Fake Love

Amarpal Sandhu, Royal Maan, Sanjoy Deb

ਪ੍ਯਾਰ ਪਾਇਆ ਤੇਰੇ ਨਾਲ
ਤੂ ਤਾ ਮੈਨੂ ਕੱਲਾ ਛੱਡ ਤਾ
ਯਾਦਾਂ ਨਾਲ ਫਿਰ ਭੀ
ਮੈਂ ਭੀ ਤੈਨੂੰ ਦਿਲੋਂ ਕੱਡਤਾ
ਐਨੇ ਲਾਰੇ ਗਿਣ ਤਾਰੇ ਮੇਰੇ ਨਾਲ
ਏਕ ਗਲ ਲਾਰੇ ਗਿਣ ਲਾ
ਐਨੇ ਲਾਰੇ ਗਿਣ ਤਾਰੇ ਮੇਰੇ ਨਾਲ
ਏਕ ਗਲ ਲਾਰੇ ਗਿਣ ਲਾ

ਬਦਲਾ ਏਕ ਬਾਰ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ
ਸੋਹਣੀਏ ਏਕ ਵਾਰੀ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ
ਹਨ ਮੇਰੀ ਏਕ ਵਾਰੀ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ
ਸੋਹਣੀਏ ਏਕ ਵਾਰੀ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ
ਜਾਣੇ ਨਾ ਨਾ ਕਿਹ ਦੇ ਵੀ
ਹੈ ਨਾ ਹੈ ਨਾ ਤਾਣੇ
ਪ੍ਯਾਰ ਨਾਲ ਫਿਰ ਵੀ
ਮੈਂ ਵੀ ਤੈਨੂੰ ਦਿੱਲੋ ਕੱਡਤਾ
Fake Love, Fake Love
Fake Love, Fake Promises
Fake Love, Fake Love
Fake Love, Fake Promises
ਐਨੇ ਲਾਰੇ ਗਿਣ ਤਾਰੇ ਮੇਰੇ ਨਾਲ
ਏਕ ਗਲ ਲਾਰੇ ਗਿਣ ਲਾ
ਐਨੇ ਲਾਰੇ ਗਿਣ ਤਾਰੇ ਮੇਰੇ ਨਾਲ
ਏਕ ਗਲ ਲਾਰੇ ਗਿਣ ਲਾ

ਬਦਲਾ ਏਕ ਬਾਰ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ
ਸੋਹਣੀਏ ਏਕ ਵਾਰੀ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ
ਹਨ ਮੇਰੀ ਏਕ ਵਾਰੀ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ
ਸੋਹਣੀਏ ਏਕ ਵਾਰੀ ਮਿਲ ਜਾ ਮੈਨੂ
ਜੀ ਨਹੀ ਲਗਦਾ ਕੱਲੇ ਦਾ

Curiosités sur la chanson Fake Love de Guru Randhawa

Quand la chanson “Fake Love” a-t-elle été lancée par Guru Randhawa?
La chanson Fake Love a été lancée en 2022, sur l’album “Man of the Moon”.
Qui a composé la chanson “Fake Love” de Guru Randhawa?
La chanson “Fake Love” de Guru Randhawa a été composée par Amarpal Sandhu, Royal Maan, Sanjoy Deb.

Chansons les plus populaires [artist_preposition] Guru Randhawa

Autres artistes de Film score