Impress

Ilam

Wassup Homeboy!

ਨੀ ਕੀਤੇ ਹੁੰਦੇ ਏਨ੍ਨੇ ਸੌਖੇ Impress ਗੋਰੀਏ
ਜੱਟ Future ਏ, ਨਾਹੀਓ ਤੇਰਾ Ex ਗੋਰੀਏ
ਰਖ ਫਿੱਕੀ’ਆਂ ਅਦਾਵਾਂ ਸਾਂਭ ਹੋਰ’ਆਂ ਵਾਸ੍ਤੇ
ਮੈ ਤਾ ਖੋਲ’ਦਾ ਨੀ ਕਿੰਨਿਆ ਦੇ Text ਗੋਰੀਏ
ਨੀ ਕੀਤੇ ਹੁੰਦੇ ਏਨ੍ਨੇ ਸੌਖੇ Impress ਗੋਰੀਏ
ਜੱਟ Future ਏ, ਨਾਹੀਓ ਤੇਰਾ Ex ਗੋਰੀਏ
ਰਖ ਫਿੱਕੀ’ਆਂ ਅਦਾਵਾਂ ਸਾਂਭ ਹੋਰ’ਆਂ ਵਾਸ੍ਤੇ
ਮੈ ਤਾ ਖੋਲ’ਦਾ ਨੀ ਕਿੰਨਿਆ ਦੇ Text ਗੋਰੀਏ
ਹੋ ਤੇਰੇ ਸਾਡੇ ਨਾ Chance ਨੀ
ਹੁੰਦੇ Romance ਨੀ
ਐਂਵੇ ਨਾ ਮਾਗੜੇ ਗੇਦੇ ਤੂ ਲਾ
ਪ੍ਯਾਰ ਜੇ ਰਾਜ਼ ਨੀ, ਏਨ੍ਨੀ ਵੀ ਖਾਸ ਨੀ
ਮੇਰੇ ਵੱਲੋ ਕੁ, ਕੋਰੀ ਆਏ ਨਾ
ਛੱਡ , ਨਾ ਐਂਵੇ ਤੂ ਟਾਇਮ ਗਵਾ
ਛੱਡ ਨਾ ਕਰਕੇ ਪੁਰ ਆ ਚਾਹ
Fake ਜੇ Action ਨਾ ਮੈਨੂ ਵਿਖਾ
ਕਾਨੁ ਲੰਗੇ ਹੱਸ ਹੱਸ
ਨੀ ਕੀਤੇ ਹੁੰਦੇ ਏਨ੍ਨੇ ਸੌਖੇ Impress ਗੋਰੀਏ
ਜੱਟ Future ਏ, ਨਾਹੀਓ ਤੇਰਾ Ex ਗੋਰੀਏ
ਰਖ ਫਿੱਕੀ’ਆਂ ਅਦਾਵਾਂ ਸਾਂਭ ਹੋਰ’ਆਂ ਵਾਸ੍ਤੇ
ਮੈ ਤਾ ਖੋਲ’ਦਾ ਨੀ ਕਿੰਨਿਆ ਦੇ Text ਗੋਰੀਏ

ਨਾ ਨਾ ਨਾ ਨਾ ਨਾ

ਸੁਣ ਜਾਣੇਮਾਂ, ਤੇਰਾ ਹਾਲ-ਈ-ਮੰਨ
ਤੈਨੂੰ ਕੋਰੇ ਹੁਣ ਤਕ ਤਕੜੇ ਨ੍ਹੀ
ਤੂ ਐਂਵੇ ਛੋਜ ਜੇ ਕਰਦੀ ਆਏ
ਜੱਟ ਬਾਹਲੇ ਝੱਲਦੇ ਨਖਰੇ ਨੀ
ਆ ਹੋਰ’ਆਂ ਨਾਲੋ ਵਖਰੇ ਨੀ
ਦੇਖ ਕੇ ਨਾਰ’ਆਂ ਮਾਕਛਰੇ ਨੀ
ਇਕ ਰਾਤ Commit ਜੀ ਕਰਕੇ ਬਲੀਏ
ਛੱਡ ਨਾ ਜਾਂਦੇ ਸੱਜਰੇ ਨੀ
Hard To Get ਆ ਜੱਟ ਕੁੜੇ
ਮਾਡੀ ਲੱਗਦੀ ਲੱਤ ਕੁੜੇ
ਤੇਤੋ ਡੋਰ’ਆਂ ਫੇਨਿਯਾ ਨੀ
ਛੱਡ ਜੱਟ’ਆਂ ਦੀ ਰੱਟ ਕੁੜੇ
ਮਿਲਦੇ ਲੌਂਦੇ ਲਖ ਕੁੜੇ , ਕਿਹਨਾ ਤੈਨੂੰ ਸਚ ਕੁੜੇ
ਲੌਂਦਾ ਇਲਮ ਨਾ ਹਿੱਲਡ’ਆਂ ਦੇ ਚਸ ਗੋਰੀਏ
ਨੀ ਕੀਤੇ ਹੁੰਦੇ ਏਨ੍ਨੇ ਸੌਖੇ Impress ਗੋਰੀਏ
ਜੱਟ Future ਏ, ਨਾਹੀਓ ਤੇਰਾ Ex ਗੋਰੀਏ
ਰਖ ਫਿੱਕੀ’ਆਂ ਅਦਾਵਾਂ ਸਾਂਭ ਹੋਰ’ਆਂ ਵਾਸ੍ਤੇ
ਮੈ ਤਾ ਖੋਲ’ਦਾ ਨੀ ਕਿੰਨਿਆ ਦੇ Text ਗੋਰੀਏ

Curiosités sur la chanson Impress de Harnoor

Qui a composé la chanson “Impress” de Harnoor?
La chanson “Impress” de Harnoor a été composée par Ilam.

Chansons les plus populaires [artist_preposition] Harnoor

Autres artistes de Indian music