Rabba Rabba [Harshdeep Kaur]
ੴ ਸਤਿ ਨਾਮੁ, ਕਰਤਾ ਪੁਰਖੁ
ਨਿਰਭਉ, ਨਿਰਵੈਰੁ, ਅਕਾਲ ਮੂਰਤਿ
ਅਜੂਨੀ ਸੈਭੰ, ਗੁਰ ਪ੍ਰਸਾਦਿ
ਜਪੁ, ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ
ਨਾਨਕ ਹੋਸੀ ਭੀ ਸਚੁ
ਬਿਨ ਬੋਲੇਯਾ ਤੂ
ਸਾਬ ਕੁਛ ਜਾਂ.ਦਾ..
ਸਚ ਝੂਠ ਦਿਯਾਂ
ਰਾਮ.ਜ਼ਾਂ ਪਿਹਿਚਾਂਦਾ
ਬਿਨ ਬੋਲੇਯਾ ਤੂ
ਸਾਬ ਕੁਛ ਜਾਂ.ਦਾ
ਸਚ ਝੂਠ ਦਿਯਾਂ
ਰਾਮ.ਜ਼ਾਂ ਪਿਹਿਚਾਂਦਾ
ਮੇਰੀ ਤੇ.ਰੇ ਉਤੀ
ਟੇਕ ਮੇ.ਰੇ, ਮਾਲ.ਕਾ
ਏਕੋ
ਤਕਿਯਾ ਸਹਾਰਾ
ਤੇ.ਰੇ ਨਾਮ ਦਾ
ਏਕੋ
ਤਕਿਯਾ ਸਹਾਰਾ
ਤੇ.ਰੇ ਨਾਮ ਦਾ
ਰੱਬਾ ਰੱਬਾ ਮੀਹ ਬਰਸਾ ਸਬ ਦੀ ਝੋਲੀ ਦਾਣੇ ਪਾ ਸਬ ਕੁਛ ਕਰੇ ਕਰਾਵੇ ਆ
ਤੂ ਰਬ ਸਾਰੀ ਦੁਨਿਯਾ ਦਾ
ਰੱਬਾ ਰੱਬਾ ਮੀਹ ਬਰਸਾ
ਸਬ ਦੀ ਝੋਲੀ ਦਾਣੇ ਪਾ
ਸਬ ਕੁਛ ਕਰੇ ਕਰਾਵੇ ਆ
ਤੂ ਰਬ ਸਾਰੀ ਦੁਨਿਯਾ ਦਾ
ਤੂ ਰਬ ਸਾਰੀ ਦੁਨਿਯਾ ਦਾ
ਹੁਏ ਰਬ ਸਾਯਾ ਬਕਸ਼ਨ ਹਾਰਾ
ਉਚਿਯਾ ਤੇਰਿਯਾ ਸ਼ਾ.ਨਾ
ਤੂ ਮੇਰੇ ਵਲ ਚਾਹੀਦਾ ਆਏ
ਸਛੇਯਾ ਗੁਰੂ ਮਿਹਰਬਾਣਾ
ਹੁਏ ਰਬ ਸਾਯਾ ਬਕਸ਼ਨ ਹਾਰਾ ਉਚਿਯਾ ਤੇਰਿਯਾ ਸ਼ਾ.ਨਾ
ਤੂ ਮੇਰੇ ਵਲ ਚਾਹੀਦਾ ਆਏ
ਚਾਹੀਦਾ ਆਏ
ਸਛੇਯਾ ਗੁਰੂ ਮਿਹਰਬਾਣਾ
ਜਿਦੇ ਸਰ ਉੱਤੇ
ਹਥ ਮਿਹਰਬਾਨ ਦਾ
ਰਬ~ ਰਾਖਾ ਹੋਂਡਾ
ਯੂ ਇਨ੍ਸਾਨ ਦਾ
ਮੇਰੀ ਤੇ.ਰੇ ਉਤੀ
ਟੇਕ ਮੇਰੇ ਮਾਲ.ਕਾ ਏਕੋ ਤਕਿਯਾ ਸਹਾਰਾ
ਤੇਰੇ ਨਾਮ ਦਾ ਏਕੋ ਤਕਿਯਾ ਸਹਾਰਾ ਤੇਰੇ ਨਾਮ ਦਾ
ਸਤਿ ਨਾਮੁ ਸਤਿ ਨਾਮੁ ਸਤਿ ਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿ ਨਾਮੁ ਸਤਿ ਨਾਮੁ ਸਤਿ ਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਤਿ ਨਾਮੁ ਸਤਿ ਨਾਮੁ ਸਤਿ ਨਾਮੁ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬੇਬਸ ਨੂ ਤੂ
ਬਰਕਤ ਬਖਸ਼ੇ
ਦੁਖੀਏ ਤਾ.ਈ ਦਿਲਾਸਾ
ਸਿਰਜਨ ਹਾੜਾ ਹਰ ਬੰਦੇ ਦੀ
ਰੁੱਹ ਵਿਚ, ਤੇਰਾ ਵਾਸਾ
ਹੂ ਬੇਬਸ ਨੂ ਤੂ
ਬਰਕਤ ਬਖਸ਼ੇ
ਦੁਖੀਏ ਤਾ.ਈ ਦਿਲਾਸਾ
ਸਿਰਜਨ ਹਾੜਾ ਹਰ ਬੰਦੇ ਦੀ
ਰੁੱਹ ਵਿਚ, ਤ.ਰਾ ਵਾਸਾ
ਸਚੇ ਬਾਦਸ਼ਾਹ ਤੂ
ਵਾਲੀ ਦੋ ਜਹਾਂ ਦਾ
ਤੂ ਹੀ ਆਸਰਾ ਹੈਈ
ਧਾਰਾਂ, ਈਮਾਨ ਦਾ..
ਮੇਰੀ ਤੇ.ਰੇ ਉਤੀ
ਟੇਕ ਮੇਰੇ ਮਾਲਕਾ
ਏਕੋ ਤਕਿਯਾ ਸਹਾਰਾ
ਤੇਰੇ ਨਾਮ ਦਾ
ਏਕੋ ਤਕਿਯਾ ਸਹਾਰਾ
ਤੇਰੇ ਨਾਮ ਦਾ
ਰੱਬਾ ਰੱਬਾ ਮੀਹ ਬਰਸਾ ਸਬ ਦੀ ਝੋਲੀ ਦਾਣੇ ਪਾ ਸਬ ਕੁਛ ਕਰੇ ਕਰਾਵੇ ਆ
ਤੂ ਰਬ ਸਾਰੀ ਦੁਨਿਯਾ ਦਾ
ਰੱਬਾ ਰੱਬਾ ਮੀਹ ਬਰਸਾ ਸਬ ਦੀ ਝੋਲੀ ਦਾਣੇ ਪਾ ਸਬ ਕੁਛ ਕਰੇ ਕਰਾਵੇ ਆ
ਤੂ ਰਬ ਸਾਰੀ ਦੁਨਿਯਾ ਦਾ ਤੂ ਰਬ ਸਾਰੀ ਦੁਨਿਯਾ ਦਾ