Maarda

J Star

J Star

ਕਿਹੰਦੀ ਮਾਰਦਾ ਹਾਏ ਨੀ ਮਾਰਦਾ
ਹੋ ਮੁੰਡਾ line ਨੀ ਮੇਰੇ ਤੇ ਬੜੀ ਮਾਰਦਾ
ਯਾਰ ਦੀ ਹੋ ਬਿੱਲੋ ਯਾਰ ਦੀ
ਹੋ ਸਾਨੂੰ ਫੁਕਰੀ ਬੜੀ ਹੀ ਜਿਆਦਾ ਮਾਰਦੀ
ਕਿਹੰਦੀ ਮਰ ਜਾ ਹਾਏ ਮਰ ਜਾ
ਵੇ ਤੂੰ ਮੇਰੇ ਸਿਰੇ ਛੱਡ ਕੇ ਮਰ ਜਾ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਰ ਜੌ ਵਹਿਮ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਰ ਜੌ ਵਹਿਮ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਰ ਜੌ ਵਹਿਮ ਦਿਲੋਂ ਕਢ ਦੇ

ਕਿਹੜੀ ਗੱਲੋਂ ਲੜੀ ਜਾਵੇਂ
ਆਕੜਾਂ ਜੀ ਕਰੀ ਜਾਵੇਂ
ਟੌਰ ਵੇਖ ਜੱਟ ਦੀ ਨੀ
ਕਿਹੜੀ ਗੱਲੋਂ ਸੜੀ ਜਾਵੇਂ
ਕਿਹਦੀ ਗੱਲੋਂ ਲੜੀ ਜਾਵੇਂ
ਆਕੜਾਂ ਜੀ ਕਰੀ ਜਾਵੇਂ
ਟੌਰ ਵੇਖ ਜੱਟ ਦੀ ਨੀ
ਕਿਹੜੀ ਗੱਲੋਂ ਸੜੀ ਜਾਵੇਂ
ਨੀ ਤੂੰ ਡਰੇਂਗੀ ਹੋ ਫਿਰ ਡਰੇਂਗੀ
ਜਦੋਂ ਫਿਰੇ ਮੈਂ ਦੁਨਾਲੀ ਵਿਚੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਾਰ ਜੌ ਵਹਿਮ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਾਰ ਜੌ ਵਹਿਮ ਦਿਲੋਂ ਕਢ ਦੇ

ਹੋ ਨਖਰੇ ਜਿਹੇ ਕਰੀ ਜਾਵੇਂ ਏਨੀ ਵੀ ਚੜਾਈ ਨਹੀਂ
ਤੇਰੇ ਪਿੱਛੇ ਮਰਾਂ ਨੀ ਮੈਂ ਐਨਾ ਵੀ ਸ਼ੁਦਾਈ ਨਹੀਂ
ਹੋ ਨਖਰੇ ਜਿਹੇ ਕਰੀ ਜਾਵੇਂ ਏਨੀ ਵੀ ਚੜਾਈ ਨਹੀਂ
ਤੇਰੇ ਪਿੱਛੇ ਮਰਾਂ ਨੀ ਮੈਂ ਐਨਾ ਵੀ ਸ਼ੁਦਾਈ ਨਹੀਂ
ਨੀ ਮੈਂ ਹਸੁੰਗਾ ਤੇ ਨਾਲੇ ਫਸੁੰਗਾ
ਨੀ ਤੂ ਵਹਿਮ ਤੇ ਭੁਲੇਖਾ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਾਰ ਜੌ ਵਹਿਮ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਾਰ ਜੌ ਵਹਿਮ ਦਿਲੋਂ ਕਢ ਦੇ

ਹੋ ਤੂਨੇ ਮੁਝੇ ਜਾਣਾ ਨਹੀਂ ਮੁਝੇ ਪਹਿਚਾਨਾ ਨਹੀਂ
ਹੁਣ ਮੈਨੂੰ ਕਿਹੰਦੀ ਮੇਰੇ daddy ਨੂ ਬਤਾਨਾ ਨਹੀਂ
ਹੋ ਤੂਨੇ ਮੁਝੇ ਜਾਣਾ ਨਹੀਂ ਮੁਝੇ ਪਹਿਚਾਨਾ ਨਹੀਂ
ਹੁਣ ਮੈਨੂੰ ਕਿਹੰਦੀ ਮੇਰੇ daddy ਨੂ ਬਤਾਨਾ ਨਹੀਂ
ਨੀ ਤੂੰ ਰੋਏਂਗੀ ਤੇ ਮੈਂ ਹਸੁੰਗਾ
ਜਦੋਂ daddy ਨੇ ਦੋ ਕੰਨ ਉੱਤੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਾਰ ਜੌ ਵਹਿਮ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਾਰ ਜੌ ਵਹਿਮ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਮਰ ਜੁ ਕਢ ਦੇ ਯਾਰ ਦੀ ਯਾਰ ਦੀ
ਫੁਕਰੀ ਮਾਰਦੀ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਾਰ ਜੌ ਵਹਿਮ ਦਿਲੋਂ ਕਢ ਦੇ
ਯਾਰ ਦੀ ਹੋ ਬਿੱਲੋ ਯਾਰ ਦੀ
ਹੋ ਸਾਨੂੰ ਫੁਕਰੀ ਬੜੀ ਹੀ ਜਿਆਦਾ ਮਾਰਦੀ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਰ ਜੌ ਵਹਿਮ ਦਿਲੋਂ ਕਢ ਦੇ
ਹੋ ਮੈਂ ਕਿਹਾ ਛੱਡ ਦੇ ਜਾ ਛੱਡ ਦੇ
ਨੀ ਜੱਟ ਮਰ ਜੌ ਵਹਿਮ ਦਿਲੋਂ ਕਢ ਦੇ

Curiosités sur la chanson Maarda de J Star

Quand la chanson “Maarda” a-t-elle été lancée par J Star?
La chanson Maarda a été lancée en 2020, sur l’album “Maarda”.

Chansons les plus populaires [artist_preposition] J Star

Autres artistes de Contemporary R&B