Hava Vich

Jasmine Sandlas

ਕਿੰਨੇ ਹੀ ਤੇ ਫਾਸਲੇ ਨੇ
ਸਾਡੇ ਦੋ ਜਹਾਨ
ਕਿੰਨੀਆਂ ਤੇ ਦੂਰੀਆਂ ਨੇ
ਸਾਡੇ ਦਰਮੀਆਂ
ਸਾਰਾ ਦਿਨ ਤੇਰੀਆਂ ਹੀ
ਗੱਲਾਂ ਮੈਂ ਕਰਾ
ਕਦੋ ਆ ਰਿਹਾ heart
ਮੈਂ ਕਰਾ ਇੰਤਜ਼ਾਇਰ ਜੇਹਾ
ਜੇ ਯਾਰ ਬੁਲਾ ਵੇ ਮੈਨੂੰ
ਹਵਾ ਵਿਚ ਉਡਦੀ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਮੈਂ ਸਭ ਇਥੇ ਛੱਡ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਹਵਾ ਵਿਚ ਉਡਦੀ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਮੈਂ ਸਭ ਇਥੇ ਛੱਡ ਜਾਵਾਂ
ਹਵਾ ਵਿਚ ਉਡਦੀ ਜਾਵਾਂ
ਹਵਾ ਵਿਚ ਉਡਦੀ ਜਾਵਾਂ

ਤੇਰੇ ਲਈ ਹੀ ਕਰ ਦਿਆਂ
ਹੁਸਨ ਸ਼ਿੰਘਆਰ
ਹੋਰ ਕੋਈ ਤੱਕੇ ਮੈਨੂੰ ਨਾ
ਨਾ ਕਿਸੀ ਦੀ ਮਜਾਲ
ਟੁੱਟਣ ਗੇ ਤਾਰੇ
ਆਪਾ ਮਿਲਾਂਗੇ ਜਦੋਂ
ਸੂਰਮਾ ਆ ਪੁੱਛਾਂ ਵਾਲਾ
ਸੁਰਖੀ ਆ ਲਾਲ
ਜੇ ਉਹ ਮੇਰੀ ਕਰੇ ਤਾਰੀਫਾਂ
ਕੋਇਲ ਬਣ ਕੇ ਗਵਾ
ਜਦੋਂ ਮੈਨੂੰ ਵੈਖ ਦਾ ਆ
ਮੈਂ ਫੁੱਲ ਬਣ ਕੇ ਖਿਲ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਹਵਾ ਵਿਚ ਉਡਦੀ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਮੈਂ ਸਭ ਇਥੇ ਛੱਡ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਹਵਾ ਵਿਚ ਉੜਦੀ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਮੈਂ ਸਭ ਇਥੇ ਛੱਡ ਜਾਵਾਂ
ਹਵਾ ਵਿਚ ਉਡਦੀ ਜਾਵਾਂ
ਹਵਾ ਵਿਚ ਉਡਦੀ ਜਾਵਾਂ

ਮੈਨੂੰ ਲੱਗਦਾ ਐ
ਕੁੜੀਆਂ ਤੇ ਸਾਰੀਆ ਹੀ ਸੋਨਿਆ ਹੁੰਦੀਆਂ ਨੇ
ਜੇ ਇਕ ਵਾਰੀ ਮੁੰਡਾ ਤਾਰੀਫ ਕਰ ਦੇ ਨਾ
ਤੇ ਹੋਏ ਹੋਏ
ਲੁੱਟ ਹੀ ਜਾਣਦੇ ਆਪਾ ਹਾਹਾਹਾਹ

ਪਿਆਰ ਨਾਲ ਮਨਾਵੈ ਤਾਹੀਂ
ਰੁਸਿਆ ਜਾਨ ਕੇ
ਤੂੰ ਐਨ ਮੇਰੀ ਜਾਨ ਦੱਸਾਂ ਹਿੱਕ ਤਾਣ ਕੇ
ਤੇਰੇ ਨਾਲ ਲੰਭਿਆ ਮੈਂ ਰਵਾ ਤੇ ਤੁਰਰਾ
ਲੱਖ ਮੇਰਾ ਫਰਹ ਕੇ ਤੂੰ ਰੱਖੀ ਮਾਨ ਵੇ
ਅੱਜ ਮੈਨੂੰ ਫਰਹ ਕੇ ਚੁੰਮ ਲੈ
ਹਾਏ
ਹਾਏ
ਹਾਏ

ਅੱਜ ਮੈਨੂੰ ਫੜ੍ਹ ਕੇ ਚੁੰਮ ਲੈ
ਮੈਂ net ਤੇ ਫੋਟੋ ਪਾਵਾ
ਯਾਦ ਕਰੇ ਗੀ ਦੁਨੀਆਂ
ਮੈਂ ਸਭ ਤੋਂ ਨਾਮ ਕਾਹਵਾ
ਹਵਾ ਵਿਚ ਉੱਡੀ ਜਾਵਾਂ
ਹਵਾ ਵਿਚ ਉਡਦੀ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਹਵਾ ਵਿਚ ਉਡਦੀ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਮੈਂ ਸਭ ਇਥੇ ਛੱਡ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਹਵਾ ਵਿਚ ਉਡਦੀ ਜਾਵਾਂ
ਜੇ ਯਾਰ ਬੁਲਾ ਵੇ ਮੈਨੂੰ
ਮੈਂ ਸਭ ਇਥੇ ਛੱਡ ਜਾਵਾਂ
ਹਵਾ ਵਿਚ ਉਡਦੀ ਜਾਵਾਂ
ਹਵਾ ਵਿੱਚ ਉਡਦੀ ਜਾਵਾਂ
ਹਾਏ ਹਾਏ ਹਾਏ

Chansons les plus populaires [artist_preposition] Jasmine Sandlas

Autres artistes de Contemporary R&B