Never Ending

Himmat Sandhu

ਜਿਹੜਾ ਤੁਰਦਾ ਨਵਾਬਾਂ ਵਾਲੀ ਤੋਰ ਰਾਣੀਏ
ਓਹਨੂੰ ਪੱਟ ਕਿਥੋਂ ਲੈਜੂ ਕੋਈ ਹੋਰ ਦੱਸ ਦੇ
ਹਾਸੇ ਵਿਚ ਹੱਸ ਦੀਆਂ ਬੜੀਆਂ ਓਹਦੇ
ਨੀ ਉਹ ਮਾਰੇ Ignore ਛੋਟਾ ਜੇਹਾ ਹੱਸ ਕੇ
ਕਹਿੰਦੇ ਤੋੜ ਨਹਿਯੋ ਗੱਭਰੂ ਦਾ ਚੈੱਸ ਵਿਚ ਨੀ
ਹੁੰਦਾ ਯਾਰੀਆਂ ਦੇ ਲਈ ਸਦਾਂ yes ਵਿਚ ਨੀ
ਉਂਝ ਕਦੇ ਕਦੇ ਬੂਟਕਟ ਪਾ ਤੁਰੀਏ
ਹੁੰਦਾ ਜ਼ਿਆਦਾਤਰ ਚਿੱਟੀ ਹੀ ਡਰੈੱਸ ਵਿਚ ਨੀ
ਜੱਟ ਰਾਂਝਾ ਨਹੀਂ ਤਾਂਹੀ ਸਾਡੀ ਹੀਰ ਕੋਈ ਨਾ
ਦੱਸ ਦਿਲਾਂ ਦੇ ਆ ਰਾਜੇ ਤੇ ਵਜੀਰ ਕੋਈ ਨਾ
ਸਿਰਰਾ ਹੀ ਆ ਲਾਉਂਦੇ ਜਿਹੜੇ ਨਾਲ ਦੇ ਮੇਰੇ
ਬਣਦਾ ਮਹਿਫ਼ਿਲ ਦੇ ਵਿਚ ਸਚੀ ਲੀਰ ਕੋਈ ਨਾ
ਹੋ ਮੁੰਡਾ ਮਹਿਫ਼ਿਲ ਚ ਵੱਖਰੀ ਪਾਸ਼ਾਨ ਰੱਖਦਾ
ਨੀ ਜਾਨ ਓਹਨੂੰ ਆਖੇ ਜੀਹਦੇ ਵਿਚ ਜਾਨ ਰੱਖਦਾ
ਤਾਵਨ ਤਾਵਨ ਹੁੰਦਾ ਸਾਡਾ ਤੀਰ ਮਿਸ ਨੀ
ਮੁੰਡਾ ਮੋਢੇ ਤੱਕ ਰੱਖ ਕੇ ਕਮਾਨ ਰੱਖਦਾ
ਮੁੰਡਾ ਮੋਢੇ ਤੱਕ ਰੱਖ ਕੇ ਕਮਾਨ ਰੱਖਦਾ
ਮੋਢੇ ਤੱਕ ਰੱਖ ਕੇ ਕਮਾਨ ਰੱਖਦਾ
ਹੋ ਜਦੋਂ ਚਿੱਲ ਵਿਚ ਹੋਇਏ ਓਦੋ ਦੇਸੀ ਹੁੰਦੀ ਆ
ਨੀ ਕਦੇ ਹੁੰਦਾ ਸਾਡਾ ਰੌਲਾ ਕਦੇ ਪੇਸ਼ੀ ਹੁੰਦੀ ਆ
ਕਹਿਣ ਦੀ ਨੀ ਗੱਲ ਹੁੰਦੀ ਅੱਤ ਵੀ ਬੜੀ
ਨੀ ਉਂਝ ਪੁੱਠੇ ਆ ਦਿਮਾਗੋ ਸਾਨੂੰ ਮੱਤ ਵੀ ਬੜੀ
ਅਸੀਂ ਚੁੱਕੀ ਦਾ ਸਟੈਪ ਨੀ ਮਾਹੌਲ ਦੇਖ ਕੇ
ਕਦੇ ਮਾਰੀ ਨਹੀਂ ਚੁੰਝ ਐਵੇਂ ਚੌਲ ਦੇਖ ਕੇ
ਉਂਝ ਲੱਗਿਆਨ ਨੂੰ ਚੋਗਾ ਮੁੱਠੀ ਭਰ ਪਾਇਦਾ
ਪਰ ਗਏ ਨਹਿਯੋ ਪੱਤੇ ਮਿੱਠੇ ਬੋਲ ਦੇਖ ਕੇ
ਗਏ ਨਹਿਯੋ ਪੱਤੇ ਮਿੱਠੇ ਬੋਲ ਦੇਖ ਕੇ
ਨਹਿਯੋ ਪੱਤੇ ਮਿੱਠੇ ਬੋਲ ਦੇਖ ਕੇ
ਹੋ ਸਾਡੇ ਦੱਬ ਨਾਲਘੋੜਾ ਹੁੰਦਾ 24×7 ਨੀ
ਗੇੜੀ ਲਾਉਣ ਨਾ ready ਹੋਇਏ ਸਾਡੇ ਅੱਠ ਨੀ
ਜੇਬ ਝਾਂਜਹਰਾਂ ਨੀ ਸਾਡੇ ਬਿੱਲੋ ਡੱਬੀ ਹੁੰਦੀ ਆ
ਨੀ ਸੁਬਹ ਉੱਠਣ ਤੋਂ ਪਹਿਲਾ ਪਾਈ 26 ਹੁੰਦੀ ਆ
26 ਪੈਣ ਉੱਤੇ ਹੋਇਏ ਨਾ ਫਰਾਰ ਸੋਹਣੀਏ
ਅਸੀਂ ਹੱਸ ਮਨਜੂਰ ਬੋਲੋ ਜੇਲ ਕਰਦੇ
ਹੋਈ ਸੀਗੀ ਸਜਾ ਦਿਨ ਸੋਮਵਾਰ ਨੂੰ
Weekend ਉੱਤੇ ਜੱਜ ਵੀ ਨੇ ਬਲੀ ਕਰਦੇ
ਗੇੜਾ ਵੱਜਦਾ ਹੀ ਰਹਿੰਦਾ ਐ ਦੋਆਬੇ ਵੱਲ ਨੂੰ
ਉਂਝ ਗੱਭਰੂ ਨੂੰ ਹਵਾ ਲੱਗੀ ਮਾਝੇ ਵਾਲੀ ਨੀ
ਸ਼ੌਂਕ ਕੋਈ ਵੀ ਨਾ ਲੱਖ ਨਾਲੋਂ ਥਾਂ ਡਿੱਗਦਾ
ਕੀ ਆ Gucci ਬਿੱਲੋ ਕੀ ਆ ਫੇਰ ਘੋੜੀ ਕਾਲੀ ਨੀ
ਜੇ ਤੂੰ ਜਾਨ ’ਨੀ ਡਿਟੇਲ ਆਜੀ ਛੋਟੇਪੁਰ ਨੂੰ
ਜਿਥੇ ਦੱਬ ਨਾਲ ਲਾਉਂਦਾ ਐ ਹਰੇਕ ਸੋਹਣੀਏ
ਮੋਟਰ ਤੇ ਜਸ਼ਨ ਐ ਯਾਰਾਂ ਨਾਲ ਦੀ ਨੀ
ਪਾਸਟਲਣ ਵਾਲਾ ਕੱਟ ਦੇ ਆ cake ਸੋਹਣੀਏ
ਬਾਕੀ ਰੌਲੇ ਗੌਲੇ ਜੱਟਾਂ ਦੇ ਤਾਂ ਚੱਲਦੇ ਰਹਿਣੇ
ਸਾਡੇ ਜਿਨ੍ਹਾਂ ਚਿਰ ਚੱਲਦੇ ਆ ਸਾਹ ਰਾਣੀਏ
ਓ ਪਿੰਡ ਵਿਚ ਵੱਜੇ ਪੋਤਾ ਸੁਚਾ ਸਿੰਘ ਦਾ
ਸੰਧੂ ਵੀ ਆ ਦਾਦੇ ਵਾਲੇ ਰਾਹ ਰਾਣੀਏ
ਸੰਧੂ ਵੀ ਆ ਦਾਦੇ ਵਾਲੇ ਰਾਹ ਰਾਣੀਏ
ਨੀ ਮੈਂ ਕਿਹਾ ਸੰਧੂ ਵੀ ਆ ਦਾਦੇ ਵਾਲੇ ਰਾਹ ਰਾਣੀਏ

Chansons les plus populaires [artist_preposition] Himmat Sandhu

Autres artistes de Dance music