ਮੰਗਦੀ sorry ਆ ਤੁਹ ਟਾ ਹਾਏ ਕਦਰਾਂ ਪਾਉਣੀਆਂ ਨਾ
ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਜੱਟਾ ਵੇ ਮੈਂ ਤੇਰੇ ਦਿਲ ਦੀ ਕਿਨਵੀਂ ਰਾਣੀ ਆ
ਮੈਨੂੰ ਕੀ ਪਤਾ ਤੁਹ ਰਾਤ ਵੇ ਕਲ ਦੀ ਕਹਿੰਦੇ ਨਾਲ ਬਿਤੋਨੀ ਆ
ਮੈਨੂੰ ਕੀ ਪਤਾ ਜੱਟਾ ਵੇ ਮੈਂ ਤੇਰੇ ਦਿਲ ਦੀ ਕਿਨਵੀਂ ਰਾਣੀ ਆ
ਕੌਣ ਸੱਚਾ ਆ ਕੌਣ ਝੂਠਾ ਆ
Confuse ਜਹੀ ਹੋ ਗਈ ਆ
ਧੋਖੇ ਸਹਿ ਸਹਿ
ਸੱਚ ਦਸਾ ਤਾ use to ਹੋ ਗਈ ਆ

Curiosités sur la chanson Used To de Guri Lahoria

Quand la chanson “Used To” a-t-elle été lancée par Guri Lahoria?
La chanson Used To a été lancée en 2022, sur l’album “Used To”.
Qui a composé la chanson “Used To” de Guri Lahoria?
La chanson “Used To” de Guri Lahoria a été composée par Gagandeep Singh, Guri Lahoria.

Chansons les plus populaires [artist_preposition] Guri Lahoria

Autres artistes de Indian music