Kisani Hoka

Happy Raikoti

ਲਾਡੀ ਗਿੱਲ
ਹੈਪੀ ਰਾਏਕੋਟੀ
ਸੁਣੋ ਓਏ ਵੀਰੋ ਪੋਲੀਸ ਵਾਲੇਓ
ਸੁਣੋ ਓਏ ਫੌਜੀ ਵੀਰੋ ਓਏ
ਸਾਰੇ ਈ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ
ਕਿਰਸਾਨਾ ਦਾ ਈ ਹੋਕਾ ਜੀ
ਸੁਣੋ ਓਏ ਵੀਰੋ ਪੋਲੀਸ ਵਾਲੇਓ
ਸੁਣੋ ਓਏ ਫੌਜੀ ਵੀਰੋ ਓਏ
ਸਾਰੇ ਈ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ
ਕਿਓਂ ਹਾਕਮ ਹੋਏਆ ਡਾਢਾ ਜੀ
ਸਾਡੇ ਤੇ ਧਾਰਨਾ ਵਾੜਾ ਜੀ
ਅਸੀਂ ਉਸਦਾ ਤੋਂ ਕੁਝ ਮੰਗਦੇ ਨੀ
ਅਸੀਂ ਮੰਗਦੇ ਆਂ ਜੋ ਸਾਡਾ ਜੀ
ਕ੍ਯੋਂ ਸੱਚ ਮਨੌਣ ਤੇ ਤੁਲਿਆ ਏ
ਸਾਨੂੰ ਜੋ ਲੱਗਦਾ ਧੋਖਾ ਜੀ
ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ
ਤੁਸੀਂ ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ

ਏ ਹੱਡੀਆਂ ਦਾ ਵੀ ਮਸਲਾ ਈ
ਮਸਲਾ ਨੀ ਕੱਲੀਆਂ ਵੱਟਾਂ ਦਾ
ਰੋਟੀ ਥੋਡੇ ਵੀ ਲੰਘਣੀ ਨੀ
ਜੇ ਸੰਗ ਘੁੱਟ ਤਾ ਜੱਟਾਂ ਦਾ
ਆਜੋ ਇੱਕ ਜੁੱਟ ਹੋ ਕੇ ਦੱਸੀਏ
ਕੰਮ ਨੀ ਐਡਾ ਸੌਖਾ ਜੀ
ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ
ਤੁਸੀਂ ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ

ਅਸੀਂ ਨਾਲ ਸ਼ਾਂਤੀ ਬੈਠੇ ਆਂ
ਕੋਈ ਰੱਪਾ ਨੀ ਕੋਈ ਰੌਲਾ ਨੀ
ਕੋਈ ਬਿਆਨ ਵੀ ਵਾਧੂ ਦਿੰਦੇ ਨੀ
ਕੋਈ ਭਾਰਾ ਨੀ ਕੋਈ ਹੌਲਾ ਨੀ
ਸਾਡੇ ਵਿੱਚ ਫੁੱਟ ਪਵਾਵਣ ਦਾ
ਪਰ ਓ ਨਾ ਛੱਡ ਦਾ ਮੌਕਾ ਜੀ
ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ
ਤੁਸੀਂ ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ

ਸਾਨੂੰ ਪਿਆਰ ਦੀ ਬੋਲੀ ਔਂਦੀ ਈ
ਹੱਥਿਆਰਾਂ ਤੋਂ ਤਾਂ ਡਰਦੇ ਆਂ
ਪਰ ਹਾਵੀ ਜੇ ਹਥਿਆਰ ਹੋਵੇ
ਫਿਰ ਓਹਦੇ ਤੇ ਵੀ ਵਰਦੇ ਆਂ
ਸਾਡੇ ਤੋਂ ਜਾਦੇ ਕੌਣ ਜਾਣੇ
ਫਿਰ ਤੇਜ ਚਲੌਣਾ ਟੋਕਾ ਜੀ
ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ
ਤੁਸੀਂ ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ

ਹੋ ਸ਼ਾਇਦ ਦਾਤਾ ਮੱਤ ਦੇਵੇ
ਓਹਦੀ ਅਕਾਲ ਵਾਲੜੀ ਡੱਬੀ ਨੂੰ
ਤੁਸੀਂ ਸਾਰੇ ਸਾਡਾ ਸਾਥ ਡਿਯੋ
ਅਰਦਾਸ ਕਰੋਗੇ 26 ਨੂੰ
ਦਿੱਲੀ ਦੇ ਨੱਕ ਵਿਚ ਪੌਣਾ ਈ
ਪੰਜਾਬ ਫਸਲ ਦਾ ਕੋਕਾ ਜੀ
ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ
ਤੁਸੀਂ ਸਾਰੇ ਸੂਨੇਓ ਗੌਰ ਨਾਲ
ਕਿਰਸਾਨਾ ਦਾ ਈ ਹੋਕਾ ਜੀ

Curiosités sur la chanson Kisani Hoka de Happy Raikoti

Quand la chanson “Kisani Hoka” a-t-elle été lancée par Happy Raikoti?
La chanson Kisani Hoka a été lancée en 2014, sur l’album “Jaan”.

Chansons les plus populaires [artist_preposition] Happy Raikoti

Autres artistes de Film score