Yaad
ਆਗੀ ਗੱਲਾਂ ਤੇਰੀਆਂ ਚ ਉਮਰ ਨਿਆਣੀ ਸੀ
Judge ਹੀ ਨਾ ਹੋਇਆ ਮੈ ਤਾ ਠੋਕਰ ਹੀ ਖਾਣੀ ਸੀ
ਆਗੀ ਗੱਲਾਂ ਤੇਰੀਆਂ ਚ ਉਮਰ ਨਿਆਣੀ ਸੀ
Judge ਹੀ ਨਾ ਹੋਇਆ ਮੈ ਤਾ ਠੋਕਰ ਹੀ ਖਾਣੀ ਸੀ
ਵੇ ਕੰਧਾਂ ਨਾਲ ਰੋਂਦੀ ਆ ਮੈ ਦੁੱਖ ਜੋ ਸੁਨਾਓਂਦੀ ਰਾਤਾਂ ਨੂੰ
ਵੇ ਯਾਦ ਤੇਰੀ ਮੈਨੂੰ ਏ ਰਵਾਉਂਦੀ ਰਾਤਾਂ ਨੂੰ
ਹੱਜੇ ਵੀ ਤੇਰੀ ਖੈਰ ਮੈ ਮੰਨਾਉਦੀ ਰਾਤਾਂ ਨੂੰ
ਵੇ ਯਾਦ ਤੇਰੀ ਮੈਨੂੰ ਏ ਰਵਾਉਂਦੀ ਰਾਤਾਂ ਨੂੰ
ਹੱਜੇ ਵੀ ਤੇਰੀ ਖੈਰ ਮੈ ਮੰਨਾਉਦੀ ਰਾਤਾਂ ਨੂੰ
ਮੰਨਾਉਦੀ ਰਾਤਾਂ ਨੂੰ ਮੰਨਾਉਦੀ ਰਾਤਾਂ ਨੂੰ
ਸੀ ਹੱਸ ਹੱਸ ਗੱਲਾਂ ਕਰਦਾ ਜਵਾਨੀ ਰੋਲ ਗਿਆ
ਨਾ ਮੈ ਗੱਲ ਕੋਈ ਮੋਡੀ ਕੀਤਾ ਜੋ ਓਹਨੇ ਕਿਹਾ
ਸੀ ਹੱਸ ਹੱਸ ਗੱਲਾਂ ਕਰਦਾ ਜਵਾਨੀ ਰੋਲ ਗਿਆ
ਨਾ ਮੈ ਗੱਲ ਕੋਈ ਮੋਡੀ ਕੀਤਾ ਜੋ ਓਹਨੇ ਕਿਹਾ
ਏ ਦਗਾ ਤੇਰੀ ਸੋਹਣਿਆਂ ਅੱਗ ਮਿਉ ਲਾਉਂਦੀ ਰਾਤਾਂ ਨੂੰ
ਵੇ ਯਾਦ ਤੇਰੀ ਮੈਨੂੰ ਏ ਰਵਾਉਂਦੀ ਰਾਤਾਂ ਨੂੰ
ਹੱਜੇ ਵੀ ਤੇਰੀ ਖੈਰ ਮੈ ਮੰਨਾਉਦੀ ਰਾਤਾਂ ਨੂੰ
ਵੇ ਯਾਦ ਤੇਰੀ ਮੈਨੂੰ ਏ ਰਵਾਉਂਦੀ ਰਾਤਾਂ ਨੂੰ
ਹੱਜੇ ਵੀ ਤੇਰੀ ਖੈਰ ਮੈ ਮੰਨਾਉਦੀ ਰਾਤਾਂ ਨੂੰ
ਮੰਨਾਉਦੀ ਰਾਤਾਂ ਨੂੰ ਮੰਨਾਉਦੀ ਰਾਤਾਂ ਨੂੰ
ਸੀ ਸਾਡਾ ਦਿਲ ਕੱਚ ਵਰਗਾ
ਤੜਕ ਕਰ ਤੋੜ ਗਿਆ
ਸਾਥੋਂ ਨਾ ਸੋਚ ਹੋਇਆ
ਵੇ ਤੂੰ ਕਿ ਸੋਚ ਰਿਹਾ
ਸੀ ਸਾਡਾ ਦਿਲ ਕੱਚ ਵਰਗਾ
ਤੜਕ ਕਰ ਤੋੜ ਗਿਆ
ਸਾਥੋਂ ਨਾ ਸੋਚ ਹੋਇਆ
ਵੇ ਤੂੰ ਕਿ ਸੋਚ ਰਿਹਾ
ਸੀ ਸਾਨੂੰ ਇਹੋ ਲਗਦਾ ਸੀ ਤੇਰੇ ਤੇ ਤੂੰ ਸਾਡਾ ਏ
ਵੇ ਯਾਦ ਤੇਰੀ ਮੈਨੂੰ ਏ ਰਵਾਉਂਦੀ ਰਾਤਾਂ ਨੂੰ
ਹੱਜੇ ਵੀ ਤੇਰੀ ਖੈਰ ਮੈ ਮੰਨਾਉਦੀ ਰਾਤਾਂ ਨੂੰ
ਵੇ ਯਾਦ ਤੇਰੀ ਮੈਨੂੰ ਏ ਰਵਾਉਂਦੀ ਰਾਤਾਂ ਨੂੰ
ਹੱਜੇ ਵੀ ਤੇਰੀ ਖੈਰ ਮੈ ਮੰਨਾਉਦੀ ਰਾਤਾਂ ਨੂੰ
ਮੰਨਾਉਦੀ ਰਾਤਾਂ ਨੂੰ ਮੰਨਾਉਦੀ ਰਾਤਾਂ ਨੂੰ