Paranda [Remix]

Mandeep Mavi

ਮਾਘ ਦਾ ਮਹੀਨਾ ਉੱਤੋਂ ਕਾਲੀ ਬਹਲੀ ਰਾਤ ਸੀ
ਪਿਹਲੇ ਪਿਹਲੇ ਪ੍ਯਾਰ ਦੀ ਓ ਪਿਹਲੀ ਮੁਲਾਕਾਤ ਸੀ
ਮਾਘ ਦਾ ਮਹੀਨਾ ਉੱਤੋਂ ਕਾਲੀ ਬਹਲੀ ਰਾਤ ਸੀ
ਪਿਹਲੇ ਪਿਹਲੇ ਪ੍ਯਾਰ ਦੀ ਓ ਪਿਹਲੀ ਮੁਲਾਕਾਤ ਸੀ
ਹੋ ਰੂਪ ਪਰਿਯਾ ਦੇ ਵਾਂਗੂ ਤੂ ਸ਼ਿਂਗਾਰੇਆ
ਨੀ ਹਾਲੇ ਤਕ ਭੁਲੇਯਾ ਹੀ ਨਈ
ਹੋ ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ
ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ

ਹੋ ਤੇਰਾ ਸਾਡੇ ਕੋਲੇ ਰਿਹ ਗਯਾ clip ਨੀ
ਦਾਰੂ ਪੀਵਾਂ ਨਾਲੇ ਵੇਖਾ ਓਹਨੂ ਨਿੱਤ ਨੀ
ਹੋ ਤੇਰਾ ਸਾਡੇ ਕੋਲੇ ਰਿਹ ਗਯਾ clip ਨੀ
ਦਾਰੂ ਪੀਵਾਂ ਨਾਲੇ ਵੇਖਾ ਓਹਨੂ ਨਿੱਤ ਨੀ
ਹੋ ਰਖ ਬੇਬੇ ਆਲੀ ਪੇਟੀ ਚ ਸਮ੍ਭਲੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ
ਹੋ ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ
ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ

ਹਾਂ youth fest ਚ ਲੇਯਾ ਸੀ ਤੂ ਤੋਡ਼ ਨੀ
ਪੇਯਾ ਸਾਂਭੇਯਾ ਪੰਜੇਬ ਵਾਲਾ ਬੋਰ ਨੀ
Youth fest ਚ ਲੇਯਾ ਸੀ ਤੂ ਤੋਡ਼ ਨੀ
ਪੇਯਾ ਸਾਂਭੇਯਾ ਪੰਜੇਬ ਵਾਲਾ ਬੋਰ ਨੀ
ਨੀ ਤੂ ਜਿੱਤ ਗਯੀ ਸੀ ਗਿਧਾ ਓਹ੍ਡੋਂ ਹਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਯੀ
ਹੋ ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ
ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ

ਹੋ ਜਿੰਦ ਮੌਜੂ ਖੇਡੇ ਵਾਲ਼ੇ ਦੀ ਆ ਝੁਰਦੀ
ਨੀ ਕੇਰਾ ਲੰਘ ਗਯੀ ਘੜੀ ਕਿਥੇ ਮੂਡਦੀ
ਹੋ ਜਿੰਦ ਮੌਜੂ ਖੇਡੇ ਵਾਲ਼ੇ ਦੀ ਆ ਝੁਰਦੀ
ਨੀ ਕੇਰਾ ਲੰਘ ਗਯੀ ਘੜੀ ਕੀਤੇ ਮੂਡਦੀ
ਹੋ ਦਿਲ ਬੜੀਆ ਨੇ ਮਾਵੀ ਉੱਤੋਂ ਵਾਰੇਯਾ
ਮਾਵੀ ਦਾ ਕਿੱਤੇ ਡੁੱਲੇਯਾ ਹੀ ਨਈ
ਹੋ ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ
ਸਾਡੀ ਹਿੱਕ ਤੇ ਪਰੰਦਾ ਤੇਰਾ ਮਾਰੇਯਾ
ਨੀ ਹਾਲੇ ਤਕ ਭੁਲੇਯਾ ਹੀ ਨਈ

Curiosités sur la chanson Paranda [Remix] de Himmat Sandhu

Qui a composé la chanson “Paranda [Remix]” de Himmat Sandhu?
La chanson “Paranda [Remix]” de Himmat Sandhu a été composée par Mandeep Mavi.

Chansons les plus populaires [artist_preposition] Himmat Sandhu

Autres artistes de Dance music