Ehna Akhiyan
ਹਰ ਵੇਲੇ ਚੰਨਾ ਮੇਰਾ ਤੇਰੇ ਵਲ ਮੂੰਹ ਵੇ
ਹਰ ਵੇਲੇ ਚੰਨਾ ਮੇਰਾ ਤੇਰੇ ਵਲ ਮੂੰਹ ਵੇ
ਬੁੱਲੀਆਂ 'ਚ ਨਾ'ਮ ਤੇਰਾ, ਆਖਿਆਂ ਚ ਤੂ ਵੇ
ਜਦੋਂ ਹੰਸਦੀ ਭੁਲੇਖਾ ਮੇਨੂ ਪੈਂਦਾ ਵੇ
ਹੱਸੀਆਂ 'ਚ ਤੂ ਹੱਸਦਾ
ਕਿੰਨੀਯਾ ਦੁਆਵਾਂ ਮੰਗਾ ਕੋਈ ਵੀ ਨਾ ਮੰਨੀ ਜਾਏ
ਕਿੰਨੀਯਾ ਦੁਆਵਾਂ ਮੰਗਾ ਕੋਈ ਵੀ ਨਾ ਮੰਨੀ ਜਾਏ
ਕਿੰਨੀਯਾ ਦੁਆਵਾਂ ਮੰਗਾ ਕੋਈ ਵੀ ਨਾ ਮੰਨੀ ਜਾਏ
ਨੱਚਦੇ ਵੇ ਅਸ਼੍ਕ਼ ਯੇ ਮੇਰੇ
ਨੱਚਦਾ ਵੇ ਇਸ਼੍ਕ਼ ਤੁਂਹਰਾ
ਚੰਦਾ ਭੀ ਤੋਡ਼ਕੇ ਤਾਰੇ
ਨੱਚਦਾ ਵੇ ਮਾਰਾ ਮਾਰਾ
ਨੱਚਦਾ ਬਾਦਲ
ਨੱਚਦਾ ਸਾਵਨ
ਨੱਚਦਾ ਆਂਖੋਂ ਕਾ ਕਾਜਲ
ਨੱਚਦਾ ਜੈਸ਼ ਖਾ ਕੇ ਆਸਮਾਨ
ਨੱਚਦਾ ਬਾਦਲ
ਨੱਚਦਾ ਸਾਵਨ
ਨੱਚਦਾ ਆਂਖੋਂ ਕਾ ਕਾਜਲ
ਨੱਚਦਾ ਜੈਸ਼ ਖਾ ਕੇ ਆਸਮਾਨ
ਓ
ਮਸਾਂ ਮਸਾਂ ਜਿੰਦੜੀ ਮੈਂ ਹਾਏ
ਪ੍ਯਾਰ ਵਿਚ ਰੰਗੀ ਵੇ
ਮਸਾਂ ਮਸਾਂ ਜਿੰਦੜੀ ਮੈਂ ਹਾਏ ਪ੍ਯਾਰ ਵਿਚ ਰੰਗੀ ਵੇ
ਅੱਜ ਮੇਨੂ ਜਾਪ੍ਦਾ ਮੈਂ ਤੇਰੇ ਨਾਲ ਮੰਗੀ ਵੇ
ਤੇਰੇ ਨਾਲ ਮੰਗੀ ਵੇ
ਅੱਜ ਖੁਸ਼ਿਯਾਨ ਦਾ ਹੋ ਗਯਾ ਸਵੇਰਾ ਵੇ
ਗਮ ਸਾਥੋਂ ਦੂਰ ਨੱਸਦਾ
ਹਾਏ ਇਹਨਾਂ ਆਖਿਯਾਨ ਚ ਪਾਵਾਂ ਕਿਵੇਂ ਕਜਲਾ
ਆਖਿਯਾਨ 'ਚ ਤੂ ਵਸਦਾ
ਮੈਨੇ ਤੋ ਹਾਂ ਹੱਸਕੇ ਸੌ ਟੁਕੜੇ ਹਾਂ ਖੁਦਕੇ ਕਰ
ਡਾਲੇ ਮੇਰੇ ਆਕ਼ਾ
ਮੈਨੇ ਤੋ ਘਿਸਕੇ ਰੰਗ ਮੇਰੇ ਰੰਗ ਤੇਰੇ ਰੰਗ ਡਾਲਾ
ਆਪਣਾ ਸਾਫਾ
ਯਾਰ ਮੰਗਿਯਸੀ ਰੱਬਾ ਤੈਥੋਂ ਰੋ ਕੇ
ਯਾਰ ਮੰਗਿਯਸੀ ਰੱਬਾ ਤੈਥੋਂ ਰੋ ਕੇ
ਕਿਹੜੀ ਮੈਂ ਖੁਦਾਈ ਮੰਗਲੀ
ਕਿਹੜੀ ਮੈਂ ਖੁਦਾਈ ਮੰਗਲੀ
ਮਰ ਜਾਂਣ ਦੇ ਮਰ ਜਾਂਣ ਦੇ
ਮਰ ਜਾਂਣ ਦੇ ਕਿਸੇ ਦਾ ਮੈਨੂ ਹੋਕੇ
ਕਿਹੜੀ ਮੈਂ ਖੁਦਾਈ ਮੰਗਲੀ
ਨਛੱਦੇ ਵੇ ਕੰਢੇ ਤੇਰੇ
ਨੱਚਦਾ ਵੇ ਮੇਰਾ ਸੀਨਾ
ਧੋਏਂਗੇ ਈਮਾਨ ਕੈਸੇ ਦਿਲ ਕੇ ਦੋਨੋ ਨਾਬਿਨਾ
ਕੂਫਰ ਵੀ ਨੱਚਦਾ
ਸ਼ੁਕਰ ਵੀ ਨੱਚਦਾ
ਨੱਚਦਾ ਵੇ ਬੰਦਾ ਤੇਰਾ
ਨੱਚਦਾ ਵੇ ਮੇਰਾ ਔਲੀਯਾ
ਮੂਨ ਭੀ ਨੱਚਦਾ ਮੀਂ ਭੀ ਨੱਚਦਾ
ਨੱਚਦਾ ਵੇ ਦੀਨ ਓ ਦੁਨਿਯਾ
ਨੱਚਦਾ ਜੈਸ਼ ਖਾ ਕੇ ਆਸਮਾਨ
ਕਭੀ ਸੁਣ ਲੇ ਤੂ ਮੇਰੀ ਭੀ ਦੁਹਾਈ
ਕਭੀ ਸੁਣ ਲੇ ਤੂ ਮੇਰੀ ਭੀ ਦੁਹਾਈ
ਕਿਹੜੀ ਮੈਂ ਖੁਦਾਈ ਮੰਗਲੀ