Parne Nu [Female]
ਮਾਘ ਮਹੀਨੇ ਮੁਹ ਨ੍ਹੇਰੀ ਸੀ ਰਾਤ ਸੋਹਣਿਆਂ ਵੇ
ਮੇਰੇ ਸੱਜਰੇ ਸੱਜਰੇ ਉਠ ਦੇ ਸੀ
ਜਜ਼ਬਾਤ ਸੋਹਣਿਆਂ ਵੇ
ਜੋ ਖਾਸ ਨਿਸ਼ਾਨੀ ਦੇ ਗੋ ਸੀ
ਮੇਰੇ ਮਰਨੇ ਨੂੰ ਅੜਿਆ
ਮੈਂ ਗੱਲ ਨਾਲ ਲਾਕੇ
ਮੈਂ ਗੱਲ ਨਾਲ ਲਾਕੇ ਰਖਦੀ ਆ
ਤੇਰੇ ਪਰਨੇ ਨੂੰ ਅੜਿਆ
ਮੈਂ ਗੱਲ ਨਾਲ ਲਾਕੇ ਰਖਦੀ ਆ
ਤੇਰੇ ਪਰਨੇ ਨੂੰ ਅੜਿਆ
ਮਹਿਕ ਤੇਰੇ ਸਾਹਾਂ ਦੀ ਮੇਰੇ
ਸਾਹਾਂ ਚੋਂ ਜਾਂਦੀ ਨਾ
ਦੌਰੇ ਹੋਕੇ ਭਰ ਦੇ ਨੇ
ਮੇਰੀ ਲਾਲ ਪਰਾਂਡੀ ਨਾ
ਮਹਿਕ ਤੇਰੇ ਸਾਹਾਂ ਦੀ ਮੇਰੇ
ਸਾਹਾਂ ਚੋਂ ਜਾਂਦੀ ਨਾ
ਦੌਰੇ ਹੋਕੇ ਭਰ ਦੇ ਨੇ
ਮੇਰੀ ਲਾਲ ਪਰਾਂਡੀ ਨਾ
ਤੂੰ ਅੱਗ ਹਿਜਰ ਦੀ ਲਾ ਗਯੋਂ ਸੀ
ਮੇਰੇ ਸੜਨੇ ਨੂੰ ਅੜਿਆ
ਮੈਂ ਗੱਲ ਨਾਲ ਲਾਕੇ ਰਖਦੀ ਆ
ਤੇਰੇ ਪਰਨੇ ਨੂੰ ਅੜਿਆ
ਮੈਂ ਗੱਲ ਨਾਲ ਲਾਕੇ ਰਖਦੀ ਆ
ਤੇਰੇ ਪਰਨੇ ਨੂੰ ਅੜਿਆ
ਮੇਰੀ ਜਾਂ ਡੋਲਦੀ ਰਿਹੰਦੀ ਆ
ਤੈਨੂੰ ਚੇਤੇ ਕਰ ਕਰ ਕੇ
ਕੀ ਦੱਸਾਂ ਕਿੱਦਾਂ ਕੱਟਦੀ ਆਂ
ਦਿਨ ਸੱਜਣਾ ਮਰ ਮਰ ਕੇ
ਮੇਰੀ ਜਾਂ ਡੋਲਦੀ ਰਿਹੰਦੀ ਆ
ਤੈਨੂੰ ਚੇਤੇ ਕਰ ਕਰ ਕੇ
ਕੀ ਦੱਸਾਂ ਕਿੱਦਾਂ ਕੱਟਦੀ ਆਂ
ਦਿਨ ਸੱਜਣਾ ਮਰ ਮਰ ਕੇ
ਮੈਨੂ ਘੁੱਪ ਹਨੇਰੇ ਦੇ ਗੋ ਸੀ
ਨਿੱਤ ਡਰਨੇ ਨੂੰ ਅੜਿਆ
ਮੈਂ ਗੱਲ ਨਾਲ ਲਾਕੇ ਰਖਦੀ ਆ
ਤੇਰੇ ਪਰਨੇ ਨੂੰ ਅੜਿਆ
ਮੈਂ ਗੱਲ ਨਾਲ ਲਾਕੇ ਰਖਦੀ ਆ
ਤੇਰੇ ਪਰਨੇ ਨੂੰ ਅੜਿਆ