Munda Kithe Dabda

Himmat Sandhu

ਕਹਿੰਦੇ ਮੁੰਡਾ sandhu ਆ ਦਾ ਲੱਗਾ ਗੋਂ

ਓ ਨੈਨਾ ਦੇ takill ਆ shot ਬ੍ਦੇ ਲਾਏ ਨੇ
ਬੋਤਲਾਂ ਨੀ ਖੋਲੀਯਾ
ਸ਼ੀਸ਼ੇ ਵਿਛਹੋ ਗੁਰਦਾ ਸ਼ਰੀਰ ਮੁੰਡੇ ਦਾ
ਢੋਲੇ ਪਾਨ ਬੋਲੀਯਾ
ਈਡੀ ਦਸ ਕਿਡੀ ਆ ਮਜ਼ਾਲ ਬੱਲੇਯਾ
ਜੋ ਸਾਡੇ ਮੁੜੇ ਬੋਲ ਜੁ
ਹੋ ਜਦੋ ਬਾਪੂ ਦਿੰਦਾ ਆ ਮੋਡਦੇ ਤੇ ਥਾਪਿਆ
ਪੁੱਤ ਕਿਵੇ ਡੋਲ ਜੁ
ਲਾਣੇਦਾਰ ਦਿੰਦਾ ਈ ਮੋਡਦੇ ਤੇ ਥਾਪਿਆ
ਤੇ ਪੁੱਤ ਕਿੱਵੇ ਡੋਲ ਜੁ
ਹੋ ਜਦੋ ਬਾਪੂ ਦਿੰਦਾ ਆ ਮੋਡਦੇ ਤੇ ਥਾਪਿਆ
ਪੁੱਤ ਕਿਵੇ ਡੋਲ ਜੁ

ਹੋ ਲੀੜਾ ਲੱਤਾ ਮਿਲਦਾ ਈ ਪਾਕੇ ਝਾਫ਼ਿਯਾ
ਗਬਰੂ ਦੀ ਤੌਰ ਨੂ ਗਬਰੂ ਦੀ ਤੌਰ ਣੂਆ
ਵੇਡਿਓ ਬ੍ਨਾਕੇ ਲੋਕ ਕੋਪੀ ਕ੍ਰਦੇ
ਗਬਰੂ ਦੀ ਤੌਰ ਨੂ
ਲ੍ਗ੍ਦੀ ਮੰਦੀਰ ਆਖੇ ਸੈਡੀ ਆਖ ਤੇ
ਜੀਵੇ ਮੇਲਾ ਲ੍ਗ੍ਦਾ
ਹੋ ਡਾਂਗਾ ਵਾਂਗੂ ਚਾਚੇ ਤਾਏ ਨਾਲ ਖੜ ਦੇ
ਹੋ ਮੁੰਡਾ ਕੀਤੇ ਦਬਦਾ
ਹੋ ਡਾਂਗਾ ਵਾਂਗੂ ਚਾਚੇ ਤਾਏ ਨਾਲ ਖੜ ਦੇ
ਹੋ ਮੁੰਡਾ ਕੀਤੇ ਦਬਦਾ
ਹੋ ਡਾਂਗਾ ਵਾਂਗੂ ਚਾਚੇ ਤਾਏ ਨਾਲ ਖੜ ਦੇ
ਹੋ ਮੁੰਡਾ ਕੀਤੇ ਦਬਦਾ

ਹੋ ਮਿਹਗੀ ਗੱਡੀ ਨਾਲ ਰਖੇਯਾ ਆ ਅਸਲਾ
ਪ੍ੜ ਕਿੱਤੇ ਕੀਤੀ ਛੋਡ਼ ਨੀ ਕੀਤੀ ਛੋਡ਼ ਨੀ
ਗੁਨਮੇਨਾ ਤੋ ਬਿਨਾ ਕ੍ਲਾ ਗੁਮਾ ਗੋਦੀ ਤੇ
ਸਾਨੂ ਲੋਡ ਨੀ
ਪੂਰੀ ਰਿਸਤੇਦਾਰਾਂ ਦੀ ਨਾਲ ਤੁਰੇ ਫੋਜ ਨੀ
ਆਪਾਂ ਰਖੇ ਨੀ ਗੁੰਡੇ
ਹੋ judge ਮੁੜੇ ਜੱਟ ਦੀ Guarantee ਚਕਦੇ
ਮਾਮੇ ਮਾਸੀ ਦੇ ਮੁੰਡੇ
ਹੋ judge ਮੁੜੇ ਜੱਟ ਦੀ Guarantee ਚਕਦੇ
ਮਾਮੇ ਮਾਸੀ ਦੇ ਮੁੰਡੇ
ਹੋ judge ਮੁੜੇ ਜੱਟ ਦੀ Guarantee ਚਕਦੇ
ਮਾਮੇ ਮਾਸੀ ਦੇ ਮੁੰਡੇ

ਹੋ backbon ਮੁੰਡੇ ਜਿਥੇ ਜੱਮੇ ਪੱਲੇ ਆ
ਨੀ ਮਾਹਲ ਖੋ ਨੀ ਸਕਦਾ ਨੀ ਮਾਹਲ ਖੋ ਨੀ ਸਕਦਾ
ਵੈਰੀ ਦੁੱਜਾ ਗੇਦਾ ਕ੍ਡ ਅਜੇ ਪਿੰਡ ਚੋ ਈਡਾ ਹੋ ਨੀ ਸਕਦਾ
ਹੋ ਜੁਂਗ ਢਿੱਲੋਂ ਸ਼ਦਾ ਨੀ ਈਡਾ ਗੀਤ ਨੂ
ਕੋਕਕੇ ਪੁਰ ਜਾਰ ਦਾ
ਓ ਹੀ ਜੱਟ ਦੀ ਕਮਾਯੀ ਜੇਡਾ ਪਿੰਡ ਸਾਰਾ ਜੱਟ ਦੇ ਨਾਲ ਖੜ ਦਾ
ਓ ਹੀ ਜੱਟ ਦੀ ਕਮਾਯੀ ਜੇਡਾ ਪਿੰਡ ਸਾਰਾ ਜੱਟ ਦੇ ਨਾਲ ਖੜ ਦਾ
ਹੋ ਜਦੋ ਬਾਪੂ ਦਿੰਦਾ ਆ ਮੋਡਦੇ ਤੇ ਥਾਪਿਆ
ਪੁੱਤ ਕਿਵੇ ਡੋਲ ਜੁ
ਲਾਣੇਦਾਰ ਦਿੰਦਾ ਈ ਮੋਡਦੇ ਤੇ ਥਾਪਿਆ ਪੁੱਤ ਕਿਵੇ ਡੋਲ ਜੁ
ਹੋ ਜਡ੍ਜ ਮੁੜੇ ਜੱਟ ਦੀ ਗੈਰੇਂਟੀ ਚਕਦੇ
ਮਾਮੇ ਮਾਸੀ ਦੇ ਮੁੰਡੇ
ਹੋ ਜਡ੍ਜ ਮੁੜੇ ਜੱਟ ਦੀ ਗੈਰੇਂਟੀ ਚਕਦੇ
ਮਾਮੇ ਮਾਸੀ ਦੇ ਮੁੰਡੇ
ਓ ਹੀ ਜੱਟ ਦੀ ਕਮਾਯੀ ਜੇਡਾ ਪਿੰਡ ਸਾਰਾ ਜੱਟ ਦੇ ਨਾਲ ਖੜ ਦਾ

Chansons les plus populaires [artist_preposition] Himmat Sandhu

Autres artistes de Dance music