Uff

Ilam

Kelly

ਉੱਫ ਤੇਰੀ ਅਦਾ , ਅੱਲਾਹ ਗਵਾਹ
ਮੇਰੀ ਏ ਜਾਂ, ਤੇਰੇ ਆਏ ਨਾਮ
ਤੂ, ਤੇਰਾ ਨਸ਼ਾ, ਉੱਤਰੇ ਨਾ
ਇਸਬਾਤ ਆਏ ਪ੍ਯਾਰ ਤੇਰਾ
ਭਾਵਾਂ ਚ ਤੇਰੀ ਆਰਾਮ ਆ
ਡੁੱਬੀ ਨਸ਼ੇ ਵਿਚ ਸ਼ਾਮ ਆ
Trippy ਜਾ ਕਾਰਗੀ ਜੱਟ ਨੂ ਤੂ
ਔਂਦਾ ਕੋਈ ਦਿਖੇ ਤੂਫਾਨ ਆ
ਉੱਫ ਤੇਰੀ ਅਦਾ ਅੱਲਾਹ ਗਵਾਹ
ਮੇਰੀ ਏ ਜਾਂ, ਤੇਰੇ ਆਏ ਨਾਮ
ਤੂ, ਤੇਰਾ ਨਸ਼ਾ, ਉੱਤਰੇ ਨਾ
ਇਸਬਾਤ ਆਏ ਪ੍ਯਾਰ ਤੇਰਾ
ਭਾਵਾਂ ਚ ਤੇਰੀ ਆਰਾਮ ਆ
ਡੁੱਬੀ ਨਸ਼ੇ ਵਿਚ ਸ਼ਾਮ ਆ
Trippy ਜਾ ਕਾਰਗੀ ਜੱਟ ਨੂ ਤੂ
ਔਂਦਾ ਕੋਈ ਦਿਖੇ ਤੂਫਾਨ ਆ
Hold ਓਂ, ਦੱਸ ਕੁੜੇ
ਕਿਹ੍ੜਾ ਆ Boo, ਕਿਹਦੀ ਆਏ ਬਾਏ
ਕਿਤੋ ਆਯੀ? ਕੀਤੇ ਕਰਨਾ Stay?
ਨੀ ਪੁਕਛ ਲ ਮੰਨ ਨੂ, ਮੰਨ’ਦਾ ਜੇ!
ਤੇਰੇ ਜਿਹਾ ਮਈ ਤੇ ਮੇਰੇ ਜਿਹੀ ਤੂ
ਬਾਹਰ ਕਿ ਲੋਕਾਂ ਚੋ ਲਭਣਾ ਤੂ
ਫਿਟ ਆ, ਕਂਬੋ ਨੀ ਹਿਟ ਕੁੜੇ
ਹਾਰੇ ਅੱਸੀ, ਆ ਲ ਜਿੱਤ ਕੁੜੇ
ਯੇ ਆਸ਼ਿਕ਼ ਜ਼ਮਾਨਾ ਹੈ
ਮਿਲਣਾ ਬਹਾਨਾ ਹੈ
ਦਿਨ ਔਰ ਭੀ ਆਏਂਗੇ
ਯੇ ਪਲ ਕਹਾਂ ਫਿਰ ਆਨਾ ਹੈ
ਸਚ ਯਿਹੀ ਅਫ੍ਸਾਣਾ ਹੈ
ਰੋਜ਼ ਯੂ ਟਕਰਨਾ ਹੈ
ਦਿਲ ਕੇ ਦਵਾਜ਼ੇ ਪੇ
ਤੇਰਾ ਹੀ ਆਨਾ ਜਾਣਾ ਹੈ
ਓ ਘਾਦੀ 2 ਘਾਦੀ ਤਾ ਬਿਹ ਕੁੜੇ
ਸੁਣ ਸਾਡੀ , ਕੁਝ ਕਿਹ ਕੁੜੇ
ਹੋਰ ਨੀ ਕੀਤੇ ਪਨਾਹ ਤੇਰੀ
ਸਾਹ’ਆਂ ਦੇ ਨੇਡੇ ਰਿਹ ਕੁੜੇ
ਇਲਮ ਬੁੱਲ’ਆਂ ਚੋ ਕਿਹ ਕੁੜੇ
ਜਾਨਲੇਵਾ ਨਖੜਾ ਨੀ,
ਕਰ ਗੇਯਾ ਕਤਲ-ਈ-ਆਮ
ਉੱਫ ਤੇਰੀ ਅਦਾ ਤੇਰੀ ਅਦਾ ਤੇਰੀ ਆਡਯਾ
ਉੱਫ ਤੇਰੀ ਅਦਾ ਤੇਰੀ ਅਦਾ ਤੇਰੀ ਆਡਯਾ
ਉੱਫ ਤੇਰੀ ਅਦਾ ਤੇਰੀ ਅਦਾ ਤੇਰੀ ਆਡਯਾ

Curiosités sur la chanson Uff de Harnoor

Qui a composé la chanson “Uff” de Harnoor?
La chanson “Uff” de Harnoor a été composée par Ilam.

Chansons les plus populaires [artist_preposition] Harnoor

Autres artistes de Indian music