Distance
Desi Crew
Old style ਜਿਹੇ ਤੂੰ ਪਾਕੇ ਰਖੇ ਕੱਪੜੇ (ਪਾਕੇ ਰਖੇ ਕੱਪੜੇ)
ਮੁਕਦੇ ਨਾ ਤੇਰੇ ਯਾਰਾਂ ਬੇਲਿਆਂ ਦੇ ਰਫੜੇ(ਬੇਲਿਆਂ ਦੇ ਰਫੜੇ)
Old style ਜਿਹੇ ਤੂੰ ਪਾਕੇ ਰਖੇ ਕੱਪੜੇ
ਮੁਕਦੇ ਨਾ ਤੇਰੇ ਯਾਰਾਂ ਬੇਲਿਆਂ ਦੇ ਰਫੜੇ
ਕਿਓਂ ਕਰੇ nervous ਕੁੜੀ ਨੂੰ ਵੇ
ਹਾਂ ਤੂੰ ਕਿੱਤੇ ਜਾਣਾ ਦੱਸ ਕੁੜੀ ਨੂੰ ਵੇ
ਰਵੌਣਾ ਕਰ ਬਸ ਕੁੜੀ ਨੂੰ ਵੇ
Distance ਰਹੇ ਡੱਸ ਕੁੜੀ ਨੂੰ ਵੇ
ਤੂੰ ਮਿਲ ਹੱਸ ਹੱਸ ਕੁੜੀ ਨੂੰ ਵੇ
ਤੂੰ ਕਿੱਥੇ ਜਾਣਾ ਦੱਸ ਕੁੜੀ ਨੂੰ ਵੇ
ਅੱਖੀਆਂ ਵੇ ਲੱਦੀਆਂ ਵੇ ਸੂਰਮੇ ਦੇ ਨਾਲ ਨੇ(ਸੂਰਮੇ ਦੇ ਨਾਲ ਨੇ)
ਜਨਾਬ ਮੇਰੇ ਖਵਾਬ ਮੇਰੇ ਤੁਰਨੇ ਦੇ ਨਾਲ ਨੇ( ਤੁਰਨੇ ਦੇ ਨਾਲ ਨੇ)
ਅੱਖੀਆਂ ਵੇ ਲੱਦੀਆਂ ਵੇ ਸੂਰਮੇ ਦੇ ਨਾਲ ਨੇ
ਜਨਾਬ ਮੇਰੇ ਖਵਾਬ ਮੇਰੇ ਤੁਰਨੇ ਦੇ ਨਾਲ ਨੇ
ਕਦੋਂ ਦਾ crush ਕੁੜੀ ਨੂੰ ਵੇ
ਹਾਂ ਤੂੰ ਕਿੱਤੇ ਜਾਣਾ ਦੱਸ ਕੁੜੀ ਨੂੰ ਵੇ
ਰਵੌਣਾ ਕਰ ਬਸ ਕੁੜੀ ਨੂੰ ਵੇ
Distance ਰਹੇ ਦਸ ਕੁੜੀ ਨੂੰ ਵੇ
ਤੂੰ ਮਿਲ ਹੱਸ ਹੱਸ ਕੁੜੀ ਨੂੰ ਵੇ
ਤੂੰ ਕਿੱਥੇ ਜਾਣਾ ਦੱਸ ਕੁੜੀ ਨੂੰ ਵੇ
ਤੂੰ ਕਿੱਥੇ ਜਾਣਾ ਦੱਸ ਕੁੜੀ ਨੂੰ ਵੇ
ਤੂੰ ਕਿੱਥੇ ਜਾਣਾ ਦੱਸ ਕੁੜੀ ਨੂੰ ਵੇ
ਹਾਂ ਤੂੰ ਕਿੱਥੇ ਜਾਣਾ ਦੱਸ ਕੁੜੀ ਨੂੰ ਵੇ
ਵੈਲਪੁਨਾ ਵੈਲਪੁਨਾ ਕਰਦਾ ਨਾ ਅਕੇ ਵੇ(ਕਰਦਾ ਨਾ ਅਕੇ ਵੇ)
ਦੁਖ ਮੇਰਾ ਮੁੱਖ ਮੇਰਾ ਕਦੇ ਨਾ ਤੂੰ ਤੱਕੇ ਵੇ(ਕਦੇ ਨਾ ਤੂੰ ਤੱਕੇ ਵੇ)
ਵੈਲਪੁਨਾ ਵੈਲਪੁਨਾ ਕਰਦਾ ਨਾ ਅਕੇ ਵੇ
ਦੁਖ ਮੇਰਾ ਮੁੱਖ ਮੇਰਾ ਕਦੇ ਨਾ ਤੂੰ ਤੱਕੇ ਵੇ
ਹੋ ਕਰਦੀ blush ਕੁੜੀ ਨੂੰ ਵੇ
ਹਾਂ ਤੂੰ ਕਿੱਤੇ ਜਾਣਾ ਦੱਸ ਕੁੜੀ ਨੂੰ ਵੇ
ਰਵੌਣਾ ਕਰ ਬਸ ਕੁੜੀ ਨੂੰ ਵੇ
Distance ਰਹੇ ਦਸ ਕੁੜੀ ਨੂੰ ਵੇ
ਤੂੰ ਮਿਲ ਹੱਸ ਹੱਸ ਕੁੜੀ ਨੂੰ ਵੇ
ਤੂੰ ਕਿੱਥੇ ਜਾਣਾ ਦੱਸ ਕੁੜੀ ਨੂੰ ਵੇ
ਬੈਂਸ ਬੈਂਸ ਬੈਂਸ ਬੈਂਸ Young’ਆਂ ਚ trend ਵੇ
Young’ਆਂ ਚ trend ਵੇ
Mom ਨੂੰ ਤੇ tom ਨੂੰ ਤੂੰ ਮੰਨਦਾ legend ਵੇ(ਮੰਨਦਾ legend ਵੇ)
ਬੈਂਸ ਬੈਂਸ ਬੈਂਸ ਬੈਂਸ Young’ਆਂ ਚ trend ਵੇ
Mom ਨੂੰ ਤੇ tom ਨੂੰ ਤੂੰ ਮੰਨਦਾ legend ਵੇ
ਮਿਲਾ ਇਹਦੀ ਸੱਸ ਕੁੜੀ ਨੂੰ ਵੇ
ਹਾਂ ਤੂੰ ਕਿੱਤੇ ਜਾਣਾ ਦੱਸ ਕੁੜੀ ਨੂੰ ਵੇ
ਰਵੌਣਾ ਕਰ ਬਸ ਕੁੜੀ ਨੂੰ ਵੇ
Distance ਰਹੇ ਡੱਸ ਕੁੜੀ ਨੂੰ ਵੇ
ਤੂੰ ਮਿਲ ਹੱਸ ਹੱਸ ਕੁੜੀ ਨੂੰ ਵੇ
ਤੂੰ ਕਿੱਥੇ ਜਾਣਾ ਦੱਸ ਕੁੜੀ ਨੂੰ ਵੇ