You Da One

Jot Othi

ਨਾ ਕੋਈ ਤੈਥੋਂ ਵੱਧਕੇ ਸੋਹਣੀ
ਨਾ ਕੋਈ ਹੈਗੀ ਨਾ ਕੋਈ ਹੋਣੀ
ਨਾ ਕੋਈ ਤੈਥੋਂ ਵਧਕੇ ਸੋਹਣੀ
ਨਾ ਕੋਈ ਹੈਗੀ ਨਾ ਕੋਈ ਹੋਣੀ
ਇਹ ਸ਼ਰਤ ਲੋਕਾਂ ਨਾਲ ਲਉਣੀ
ਵਾਰ ਵਾਰ ਮੈਂ ਕੇਂਦਾ ਹਾਂ
ਹੀਰੀਏ ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ ਉਹ

ਰੋਹ ਤੇ fool ਚੁਬਦੇ ਨੇ
ਐਨੀ ਕੁ ਉਹ ਸੌਲ ਹੈ
ਮੇਰੀ ਜ਼ਿੰਦਗੀ ਵਿਚ ਓਹਦਾ
ਵਾਵਾ ਏ ਵੱਡਾ role ਐ
ਮੇਰੀ ਜ਼ਿੰਦਗੀ ਵਿਚ ਓਹਦਾ
ਵਾਵਾ ਏ ਵੱਡਾ role ਐ
ਸਹਿਜ ਤੇ ਬੈਠਾ ਓਹਨੂੰ
ਖੁਦ ਪੈਂਦਾ ਵਾਲੇ ਪੈਂਦਾ ਹਾਂ
ਹੀਰੀਏ ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ ਉਹ

ਮੇਰੇ ਦਿਲ ਨੂੰ ਉਸਤਵ ਕਰ ਦੇਵੇ
ਇਕ ਛੱਤ ਵਹੀ ਕਮਾਲ ਹੈ
ਦੂਜਾ ਦੱਸਣੇ ਦੀ ਲੋੜ ਕੀ
ਉਹ ਨਾਲ ਹੈ ਥੇ ਹਾਲ ਹੈ
ਖ਼ਿਆਲ ਮੈਂ ਬਣਕੇ ਅਮਦ ਦਾ
ਕਦੇ ਬਣਦਾ ਕੇ ਕਦੇ ਥੈਂਦਾ ਹਾਂ
ਹੀਰੀਏ ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ ਉਹ

ਜਿੰਨੇ ਯਾਰ ਮਨਿਆ ਉਹ ਰੁੱਤਾਂ ਨਹੀਓ ਮੰਨਦਾ
ਜੰਨਤ ਹੈ ਜ਼ਿੰਦਗੀ ਜੇ ਚੰਗਾ ਹੋਵੇ ਹਾਨਦਾ
ਜੰਨਤ ਹੈ ਜ਼ਿੰਦਗੀ ਜੇ ਚੰਗਾ ਹੋਵੇ ਹਾਨਦਾ
ਲਹਿਰਾ ਬਹਿਰਾ ਦਾ ਕੋਈ ਰਾਜ ਪੁੱਛੇ
ਨਾ ਤੇਰਾ ਹੀ ਲੈਂਦਾ ਹਾਂ
ਹੀਰੀਏ ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਆਪਣੇ ਥਾਂ ਹੋਊ ਹਾਣਦੀਏ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ
ਮੈਂ ਤੇਰੀਆਂ ਮਿਸਾਲਾਂ ਦੇਂਦਾ ਹਾਂ ਉਹ

Curiosités sur la chanson You Da One de Himmat Sandhu

Qui a composé la chanson “You Da One” de Himmat Sandhu?
La chanson “You Da One” de Himmat Sandhu a été composée par Jot Othi.

Chansons les plus populaires [artist_preposition] Himmat Sandhu

Autres artistes de Dance music