Delhi De Bhulekhe

Satta Vairowalia

ਦਿੱਲੀ ਜਾ ਰੇ ਓ ਦਿੱਲੀ ਜਿੱਤ ਕੇ ਆਓਗੇ
ਲੈ ਕਲਗ਼ੀਧਰ ਦੇ ਪੁੱਤ ਆਂ
ਕੋਈ ਇਹੋ ਜੇ ਦੁੱਕੀ ਤਿੱਕੀ ਦੇ ਪੁੱਤ ਥੋੜੇ ਅਹੀ

ਓ ਮੁੱਢੋਂ ਔਂਦੀ ਤਵਾਰੀਖ਼ ਵਾਚ ਨੀ ਸ਼ੁਦੈਣੇ
ਸਾਨੂੰ ਕੁਰਬਾਨੀਆਂ ਦੀ ਜਾਚ ਨੀ ਸ਼ੁਦੈਣੇ
ਸਾਨੂੰ ਕੁਰਬਾਨੀਆਂ ਦੀ ਜਾਚ ਨੀ ਸ਼ੁਦੈਣੇ
ਹਿੰਦ ਦੀਆਂ ਚਾਦਰਾਂ ਕਹਾਉਣ ਵਾਲੇ ਗੁਰੂ ਸਾਡੇ
ਤੋਰ ਗਏ ਸ਼ਹੀਦੀਆਂ ਦੇ ਦਸਤੂਰ ਨੀ
ਓ ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ
ਓ ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ

ਯਾਰ ਅੱਸੀ ਥੋਨੂੰ ਕਿਹਨੇ ਆ
ਤੁੱਸੀ ਭਾਂਵੇਂ ਸਾਡੀ report ਜਿੱਦਾਂ ਦੀ ਮਰਜ਼ੀ ਲਾ ਦਿਓ
ਪਹਿਲਾਂ ਪਰਸ਼ਾਦਾ ਛੱਕੋ ਯਾਰ

ਸੋਚਦੀ ਸੈਂ ਡੱਕੂੰ ਹਰਿਆਣੇ ਢੁੱਕਦੇ
ਵੇਖ ਤੇਰੇ ਵਿਹੜੇ ‘ ਚ ਕਛਿਹਰੇ ਸੁੱਕਦੇ
ਛੱਕਣਾ ਹੋਇਆ ਤਾਂ ਪ੍ਰਸ਼ਾਦਾ ਛਕ ਲਂਈਂ
ਚੱਲ ਪਏ ਲੰਗਰ ਤੱਪ ਗਏ ਤੰਦੂਰ ਨੀ
ਓ ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ
ਓ ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ

ਜਿਉਂਦੇ ਰਹਿਣ UP ਹਰਿਆਣੇ ਵਾਲੇ ਨੀ
ਮੋਢੇ ਲਾਕੇ ਮੋਢਾ ਖੜ੍ਹ, ਜਾਣੇ ਵਾਲੇ ਨੀ
ਮਿੱਟੀ ਦਿਆਂ ਪੁੱਤਰਾਂ ਦਾ ਏਕਾ ਹੋਗਿਆ
ਜਦੋਂ ਚਾਹੇ ਘੇਰਲਾਗੇ ਦਿੱਲੀ ਦੂਰ ਨਹੀਂ
ਓ ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ
ਓ ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ

ਸ਼ੁਰੂ ਤੋਂ ਹੀ ਤੇਰੀ ਕਬਜ਼ੇ ਦੀ ਬਿਰਤੀ
ਅਸੀਂ ਵੈਰੋਵਾਲ ਤੋਂ ਗੁਰੂ ਕੇ ਕਿਰਤੀ
ਅਕਾਲ ਤੇ ਭਰੋਸਾ ਫੌਜ ਹੈ ਅਕਾਲ ਦੀ
ਓਟ ਆਸਰੇ ਨਾ ਭੰਨਾਗੇ ਗਰੂਰ ਨੀ
ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ
ਅੱਗੇ-ਅੱਗੇ ਵੇਖ ਹੁੰਦਾ ਵੇਖੀ ਕੀ ਦਿੱਲੀਏ
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ

It's Balli Kalsi Production!

Curiosités sur la chanson Delhi De Bhulekhe de Gurshabad

Qui a composé la chanson “Delhi De Bhulekhe” de Gurshabad?
La chanson “Delhi De Bhulekhe” de Gurshabad a été composée par Satta Vairowalia.

Chansons les plus populaires [artist_preposition] Gurshabad

Autres artistes de Film score