Challa-Ni Main Kamli

ABHIJIT SHARAD VAGHANI

ਓ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਯੀ,ਹਾਏ
ਓ ਸੱਦੋ ਨੀ ਮੈਨੂ ਡੀਡੋ ਰਾਂਝਾ
ਤੇ ਮੈਨੂ ਹੀਰ ਨਾ ਆਖੋ ਕੋਈ,
ਓ ਰਾਂਝਾ ਮੈਂ ਵਿਚ ਤੇ ਮੈਂ ਰਾਂਝੇ ਵਿਚ
ਮੈਨੂ ਹੋਰ ਖ਼ਯਾਲ ਨਾ ਕੋਈ,
ਓ ਵੇਖੋ ਲੋਕੋ ਹੀਰ ਸਲੇਟੀ
ਓ ਕਿਤਹੇ ਜਾ ਖਲੋਯੀ
ਨੀ ਮੈਂ ਕਮਲੀ ਯਾਰ ਦੀ ਕਮਲਿ
ਨੀ ਕਮਲੀ ਯਾਰ ਦੀ ਕਮਲਿ
ਨੀ ਮੈਂ ਕਮਲੀ ਯਾਰ ਦੀ

ਓ ਛੱਲਾ ਖੁ ਤੇ ਧਰੀਏ ਗੱਲਾਂ ਮੁਹ ਤੇ ਕਰੀਏ
ਗੱਲਾਂ ਮੁਹ ਤੇ ਕਰੀਏ
ਵੇ ਸਚੇ ਰੱਬ ਤੋਂ ਡਰੀਏ ਵੇ ਸਚੇ ਰੱਬ ਤੋਂ ਡਰੀਏ
ਵੇ ਗਲ ਸੁਣ ਚੱਲੇਯਾ ਢੋਲਾ ਵੇ ਕਾਹਦਾ ਰੱਬ ਤੋਂ ਓਹਲਾ

ਏਈਡ ਆਯੀ ਤੇ ਮੇਰਾ ਯਾਰ ਨੀ ਆਯਾ
ਏਈਡ ਆਯੀ ਤੇ ਮੇਰਾ ਯਾਰ ਨੀ ਆਯਾ
ਮੈਨੂ ਭੁਲ ਗਏ ਸੌਰੇ ਪੇਕੇ,
ਮੈਨੂ ਭੁਲ ਗਏ ਸੌਰੇ ਪੇਕੇ
ਮੈਨੂ ਉਜਰਈ ਨੀ ਕੋਈ ਨਾ ਵੇਖੇ...
ਨੀ ਮੈਂ ਕਮਲੀ ਯਾਰ ਦੀ ਕਮਲਿ
ਨੀ ਕਮਲੀ ਯਾਰ ਦੀ ਕਮਲਿ
ਨੀ ਮੈਂ ਕਮਲੀ ਯਾਰ ਦੀ

ਓਓਓਊਊ....
ਹੀਰ ਆਖਦੀ ਜੋਗਿਯਾ ਝੂਠ ਬੋਲੇ...
ਤੇ ਕੌਣ ਰੁੱਠੜੇ ਯਾਰ ਮਾਨਵਦਾ..

ਦੇਲਹੀ ਤੇ ਲਾਹੋਰ ਵਾਲੀ ਹਾਏ..
ਦੇਲਹੀ ਤੇ ਲਾਹੋਰ ਵਾਲੀ
ਸੈਯਾਨ ਡੂਰਿਆ ਮੀਟ ਜਾਵੇ
ਹਾਏ ਡੂਰਿਆ ਮੀਟ ਜਾਵੇ

ਛੱਲਾ ਖੁ ਤੇ ਧਰੀਏ
ਗੱਲਾਂ ਮੁਹ ਤੇ ਕਰੀਏ
ਗੱਲਾਂ ਮੁਹ ਤੇ ਕਰੀਏ
ਵੇ ਸਚੇ ਰੱਬ ਤੋਂ ਡਰੀਏ
ਵੇ ਸਚੇ ਰੱਬ ਤੋਂ ਡਰੀਏ
ਵੇ ਗਲ ਸੁਣ ਚੱਲੇਯਾ ਢੋਲਾ ਵੇ
ਕਾਹਦਾ ਰੱਬ ਤੋਂ ਓਹਲਾ

ਏਈਡ ਆਯੀ ਤੇ ਮੇਰਾ ਯਾਰ ਨੀ ਆਯਾ
ਏਈਡ ਆਯੀ ਤੇ ਮੇਰਾ ਯਾਰ ਨੀ ਆਯਾ
ਮੈਨੂ ਭੁਲ ਗਏ ਸੌਰੇ ਪੇਕੇ,
ਮੈਨੂ ਭੁਲ ਗਏ ਸੌਰੇ ਪੇਕੇ
ਮੈਨੂ ਉਜਰਈ ਨੀ ਕੋਈ ਨਾ ਵੇਖੇ...
ਨੀ ਮੈਂ ਕਮਲੀ ਯਾਰ ਦੀ
ਨੀ ਕਮਲੀ ਯਾਰ ਦੀ ਕਮਲੀ

ਯਾਰਾਂ ਵਾਲਿਆਂ ਯਾਰਾਂ ਦੇ ਨਾਲ ਗਾਏਆ
ਤੇ ਆੱਸਣ ਰਾਤ ਗੁਜਰੀ ਏ ਗੁਮ ਦੀ,
ਗ੍ਯੁਲਮ ਫਰੀਦਾ ਮੈਨੂ ਗੱਲ ਨਾਲ ਲਾ ਲੇ
ਨੈਣ ਤਾਂ ਈਡ ਕਿਸੀ ਨੀ ਕੱਮ ਦੀ

ਨੀ ਮੈਂ ਕਮਲੀ ਯਾਰ ਦੀ ਕਮਲੀ
ਨੀ ਕਮਲੀ ਯਾਰ ਦੀ ਕਮਲੀ
ਨੀ ਮੈਂ ਕਮਲੀ ਯਾਰ ਦੀ
ਨੀ ਮੈਂ ਕਮਲੀ ਨੀ ਮੈਂ ਕਮਲੀ
ਨੀ ਮੈਂ ਕਮਲੀ ਨੀ ਮੈਂ ਕਮਲੀ

ਨੀ ਕਮਲੀ ਯਾਰ ਦੀ ਕਮਲੀ
ਨੀ ਕਮਲੀ ਯਾਰ ਦੀ ਕਮਲੀ
ਨੀ ਕਮਲੀ ਯਾਰ ਦੀ ਕਮਲੀ ਓ ਆ

Chansons les plus populaires [artist_preposition] Hans Raj Hans

Autres artistes de Arabic music