Wajah

Karan Thabal

Show mxrci on it!

ਕੈਸੀ ਐ ਲੋਰ ਨੀ ਕੈਸੀ ਅਦਾ ਐ
ਮਰਜ਼ ਏ ਦਿਲ ਦੀ ਤੂੰ ਹੀ ਦਵਾ ਐ
ਖਿਚੀ ਆਵਾਨ ਜੋ ਮੈਂ ਤੇਰੇ ਕਰੀਬ ਨੀ
ਪਤਾ ਨੀ ਮੈਨੂੰ ਕੀ ਕਿਹੜੀ ਵਜ੍ਹਾ ਐ
ਰਾਤ ਹਸੀਨ ਐ ਤੇਰੇ ਤੋਂ ਜ਼ਿਆਦਾ ਨੀ
ਐਸੀ ਤੂੰ ਸੋਹਣੀ ਬਲਾ , ਹਾਂ
ਅੰਖਾਂ ਨਾ ਅੰਖਾਂ ਨਾ ਲੁੱਟ ਲੈ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾ ਨੁੰ
ਥੋੜੀ ਜਿਹੀ ਲੈਣਦੇ ਮੈਨੂੰ ਹੁੰਦਾ

ਪਰੀਏ ਪਰੀਏ ਦੱਸ ਕੀ ਕਰੀਏ ਤੇਰੇ ਬਿਨਾਂ
ਜੀਣਾ ਨੀ ਸੋਖਾਂ ਦੱਸ ਜੇ ਮਰੀਏ ਤੇਰੇ ਬਿਨਾਂ
ਨੈਣਾ ਚੋਂ ਪੀ ਕੇ ਮੈਂ ਪਾਨੀ ਨੀ ਪਿੱਤਾ
ਦੀਦ ਤੇਰੀ ਪਿੱਛੋਂ ਨਸ਼ਾ ਨੀ ਕਿੱਤਾ
ਦਿਲ ਦੀ ਟਾਹਣੀ ਤੇ ਥਾਂ ਐ ਤੇਰੀ ਨੀ
ਹੋਰ ਕਿਸੇ ਨੁੰ ਮੈਂ ਬਹਿਣ ਨੀ ਦਿੱਤਾ
ਹੁਣ ਤੂੰ ਲਾਰੇ ਨਾ ਲਾ
ਬਾਹਾਂ ਨੁੰ ਗੱਲ ਚ ਪਾ , ਹਾਨ
ਅੰਖਾਂ ਨਾ ਅੰਖਾਂ ਨਾ ਲੁੱਟ ਲੈ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾ ਨੁੰ
ਥੋੜੀ ਜਿਹੀ ਲੈਣਦੇ ਮੈਨੂੰ ਹੁੰਦਾ

ਕਿਸ ਕੰਮ ਦੇ ਜ਼ਮਾਨਾ ਜੇ ਤੂੰ ਨਾ ਮਿਲੇ
ਸਾਨੂੰ ਗੱਲ ਨਾਲ ਲਾ ਲੈ ਛੱਡ ਕੇ ਗਿਲੇ
ਤੇਰੇ ਤੋਂ ਅਲਾਵਾ ਨੇਹੜੇ ਹੋਰ ਨਾ ਕੋਈ
ਬੱਸ ਇਸ਼ਕ ਚ ਡੁੱਬੇ ਦੂਜਾ ਰੋਗ ਨਾ ਕੋਈ
ਗੱਲ ਚੋਂ ਗਾਨੀ ਦੇ ਮੰਨਕੇ ਚੱਕ ਲੈ
ਬਣਕੇ ਦਿਲ ਤੂੰ ਯਾਰ ਦਾ ਰੱਖ ਲੈ
ਦੱਸ ਦੇ ਕੀ ਰਜ਼ਾ
ਅੱਸੀ ਤੇਰੇ ਆ ਖੈਰ ਖਾਵਾਂ , ਹਾਨ
ਅੰਖਾਂ ਨਾ ਅੰਖਾਂ ਨਾ ਲੁੱਟ ਲੈ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾ ਨੁੰ
ਥੋੜੀ ਜਿਹੀ ਲੈਂਦੇ ਮੈਨੂੰ ਹੁੰਦਾ

Curiosités sur la chanson Wajah de Harnoor

Qui a composé la chanson “Wajah” de Harnoor?
La chanson “Wajah” de Harnoor a été composée par Karan Thabal.

Chansons les plus populaires [artist_preposition] Harnoor

Autres artistes de Indian music