MOMENTS
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ
ਨਵੇ ਦਿਲ ਨਵੇ ਲੋਕ ਨੇ
ਅੱਸੀ ਅਣਜਾਨੇ ਨੀ
ਜਹਿਰ ਤੇਰੇ ਸੂਰਮੇ ਦਾ
ਨੈਨਾ ਚ ਜੋ ਰਚ ਗਿਆ
ਆਸ ਸੀ ਰੋਸ਼ਨੀ ਵਾਂਗੂ
ਦਿਲ ਨੂ ਜੋ ਜਚ ਗਿਆ
ਲਾੜੇ ਤੇ ਲਾਸ਼ ਕੇਤਾ
ਪੁਗਦਿਆਂ ਰਾਣੇ ਨੀ
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ
ਨਵੇ ਦਿਲ ਨਵੇ ਲੋਕ ਨੇ
ਅੱਸੀ ਅਣਜਾਨੇ ਨੀ
ਝੂਠ ਦੇ ਮਹਿਲ ਬਣਾਏ
ਸਾਡੇ ਸਚ ਰਸ਼ ਨਾ ਆਏ
ਸਾਨੂ ਤੂ ਸੂਲੀ ਟੰਗ ਕੇ ਆਪਣੀ ਸੀ ਸ਼ੌਖ ਪੁਗਾਏ
ਰਾਹੀ ਪਾਬ ਤਰਦੇ ਤਰਦੇ ਲੁਟ ਗਏ ਖਜਾਨੇ ਨੀ
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ
ਨਵੇ ਦਿਲ ਨਵੇ ਲੋਕ ਨੇ
ਅੱਸੀ ਅਣਜਾਨੇ ਨੀ
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ
ਵਾਲਾ ਤੇਰਿਯਾ ਦੀ ਮਿਹੇਕ ਆਜੇ ਵੀ ਓਹੰਦੀ ਯੇ
ਤੇਰਾ ਤੇ ਪਤਾ ਨੀ ਤੇਰੀ ਯਾਦ ਜੇ ਓਹੰਦੀ ਏ
Gill ਹੁਣੀ ਨਾਲ ਸ਼ਿੰਦੇ ਦੇ ਅਹੁਦੇ ਵੀ ਦੀਵਾਨੇ ਨੇ ਨੇ
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ
ਨਵੇ ਦਿਲ ਨਵੇ ਲੋਕ ਨੇ
ਅੱਸੀ ਅਣਜਾਨੇ ਨੀ
ਪਲਾ ਵਿਚ ਅੱਖੀਆਂ ਲਾਈਆਂ
ਪਲਾ ਚ ਬੇਗਾਣੀ ਨੀ