Maapea Di Dhee

Love Bhangu

ਚਾਵਾਂ ਨਾਲ ਪਾਲੀ ਚਾਨਣਾ ਮਾਪੇਅ ਦੀ ਧੀ ਵੇ
ਅਖੋਂ ਡੋਰ ਹੋ ਜਵਾਨ ਤੇ ਸੱਕਦੇ ਨਾ ਜੀ ਵੇ
ਚਾਵਾਂ ਨਾਲ ਪਾਲੀ ਚਾਨਣਾ ਮਾਪੇਅ ਦੀ ਧੀ ਵੇ
ਅਖੋਂ ਡੋਰ ਹੋ ਜਵਾਨ ਤੇ ਸੱਕਦੇ ਨਾ ਜੀ ਵੇ
ਚਾਰ ਦਿਨਾ ਦੇ ਪ੍ਯਾਰ ਪਿਛਹੇ
ਹੋ ਚਾਰ ਦਿਨਾ ਦੇ ਪ੍ਯਾਰ ਪਿਛਹੇ
ਛੱਡ ਦੇਣ ਮਾਪੇਅ ਨੂ
ਓਹ੍ਨਾ ਧੀਆਂ ਵਾਲੀ ਲਾਇਨ ਚ ਖਲੋ ਨੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ

ਰਾਖਾ ਮੈਂ ਖਯਲ ਚਾਨਣਾ ਬਾਬਲੇ ਦੀ ਪੱਗ ਦਾ
ਗੁਰੂ ਘਰ ਜਵਾਨ ਨਿੱਤ ਨਾਮ ਲੇਵਾਨ ਰੱਬ ਦਾ
ਰਾਖਾ ਮੈਂ ਖਯਲ ਚਾਨਣਾ ਬਾਬਲੇ ਦੀ ਪੱਗ ਦਾ
ਗੁਰੂ ਘਰ ਜਵਾਨ ਨਿੱਤ ਨਾਮ ਲੇਵਾਨ ਰੱਬ ਦਾ
ਸਿਹਰੇਯਾ ਦੇ ਨਾਲ ਵੇ ਮੈਂ ਲਾਵਾਂ ਲੈਨਿਯਨ
ਤੇਰੇ ਨਾਲ ਕੋਰ੍ਟ ਚ ਖਲੋ ਨੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ

ਜੇ ਐਡਾ ਹੀ ਡਿਲੇਰ ਆਕੇ ਹਾਥ ਮੇਰਾ ਮਂਗ ਵੇ
ਮੈਂ ਤਾਂ ਭੰਗੂ ਮਾਪੇਅ ਨੂ ਕਰਨਾ ਨੀ ਤੰਗ ਵੇ
ਜੇ ਐਡਾ ਹੀ ਡਿਲੇਰ ਆਕੇ ਹਾਥ ਮੇਰਾ ਮਂਗ ਵੇ
ਮੈਂ ਤਾਂ ਭੰਗੂ ਮਾਪੇਅ ਨੂ ਕਰਨਾ ਨੀ ਤੰਗ ਵੇ
ਮੇਰੇ ਵਯਹ ਵੇਲ ਲਾਖਾ ਸੁਪਨੇ ਜੋ ਵੇਖੇ
ਦਿੱਤੇ ਬਾਪੂ ਕੋਲੋਂ ਸੁਪਨੇ ਮੈਂ ਖੋ ਨੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ

ਤੇਰੇ ਨਾਲ ਪ੍ਯਾਰ ਲਵ ਭੱਜਣੇ ਨੂ ਕਿੱਤਾ ਨੀ
ਨੀਭ ਜਾਂਦੇ ਪ੍ਯਾਰ ਜਿਥੇ ਮਾਦਿਯਨ ਵੇ ਨੀਤਾ ਨੀ
ਤੇਰੇ ਨਾਲ ਪ੍ਯਾਰ ਲਵ ਭੱਜਣੇ ਨੂ ਕਿੱਤਾ ਨੀ
ਨੀਭ ਜਾਂਦੇ ਪ੍ਯਾਰ ਜਿਥੇ ਮਾਦਿਯਨ ਵੇ ਨੀਤਾ ਨੀ
ਘਰ ਦੇ ਮਨਾ ਕੇ ਜਦੋਂ ਮਰਜੀ ਵੇ ਲੈਜਾ
ਸਚ ਦੱਸਣ ਗੱਲ ਤੈਨੂ ਖੋ ਨੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ
ਲੇਖਨ ਵਿਚ ਹੋਯੀ ਤੈਨੂ ਆਪੇ ਮਿਲਜੂ
ਜਾਕੇ ਇੱਜ਼ਤਾਂ ਤੋ ਬਾਹਰ ਤੇਰੀ ਹੋਣੀ ਸਕਦੀ

Curiosités sur la chanson Maapea Di Dhee de Inder Chahal

Quand la chanson “Maapea Di Dhee” a-t-elle été lancée par Inder Chahal?
La chanson Maapea Di Dhee a été lancée en 2019, sur l’album “Maapea Di Dhee”.
Qui a composé la chanson “Maapea Di Dhee” de Inder Chahal?
La chanson “Maapea Di Dhee” de Inder Chahal a été composée par Love Bhangu.

Chansons les plus populaires [artist_preposition] Inder Chahal

Autres artistes de Indian music