Mehmaan
ਰੋਂ ਰੋਂ ਵਿਚ ਤੂ ਵਸਦਾ
ਮੈਨੂ ਕਸਮ ਕੁਰਾਨ ਮੈਂ ਤਾ ਬੋਲਾ
ਮੈਨੂ ਕਾਜ਼ੀ ਕਾਫਿਰ ਸਜਦਾ ਏ
ਮੈਂ ਰਬ ਤੋ ਪਿਹਲਾ ਤੇਰਾ ਨਾਮ ਬੋਲਾ
ਤੇਰੇ ਦਿਲ ਦੇ ਮੁਹੱਲੇ ਵਿਚ
ਘਰ ਚਾਹੀਦਾ
ਆ ਲੇ ਖੜੇ ਮਿਹਮਾਨ
ਓ ਨੈਨਾ ਦੀ ਜੇ
ਹਾਏ ਨੈਨਾ ਦੀ ਜੇ
ਸਾਰੀ ਗਲ ਹੋ ਹੀ ਗਯੀ
ਤਾ ਬਣਨੋ ਅਣਜਾਨ
ਤੇਰੇ ਦਿਲ ਦੇ ਮੁਹੱਲੇ ਵਿਚ
ਘਰ ਚਾਹੀਦਾ
ਆ ਲੇ ਖੜੇ ਮਿਹਮਾਨ
ਜਿਵੇਂ ਤੂ ਕਹੇਂਗੀ
ਓਹਵੇ ਕਰ ਲਵਾਂਗੇ
ਤੇਰੀ ਲਯੀ ਜੀ ਲੰਗੇ
ਤੇ ਤੇਰੇ ਲਯੀ ਮਰ ਲਵਾਂਗੇ
ਹਾਏ ਮਰ ਲਵਾਂਗੇ
ਨਾ ਦਿਯਾਣਗੇ ਸਿਕਾਯਟਾ
ਦਾ ਮੋਕਾ ਕੱਡੇ
ਓਏ ਮੰਨ ਜਾ ਮੇਰੀ ਜਾਂ
ਤੇਰੇ ਦਿਲ ਦੇ ਮੁਹੱਲੇ ਵਿਚ
ਘਰ ਚਾਹੀਦਾ
ਆ ਲੇ ਖੜੇ ਮਿਹਮਾਨ
ਆਖਾ ਨੇ ਪਸੰਦ ਸਾਨੂ
ਸੂਰਮਾ ਬਣਾਲੇ ਨੀ
ਸੂਰਮੇ ਦਾ ਕਾਨ ਥੱਲੇ
ਟਿੱਕਾ ਜਿਹਾ ਬਣਾਲੇ ਨੀ
ਟਿੱਕਾ ਜਿਹਾ ਬਣਾਲੇ ਨੀ
ਰਿਹਨਾ ਤੇਰੇ ਹਾ ਰਿਹਨਾ ਤੇਰੇ
ਰਿਹਨਾ ਤੇਰੇ ਅੰਗ ਸੰਗ ਮੇਰੇ ਸਾਜਨ
ਐਨੇ ਦਿਲ ਤੇ ਅਰਮਾਨ
ਤੇਰੇ ਦਿਲ ਦੇ ਮੁਹੱਲੇ ਵਿਚ
ਘਰ ਚਾਹੀਦਾ
ਆ ਲੇ ਖੜੇ ਮਿਹਮਾਨ
ਦੱਸੀਏ ਕਿ ਤੇਰੇ ਪੈਰੋ ਕਿ ਕਿ ਕਮਾਇਆ ਨੀ
Happy Raikoti ਕੱਲਾ ਸ਼ਾਇਰ ਬਣਾਈਆਂ ਨੀ
ਸ਼ਾਇਰ ਬਣਾਈਆਂ ਨੀ ਸ਼ਾਇਰ ਬਣਾਈਆਂ ਨੀ
ਤੇਰੇ ਇਸ਼ਕੇ ਨੇ ਕਲਮਾ ਦੇ ਕਰਦੇ ਲਫ਼ਜ
ਨਾ ਬਣਾ ਅਣਜਾਣ
ਤੇਰੇ ਦਿਲ ਦੇ ਮੁਹੱਲੇ ਵਿਚ
ਘਰ ਚਾਹੀਦਾ
ਆ ਲੇ ਖੜੇ ਮਿਹਮਾਨ