Jaani & B Praak (Live)
ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ
ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
ਤਾਂਹੀ ਤਾਂ ਉਂਗਲਾਂ 'ਤੇ ਰੋਜ਼ ਨਚਾਉਨੈ ਮੈਨੂੰ
ਅਗਲੇ ਜਨਮ ਵਿਚ ਅੱਲ੍ਹਾ
ਹੋ ਅਗਲੇ ਜਨਮ ਵਿਚ ਅੱਲ੍ਹਾ
ਹੋ ਅਗਲੇ ਜਨਮ ਵਿਚ ਅੱਲ੍ਹਾ
ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ
ਵੇ ਫ਼ਿਰ ਤੈਨੂੰ ਪਤਾ ਲਗਣਾ
ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਡ੍ਰੇ ਰਾ ਰਾ ਰਾ ਰਾ ਰਾ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦੈ
Jaani ਲੋਕਾਂ ਅੱਗੇ ਬਣਨਾ ਵਿਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਸ਼ਕਲੋਂ ਮਾਸੂਮ ਅਕਲ ਦਿਆ ਕਚਿਆ ਨੂ
ਤੁਸੀ ਦੇਓ ਜੀ ਸਲਾਹ ਛੋਟੇ-ਛੋਟੇ ਬੱਚਿਆਂ ਨੂੰ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਬੰਦਾ ਜਿੱਦਾ ਦਾ ਵਿ ਬਣੀ ਪਰ Jaani ਨਹੀਂ ਬਣ ਨਾ
ਤੇਰੇ ਪਿੱਛੇ ਪਿੱਛੇ ਮੈਂ ਫਿਰ੍ਦੀ ਰਿਹੰਦੀ
ਤੂ ਸਬ ਕੁਝ ਕਿਹਨਾ ਏ
ਤੇ ਮੈਂ ਕੁਝ ਨਾ ਕਿਹੰਦੀ
ਮੈਂ ਖੁਦ ਜਾਵਾ ਵੇ ਮੱਰਦੀ
ਦੁਆਵਾਂ ਤੇਰੇ ਲਈ ਕਰਦੀ
ਤੈਨੂ ਪਤਾ ਹੀ ਨਹੀ Jaani
ਮੈਂ ਦੀਵੇ ਬਾਲ ਦੀ ਮਰ ਗਈ
ਅਕਲ ਦੇ ਕੱਚਿਆਂ ਵਰਗਾ ਏ
ਪ੍ਯਾਰ ਤੇਰਾ ਬਚੇਯਾ ਵਰਗਾ ਏ
ਵੇ ਮੈਂ ਪਾਲ ਦੀ ਮਰ ਗਈ
ਤੇਰੀ ਸੋਹੁਣ ਪਾਲ ਦੀ ਮਰ ਗਈ
ਅਕਲ ਦੇ ਕਚੇਯਾ ਵਰਗਾ ਏ
ਪ੍ਯਾਰ ਤੇਰਾ ਬਚੇਯਾ ਵਰਗਾ ਏ
ਵੇ ਮੈਂ ਪਾਲ ਦੀ ਮਰ ਗਈ
ਤੇਰੀ ਸੋਹੁਣ ਪਾਲ ਦੀ ਮਰ ਗਈ
ਮੇਰੇ ਹਾਣੀਆਂ . ਮੇਰੇ ਦੋਸਤਾ, ਮੈਨੂ ਜਾਂਦੇ ਵੇਖ ਲਈ ,
ਸਾਰੀ ਉਮਰ ਨਾ ਖੜਿਆ ਨਾਲ ਮੇਰੇ, ਮੇਰਾ ਸੇਵਾ ਤਾਂ ਸੇਕ ਲਈ
ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ
ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ
ਮੈਂ ਚੰਨ ਬਦਲਦਾ ਵੇਖਿਆ
ਤਾਰੇ ਬਦਲਦੇ ਵੇਖੇ ਮੈਂ
ਹਾਏ, ਲੋੜ ਪੈਣ 'ਤੇ ਦੁਨੀਆ 'ਚ
ਸਾਰੇ ਬਦਲਦੇ ਵੇਖੇ ਮੈਂ
ਸੱਭ ਕੁੱਝ ਬਦਲ ਗਿਆ ਮੇਰਾ
ਸੱਭ ਕੁੱਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ
ਕਿਸਮਤ ਬਦਲਦੀ ਵੇਖੀ ਮੈਂ
ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ
ਮੈਂ ਤੇ ਤੇਰਾ, ਮੈਂ ਤੇ ਤੇਰੀ
ਜੋ ਮੂੰਹ ਤੇ ਕਹਿੰਦੇ ਸੌਹਾਂ ਖਾ ਕੇ
ਸੱਭ ਤੋਂ ਪਹਿਲਾਂ ਉਹ ਹੀ ਜਾਂਦੇ
ਮੌਤ ਨਾ' Jaani ਗਲੇ ਮਿਲਾ ਕੇ
ਜਿੰਨਾ ਵੀ ਵਕਤ ਹੈ ਲੰਘਾ ਪੀੜਾਂ ਦੇ ਨਾਲ ਹੈ ਰੰਗਾ
ਕਦੇ-ਕਦੇ ਤਾਂ ਲਗਦੈ ਜੀਣ ਤੋਂ ਮਰਨਾ ਚੰਗਾ
ਮੈਂ ਨਾ ਹੁਣ ਜੀਣਾ, ਰੱਬਾ ਲੈਜਾ ਵੇ ਹੱਥ ਫ਼ੜ ਕੇ
ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ
ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ
ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ
ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ
ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ
ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ
ਹੋ ਹੋ ਹੋਹਿ ਓ
ਆਜਾ ਯਾਰ ਸੋਣੇਆਂ ਆਜਾ ਯਾਰ ਮਾ ਜਾ ਯਾਰ ਮਿਹਰਮਾ
ਹੋ ਹੋ ਹੋਹਿ ਓ
ਆਜਾ ਯਾਰ ਸੋਣੇਆਂ ਆਜਾ ਯਾਰ ਮਾ ਜਾ ਯਾਰ ਮਿਹਰਮਾ