Chamkila

BHINDA GILL, HIMMAT SANDHU

Ae Yo The Kidd!

ਨੀ ਬਹਿਜਾ ਬਹਿਜਾ ਹੋ ਗੀ ਬੱਲੀਏ
ਲੋਕੀ ਵੇਖਦੇ ਸੀ ਖੜ ਖੜ ਕੇ
ਮਿਤਰਾਂ ਦੀ ਡਾਂਗ ਨੇ ਪਵਾਇਆ ਬੋਲੀਆਂ
ਕੱਲ ਚੌਂਕ ਵਿਚ ਅੜ ਅੜ ਕੇ
ਹੱਟ ਸੂਰਮਾ ਬਣਾਕੇ ਬਿੱਲੋ ਹੁਣ ਨਾ ਕੋਈ ਪਾਇਆ ਅੱਖ ਵਿਚ ਰੜਕੂ
ਓ ਮੁੰਡਾ ਸੁਣ ਚਮਕੀਲਾ
ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ
ਨੀ ਵੈਲਪੁਨਾ ਕਿਵੇਂ ਛੱਡ ਦੁ
ਓ ਮੁੰਡਾ ਸੁਣ ਚਮਕੀਲਾ
ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ
ਨੀ ਵੈਲਪੁਨਾ ਕਿਵੇ ਛੱਡ ਦੂ
ਨੀ ਮੁੰਡਾ ਸੁਣ ਚਮਕੀਲਾ
ਨੀ ਯਾਰੀ ਤੇਰੇ ਨਾਲ ਲਾਕੇ ਮੁੰਡਾ ਪਾਉਂਦਾ ਫਿਰੇ ਬਾਘੀਆਂ
ਅੱਖ ਤੇਰੀ ਦਸੇ ਮੇਰੇ ਫਿਕਰਾਂ ਚ ਰਾਤਾਂ ਜਾਗੀਆਂ
ਤੂੰ ਹਾਏ ਰਾਤਾਂ ਜਾਗੀਆਂ
ਨੀ ਯਾਰੀ ਤੇਰੇ ਨਾਲ ਲਾਕੇ ਮੁੰਡਾ ਪਾਉਂਦਾ ਫਿਰੇ ਬਾਘੀਆਂ
ਅੱਖ ਤੇਰੀ ਦਸੇ ਮੇਰੇ ਫਿਕਰਾਂ ਚ ਰਾਤਾਂ ਜਾਗੀਆਂ
ਤੂੰ ਹਾਏ ਰਾਤਾਂ ਜਾਗਿਆ
ਕਾਂ ਦੇ ਸਰ ਜਿਨਾ ਮਾਵਾ ਖਾ ਕੇ
ਤੋਰੂੰ ਮੁਕਲਵਾ ਪੈਂਦਾ ਵੇਖੀ ਭਰਤੁ
ਨੀ ਮੁੰਡਾ ਸੁਣ ਚਮਕੀਲਾ
ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ
ਨੀ ਵੈਲਪੁਨਾ ਕਿਵੇ ਛੱਡ ਦੂ
ਓ ਮੁੰਡਾ ਸੁਣ ਚਮਕੀਲਾ
ਓ ਮੁੰਡਾ ਸੁਣ ਚਮਕੀਲਾ ਹੋਯ ਗਬਰੂ
ਨੀ ਵੈਲਪੁਨਾ ਕਿਵੇ ਛੱਡ ਦੂ
ਨੀ ਮੁੰਡਾ ਸੁਣ ਚਮਕੀਲਾ

ਓ ਲਹੂ ਦੇ ਆ ਛਿੱਟੇ ਚਿੱਟੇ ਸੂਟ ਮੇਰੇ ਤੇ
ਲਹੂ ਰੰਗੇ ਸੂਟ ਕਰਦੇ ਆ ਸੂਟ ਤੇਰੇ ਤੇ
ਹਾਏ ਨੀ ਸੂਟ ਤੇਰੇ ਤੇ
ਓ ਲਹੂ ਦੇ ਆ ਛਿੱਟੇ ਚਿੱਟੇ ਸੂਟ ਮੇਰੇ ਤੇ
ਲਹੂ ਰੰਗੇ ਸੂਟ ਕਰਦੇ ਆ ਸੂਟ ਤੇਰੇ ਤੇ
ਅੱਖ ਤੇਰੇ ਨਾਲ ਲੱੜੀ ਕਾਹਦੀ
ਲੋਕਾਂ ਨਾਲ ਲੱੜ ਲੱੜ ਜੱਟ ਮਰ ਜੂ
ਨੀ ਮੁੰਡਾ ਸੁਣ ਚਮਕੀਲਾ
ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ
ਨੀ ਵੈਲਪੁਨਾ ਕਿਵੇਂ ਛੱਡ ਦੂ
ਓ ਮੁੰਡਾ ਸੁਣ ਚਮਕੀਲਾ
ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ
ਨੀ ਵੈਲਪੁਨਾ ਕਿਵੇ ਛੱਡ ਦੂ
ਨੀ ਮੁੰਡਾ ਸੁਣ ਚਮਕੀਲਾ
ਓ ਤੇਰੇ ਪਤਲੇ ਜੇ ਲੱਕ ਨੇ ਪਵਾਤੇ ਕੇਸ ਭਾਰੇ ਨੀ
ਓ ਤੇਰੇ ਪਿੱਛੇ ਚਨੀਏ ਵਖਉਣੇ ਪੇ ਗਏ ਤਾਰੇ ਨੀ
ਵਖਉਣੇ ਪੇ ਗਾਏ ਤਾਰੇ ਨੀ
ਓ ਤੇਰੇ ਪਤਲੇ ਜੇ ਲੱਕ ਨੇ ਪਵਾਤੇ ਕੇਸ ਭਾਰੇ ਨੀ
ਤੇਰੇ ਪਿੱਛੇ ਚਨੀਏ ਵਖਉਣੇ ਪੇ ਗਏ ਤਾਰੇ ਨੀ
ਫੇਰ ਭਿੰਦੇ ਨੂੰ ਜੇ ਜੀਣ ਦਿੱਤਾ ਲੋਕਾਂ ਨੀ
ਸਾਰੇ ਪੁਠੇ ਕੰਮ ਛੱਡ ਦੂ
ਨੀ ਮੁੰਡਾ ਸੁਣ ਚਮਕੀਲਾ
ਓ ਮੁੰਡਾ ਸੁਣ ਚਮਕੀਲਾ ਹੋਯ ਗਬਰੂ
ਨੀ ਵੈਲਪੁਨਾ ਕਿਵੇ ਛੱਡ ਦੂ
ਓ ਮੁੰਡਾ ਸੁਣ ਚਮਕੀਲਾ
ਓ ਜੱਟ ਸੁਣ ਚਮਕੀਲਾ ਹੋਇਆ ਗਬਰੂ
ਨੀ ਵੈਲਪੁਨਾ ਕਿਵੇ ਛੱਡ ਦੂ
ਨੀ ਮੁੰਡਾ ਸੁਣ ਚਮਕੀਲਾ

Curiosités sur la chanson Chamkila de Himmat Sandhu

Qui a composé la chanson “Chamkila” de Himmat Sandhu?
La chanson “Chamkila” de Himmat Sandhu a été composée par BHINDA GILL, HIMMAT SANDHU.

Chansons les plus populaires [artist_preposition] Himmat Sandhu

Autres artistes de Dance music