It's All Done

ILAM

Well not really when i go back into falling in love
And say it's crazy ,falling
You see , we don't say rising into

Yeah Proof

It’s all done
ਤੂ ਕਿੰਨਾ ਸੌਖਾ ਕਿਹਤਾ ਜੱਟਾ
ਸੋਚਿਆ ਨਾ ਮੇਰੇ ਬਾਰੇ ਸੋਹਣੇਯਾ ਰਤਾ
It’s all done ਤੂ ਕਿੰਨਾ ਸੌਖਾ ਕਿਹਤਾ ਜੱਟਾ
ਵੇ ਨਾ ਮਿਲੇਆ ਨਾ ਗਿਲੇਯਾ ਵਿਚਾਰ ਨੀ ਕੋਯੀ
ਸਚੋ ਸਚ ਦਸ ਜੱਟਾ ਗੱਲ ਕਿ ਹੋਯੀ
ਵੇ ਇੱਕੋ ਦਮ ਚੰਗੇ ਤੂ behave ਕਰੇਯਾ
ਲੋਕਾਂ ਵਾਂਗੂ ਤੁਵੀ ਜੱਮਾ same ਕਰੇਯਾ
ਪਲ ਚ ਪ੍ਯਾਰ ਸਾਰਾ ਕਰਤਾ ਕੱਠਾ
It’s all done ਤੂ ਕਿੰਨਾ ਸੌਖਾ ਕਿਹਤਾ ਜੱਟਾ

ਵੇ ਬੁੱਲਾਂ ਉੱਤੇ ਚੁਪ ਤੇ ਮੱਥਾ ਤੇ ਤੇਯੋਡੀਆਂ
ਕਹਿੰਦਿਆਂ ਸੀ ਰੀਝਾਂ ਸਬ ਹੋ ਗਈਆਂ ਨੇ ਪੂਰਿਆ
ਨਜ਼ਰਾਂ ਦਾ ਫਰਕ ਸੀ ਸਾਡੇ ਨਾਲੋਂ ਫਿਰ ਕੀਤੇ
ਹੋਰ ਪਾਸੇ ਜਾਕੇ ਚਾਨਣਾ ਕਰ ਲਈਆ ਗੂਡਿਆ
ਉਮਰਾਂ ਲਈ ਫਿਰ ਕੀਹਦਾ ਹੋ ਗਯਾ skites
It’s all done ਤੂ ਕਿੰਨਾ ਸੌਖਾ ਕਿਹਤਾ ਜੱਟਾ

ਓ ਵਾ ਵਾ ਤੇਰੇ ਸਦਕੇ ਚੰਗਿਆ ਨਿਭਾ ਗਯਾ
ਵਫਾ ਵੱਟੇ ਧੋਖੇ ਦਾ ਇਲਮ ਸਿਖਾ ਗਯਾ
ਵੇ ਇੱਕੋ ਏ ਦੁਆ ਤੈਨੂ ਟੱਕਰੇ ਤੇਰੇ ਜਯੀ
ਦਿਨ ਏਹੋ ਜੇ ਦਿਖਾਵੇ ਜੇਡੇ ਮੈਨੂ ਏ ਦਿਖਾ ਗਯਾ
ਓ ਵਾ ਵਾ ਤੇਰੇ ਸਦਕੇ ਚੰਗਿਆ ਨਿਭਾ ਗਯਾ
ਵਫਾ ਵੱਟੇ ਧੋਖੇ ਦਾ ਇਲਮ ਸਿਖਾ ਗਯਾ
ਵੇ ਇੱਕੋ ਏ ਦੁਆ ਤੈਨੂ ਟੱਕਰੇ ਤੇਰੇ ਜਯੀ
ਦਿਨ ਏਹੋ ਜੇ ਦਿਖਾਵੇ ਜੇਡੇ ਮੈਨੂ ਆਏ ਦਿਖਾ ਗਯਾ
ਦਸ ਤਾਂ ਦਿਤੀ ਆ ਕਿਹਦੀ ਗੱਲ ਦੀ ਸਜ਼ਾ
It’s all done ਤੂ ਕਿੰਨਾ ਸੌਖਾ ਕਿਹਤਾ ਜੱਟਾ

ਬੜੇ ਸੌਖੇ ਖੁਲਨੇ ਵੇ ਹੁਣ ਰਾਜ਼ ਹੋ ਗਏ
ਆ ਮਰਜ਼ ਵੇ ਜਿਹਦੇ ਨਾ ਇਲਾਜ਼ ਹੋ ਗਏ
ਤੁਵੀ ਬਦਲੇਯਾ ਇਲਮ ਏ ਤਾਂ ਲਾਜ਼ਮੀ ਹੀ ਸੀ
ਦੇਣੇ ਧੋਖੇ ਆਜ ਕਾਲ ਤਾਂ ਰਿਵਾਜ ਹੋ ਗਏ
It’s all done

Curiosités sur la chanson It's All Done de Harnoor

Qui a composé la chanson “It's All Done” de Harnoor?
La chanson “It's All Done” de Harnoor a été composée par ILAM.

Chansons les plus populaires [artist_preposition] Harnoor

Autres artistes de Indian music