Farming

Desi Crew, Laddi Chahal

ਮਿੱਟੀ ਚ ਉੱਗੇ ਆ ਤੇ ਮਿੱਟੀ ਚ ਕਮੋਨੇ ਆ
ਮੇਹਨਤੀ ਬੰਦੇ ਆ ਜੱਟ ਕਹੋਣੇ ਆ
ਲੋਕੀ ਅੰਨ ਦਾਤਾ ਕਹਿੰਦੇ ਆ
ਜੋ ਟਿੱਡ ਸਾਰੀ ਦੁਨੀਆ ਦਾ ਭਰਦੇ ਨੇ
ਆ ਪੈਲੀ ਸਾਨੂ ਮਾਵਾਂ ਵਰਗੀ ਏ
ਤੇ ਟਰੈਕਟਰ ਸੱਕੇਆ ਭਾਇਆ ਵਰਗੇ ਨੇ
ਸੱਕੇਆ ਭਾਇਆ ਵਰਗੇ ਨੇ

Desi Crew! Desi Crew!
Desi Crew! Desi Crew!

ਹੋ ਜੱਟਾ ਵੇ ਜੱਟਾ ਕਿਵੇ ਕੱਮ ਕਰਦੇ
ਸਾਰਾ ਦਿਨ chill ਸ਼ਾਮੀ ਏ fun ਕਰਦੇ
ਹੋ ਜੱਟਾ ਵੇ ਜੱਟਾ ਕਿਵੇ ਕੱਮ ਕਰਦੇ
ਸਾਰਾ ਦਿਨ chill ਸ਼ਾਮੀ ਏ fun ਕਰਦੇ
ਹੋ ਗੇੜੀ ਰੂਟ ਘੁਮਦੇ ਓ ਘੁਮਦੇ
ਲੈਕੇ ਬਿਮਮਰਾ ਤੇ ਮਾਰਕਣਾ Thar ਵੇ
ਜੱਟਾ ਵੇ ਜਾਯੀ ਦੱਸ ਕੇ, ਹੋ ਦੱਸ ਕੇ
ਐਸੇ ਕੇਡੇ ਕੋਟੇ ਕਾਰੋਬਾਰ ਵੇ
ਜੱਟਾ ਵੇ ਜਾਯੀ ਦੱਸ ਕੇ, ਆ ਦੱਸ ਕੇ

ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ
ਓ ਖੜਿਆ ਨੇ ਪੋਰਚਾ ਚ ਕਾਰਾ ਮਿਹੰਗੀਯਾ
ਆ ਜੱਟਾ ਨੇ ਕਰਾਈਆਂ ਬਿੱਲੋ Thar ਆ ਮਿਹੰਗੀਯਾ
ਹੋ ਪੈਲੀਆਂ ਨੇ ਖੁੱਲੀਯਾ ਓ ਖੁੱਲੀਯਾ
ਖੜੇ ਫੋਰਡ ਨਾਲ ਮੇੱਸੀ 3 - 4 ਨੀ

ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ

Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ

ਓ ਖੜੇ ਚਕਦੇ ਆ ਮੁੱਛਾਂ ਅੱਖਾਂ ਨਾ ਡਰੋਂਦੇ ਨੇ
ਦਿਨੇ ਧੁਪੇ ਕਹਾ ਸ਼ਾਮੀ ਪੇਗ ਲੌਂਦੇ ਨੇ
ਓ ਸਾਡੀ ਮਾਡਰ੍ਨ ਫਾਰ੍ਮਿਂਗ ਫਿਟ ਬਲੀਏ
ਜੋ ਖਾਵੇ ਸਾਬੇ ਚ ਖੀਰੇ ਸਾਡੇ ਖੇਤੋ ਔਂਦੇ ਨੇ

ਵੇ ਤੌਰ ਇੰਨੀ ਕੱਢ ਦੇ ਓ ਕੱਢ ਦੇ
ਪਗਾ ਟੇਧਿਯਾ ਤੇ ਜਾਣੇ ਤੈਇਯਾਰ ਵੇ
ਜੱਟਾ ਵੇ ਜਯੀ ਦੱਸ ਕੇ ਓ ਦੱਸ ਕੇ
ਐਸੀ ਕੇਡੇ ਥੋਡੇ ਕਾਰੋਬਾਰ ਵੇ
ਜੱਟਾ ਵੇ ਜਯੀ ਦੱਸ ਕੇ ਓ ਦੱਸ ਕੇ

ਐਸੀ ਕੇਡੇ ਥੋਡੇ ਕਾਰੋਬਾਰ ਵੇ
ਜੱਟਾ ਵੇ ਜਯੀ ਦੱਸ ਕੇ ਓ ਦੱਸ ਕੇ

ਨੀ PU ਵਾਲੇ ਨਿਤ ਰੈਲੀ ਆ ਨੇ ਕੱਢ ਦੇ
ਬੈਠੇ ਗੱਡੀ ਆ ਤੇ ਜਾਂਦੇ ਰਹਿ ਬ੍ਲਾਕ ਹੁੰਦੇ ਨੇ
ਓ ਖੂਨ ਅਣਖ ਥੋਡੇ ਹਿੱਕਾ ਵਿਚ ਜੋਰ
ਸੁੱਟੇ ਉਠਡੇਯਾ ਤੋ ਡੱਬਾ ਚ ਗ੍ਲੋਕ ਹੁੰਦੇ ਨੇ

ਨੀ ਗਜ ਗਜ ਚੇਸ੍ਟ ਆ ਓ ਚੇਸਤਾ
ਪਾਏ ਡੋਲੇਯਾ ਤੇ ਚੀਤੇ ਬੱਗੇ ਯਾਦ ਨੀ

ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ

ਓ ਕਰਾ ਦੇ plan bunk ਕੇਡਾ ਮਾਰਨਾ
ਦੱਸੀ ਅਡ੍ਰੇਸ ਵੇ ਮੈਂ ਗੇੜਾ ਮਾਰਨਾ
ਓ ਨਾਮ ਲੇਕੇ ਦੇਖ ਲੀ ਨੀ ਕੇਰਾ ਜੱਟ ਦਾ
ਲਾਡੀ ਚਾਹਲ ਪਿੰਡ ਡਾਢੇਡਾ ਜੱਟ ਦਾ

ਓ ਜੌ ਸਿਰੇ ਛੱਡ ਕੇ ਓ ਛੱਡ ਕੇ
ਕੀਨੁ ਪੁਛ ਲੇਗੀ ਕੇਰਾ ਵਾਜ ਮਾਰ ਨੀ

ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ
Farming ਪਕਾ ਕਾਰੋਬਾਰ ਨੀ
ਜੱਟਾ ਦਾ ਬਸ ਬਲੀਏ ਓ ਬਲੀਏ

Curiosités sur la chanson Farming de Gurlez Akhtar

Qui a composé la chanson “Farming” de Gurlez Akhtar?
La chanson “Farming” de Gurlez Akhtar a été composée par Desi Crew, Laddi Chahal.

Chansons les plus populaires [artist_preposition] Gurlez Akhtar

Autres artistes de Dance music