Akal

BOHEMIA, LALIE GILL

ਹੁਣ ਤਕ ਤੇਰੀਆਂ ਮੈ ਜਰਿਆ ਬਥੇਰੀ
ਹੂ
ਗ੍ਲਾਂ ਮੇਰੇ ਬਾਰੇ ਵੀ ਤੂੰ ਕੀਤੀ ਬਥੇਰੀਆਂ
ਹਵ
ਹੁਣ ਤਕ ਤੇਰੀਆਂ ਮੈ ਜਰਿਆ ਬਥੇਰੀ
ਗ੍ਲਾਂ ਮੇਰੇ ਬਾਰੇ ਵੀ ਤੂ ਕੀਤੀ ਬਥੇਰੀ
ਹਾਵ

ਸਮਾ ਆਯਾ ਤੇਰੇ ਰੜਕਣ ਜਰੂਰ ਕਡੁੰਗੀ
ਤੈਨੂ ਚੰਗੀ ਤਰਾ ਅਕਾਲ ਸਿਖਾ ਛਡੋਗਿ
ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਤੈਨੂ ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਹਵ

ਬੜਾ ਚਿਰ ਪੈਰ ਦੀ ਜੁੱਤੀ ਤੂ ਸਾਨੂ ਦ੍ਸੇਯਾ
ਸਾਡੀ ਹਾਲਤਾ ਤੇ ਬਥੇਰਾ ਚਿਰ ਹੱਸਿਆ
ਬੜਾ ਚਿਰ ਪੈਰ ਦੀ ਜੁੱਤੀ ਤੂ ਸਾਨੂ ਦ੍ਸੇਯਾ
ਸਾਡੀ ਹਾਲਤਾ ਤੇ ਬਥੇਰਾ ਚਿਰ ਹੱਸਿਆ

ਤੀਰ ਤਾਨੇਆਂ ਦੇ ਤੇਰੇ ਹੁਣ ਸਿਨੋ ਕਡੁੰਗੀ
ਤੈਨੂ ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਤੈਨੂ ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਹਵ ਹਵ

ਮਿੱਟੀ ਵਿਚ ਰੋਲ ਸਾਡੀ ਕੀਮਤੀ ਜਵਾਨੀਆਂ
ਸੇਜਾਂ ਨਿਤ ਨਮੀ ਤੂੰ ਮਾਣਦਾ ਹੈ ਬੇਗਾਨਿਆਂ
ਮਿੱਟੀ ਵਿਚ ਰੋਲ ਸਾਡੀ ਕੀਮਤੀ ਜਵਾਨੀਆਂ
ਸੇਜਾਂ ਨਿਤ ਨਮੀ ਤੂੰ ਮਾਣਦਾ ਹੈ ਬੇਗਾਨਿਆਂ
ਗੁੱਡੀ ਚੜ ਅਸਮਾਨੀ ਹੱਥ ਨਾਲ ਵਢੂੰਗੀ
ਤੈਨੂ ਚੰਗੀ ਤਰਾ
ਹਵ

ਮੌਕਾ ਮਿਲਿਆ ਜਦੋ ਵੀ ਤੈਨੂੰ ਸਬਕ ਸਿਖਾਉਣਾ
ਮੂਹੋ ਆਖਿਆ ਇੱਕ ਦਿਨ ਕਰਕੇ ਦਿਖਾਉਣਾ
ਮੌਕਾ ਮਿਲਿਆ ਜਦੋ ਵੀ ਤੈਨੂੰ ਸਬਕ ਸਿਖਾਉਣਾ
ਮੂਹੋ ਆਖਿਆ ਇੱਕ ਦਿਨ ਕਰਕੇ ਦਿਖਾਉਣਾ

ਪੰਗਾ ਲੈਕੇ ਤੇਰੇ ਨਾਲ ਨਾ ਵਿਚਾਲੇ ਭਜੂੰਗੀ
ਤੈਨੂ ਚੰਗੀ ਤਰਾ ਅਕਾਲ ਸਿਖਾ ਕੇ ਛਡੋਗਿ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ ਸਿਖਾਕੇ
ਚੰਗੀ ਤਰਾ ਅਕਾਲ
ਸਿਖਾਕੇ ਛਡੂੰਗੀ
ਚੰਗੀ ਤਰਾ ਅਕਾਲ ਸਿਖਾਕੇ ਛਡੂੰਗੀ
ਚੰਗੀ ਤਰਾ ਅਕਾਲ ਸਿਖਾਕੇ ਛਡੂੰਗੀ
ਹਵ ਹਵ

Curiosités sur la chanson Akal de Jasmine Sandlas

Qui a composé la chanson “Akal” de Jasmine Sandlas?
La chanson “Akal” de Jasmine Sandlas a été composée par BOHEMIA, LALIE GILL.

Chansons les plus populaires [artist_preposition] Jasmine Sandlas

Autres artistes de Contemporary R&B