Update [1 Min Music]

Himmat Sandhu

ਅਸੀਂ ਨਹੀਓ ਹੋਣਾ update ਸਮੇ ਨਾਲ ਨੀ
ਮੇਰੀ ਮੱਤ ਮੈ ਹੋਣਾ create ਸਮੇ ਨਾਲ ਨੀ
ਅਸੀਂ ਨਹੀਓ ਹੋਣਾ update ਸਮੇ ਨਾਲ ਨੀ
ਮੇਰੀ ਮੱਤ ਮੈ ਹੋਣਾ create ਸਮੇ ਨਾਲ ਨੀ
Sandhu Himmat ਆ ਨਾਮ
ਬੰਦਾ ਜੱਟ ਬੂਟ ਆ ਮੈ
ਰਹਿੰਦਾ ਕੰਮ ਦਾ ਸਰੂਰ ਚੜੇ ਸਿਰ ਨੂੰ ਨਾ ਮੁਕਾਮ
ਓ ਸਿਰੇ ਤਾਈਂ ਨਿਭਾਇਆਂ ਅਸੀਂ ਜਿਥੇ ਵੀ ਆ ਲਾਈਆਂ
ਰੋਟੀ ਪਾਣੀ ਖਾ ਕੇ ਅਸੀਂ ਕੀਤਾ ਨੀ ਹਰਾਮ
ਹੋਇਆ ਆਮ ਤੋਂ ਮੈ ਖਾਸ
ਹੋਇਆ ਕਾਹਤੋਂ ਤੂੰ harass
ਖੋਰੇ ਲੋਕੀ ਕਾਹਤੋਂ ਕਰਦੇ ਆ hate ਸਮੇ ਨਾਲ ਨੀ
ਅਸੀਂ ਨਹੀਓ ਹੋਣਾ update ਸਮੇ ਨਾਲ ਨੀ
ਮੇਰੀ ਮੱਤ ਮੈ ਹੋਣਾ create ਸਮੇ ਨਾਲ ਨੀ
ਥੱਕਣਾ ਮੈ ਕਾਹਤੋਂ ਕਿਸਾਨ ਦਾ ਮੈ ਮੁੰਡਾ ਹਾਂ
ਮੁੱਢ ਤੋਂ ਮੈ ਗਾਉਣ ਦਾਨੀ nature ਦਾ ਗੁੰਡਾ ਆ
ਖੇਤੀ ਬੜੀ ਕੀਤੀ ਜਦੋ ਟੌਰ ਨਾਲ ਕੀਤੀ
24/7 ਹੁਣ ਮੈ ਸਟੂਡੀਓ ਚ ਹੁਣਾ ਆ
ਬਦਰੀ ਬਣਾ ਤੀ ਗੀਤਾਂ ਗੁਤਾ ਵਾਲੀ ਬਿੱਲੋ
ਤੇਰੇ ਆਲੇ late ਹੋਣਾ late ਸਮੇ ਨਾਲ wait
ਅਸੀਂ ਨਹੀਓ ਹੋਣਾ update ਸਮੇ ਨਾਲ ਨੀ
ਮੇਰੀ ਮੱਤ ਮੈ ਹੋਣਾ create ਸਮੇ ਨਾਲ ਨੀ
ਅਸੀਂ ਨਹੀਓ ਹੋਣਾ update ਸਮੇ ਨਾਲ ਨੀ

Chansons les plus populaires [artist_preposition] Himmat Sandhu

Autres artistes de Dance music