Mang Ke

BOHEMIA, LALIE GILL

ਪਤਾ ਨੀ ਤੂ ਕਿਹਦਾ
ਇੰਤੇਜ਼ਾਰ ਕਰੀ ਜਾਂਦਾ ਹੈਂ
ਕਹਿਣਾ ਜੋ ਵੀ ਕਿਹਦੇ
ਐਵੇ ਕਾਤੋਂ ਡਰੀ ਜਾਂਦਾ ਹੈਂ
ਪਤਾ ਨੀ ਤੂ ਕਿਹਦਾ
ਇੰਤੇਜ਼ਾਰ ਕਰੀ ਜਾਂਦਾ ਹੈਂ
ਕਹਿਣਾ ਜੋ ਵੀ ਕਿਹਦੇ
ਐਵੇ ਕਾਤੋਂ ਡਰੀ ਜਾਂਦਾ ਹੈਂ

ਪਤਾ ਨੀ ਤੂ ਕਿਹਦਾ
ਇੰਤੇਜ਼ਾਰ ਕਰੀ ਜਾਂਦਾ ਹੈਂ
ਕਹਿਣਾ ਜੋ ਵੀ ਕਿਹਦੇ
ਐਵੇ ਕਾਤੋਂ ਡਰੀ ਜਾਂਦਾ ਹੈਂ

ਅੱਸੀ ਤਾ ਵੀ ਤੇਰੇ ਉਤੋ ਬਹੁਤ ਚੀਰਾ ਪਹਿਲੋਂ
ਯਾਰਾ ਜਿੰਦ ਜਾਂਣ ਆਪਣੀ ਵਾਰ ਬੈਠੇ ਹਾਂ

ਮੰਗ ਕੇ ਤਾ ਵੇਖ
ਤੂ ਜ਼ਰਾ ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ

ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ

ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ

ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ

ਪਿਹਲੀ ਵਾਰੀ ਤੱਕਿਆ
ਹੀ ਮੈਨੂ ਇਹਦਾ ਲੱਗਿਆ
ਸੀ ਜਿਵੇ ਤੈਨੂੰ ਮੁੱਦਤਾਂ ਤੋ ਜਾਂਣਦੀ
ਇਸੇ ਲਯੀ ਮੈਂ ਸ਼ਾਯਦ ਇਸ
ਦਿਲ ਨੂ ਹਮੇਸ਼ਾ ਦਾਗ
ਦੇਂਦੀ ਪ੍ਯਾਰ ਤੇਰੇ ਨਾਲ ਪਾਣ ਦੀ

ਪਿਹਲੀ ਵਾਰੀ ਤੱਕਿਆ
ਹੀ ਮੈਨੂ ਇਹਦਾ ਲੱਗਿਆ
ਸੀ ਜਿਵੇ ਤੈਨੂੰ ਮੁੱਦਤਾਂ ਤੋ ਜਾਂਣਦੀ
ਇਸੇ ਲਯੀ ਮੈਂ ਸ਼ਾਯਦ ਇਸ
ਦਿਲ ਨੂ ਹਮੇਸ਼ਾ ਦਾਗ
ਦੇਂਦੀ ਪ੍ਯਾਰ ਤੇਰੇ ਨਾਲ ਪਾਣ ਦੀ

ਤੇਰੇ ਨਾਲ ਜ਼ਿੰਦਗੀ ਬਿਤੌਂਣ ਦੇ ਲਈ ਦਿਲ ਵਿਚ
ਆੱਸਾ ਵੇਲ ਮਿਹਲ ਉਸਾਰ ਬੈਠੇਆਂ

ਮੰਗ ਕੇ ਤਾ ਵੇਖ
ਤੂ ਜ਼ਰਾ ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤਿਆਰ ਬੈਠੇਆਂ
ਤੈਯਾਰ ਬੈਠੇ ਹਾਂ

ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤਿਆਰ ਬੈਠੇਆਂ
ਤੈਯਾਰ ਬੈਠੇ ਹਾਂ

ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤਿਆਰ ਬੈਠੇਆਂ
ਤੈਯਾਰ ਬੈਠੇ ਹਾਂ

ਮੰਗ ਕੇ ਤਾ ਵੇਖ ਅੱਸੀ
ਦਿਲ ਤੈਨੂੰ ਦੇਣ ਲਯੀ ਤਿਆਰ ਬੈਠੇਆਂ
ਤੈਯਾਰ ਬੈਠੇ ਹਾਂ

ਓ ਓ ਓ ਓ
ਓ ਓ ਓ ਓ

ਮੰਗ ਕੇ ਤਾਂ ਵੇਖ
ਮੰਗ ਕੇ ਤਾਂ ਵੇਖ
ਮੰਗ ਕੇ ਤਾਂ ਵੇਖ
ਮੰਗ ਕੇ ਤਾਂ ਵੇਖ
ਮੰਗ ਕੇ ਤਾਂ ਵੇਖ
ਮੰਗ ਕੇ ਤਾਂ ਵੇਖ
ਮੰਗ ਕੇ ਤਾਂ ਵੇਖ
ਮੰਗ ਕੇ ਤਾਂ ਵੇਖ

ਸਾਡਾ ਹੁਣ ਕਾਹਦਾ ਰਹਾ ਦਿਲ ਮਰਜਾਨਾ ਆਏ ਤਾਂ
ਤੇਰੀ ਹੈ ਅਮਾਨਤ ਵੇ ਹੋ ਗਯਾ.ਹੋ ਗਯਾ
ਚੀਰਾ ਤੋ ਪ੍ਯਾਰ ਦੀ ਤਾਲਾਸ਼ ਵਿਚ ਫਿਰਦਾ ਦਾ ਸੀ
ਆ ਕੇ ਬਸ ਤੇਰੇ ਤੋ ਖ੍ਲੋ ਗਯਾ... ਖ੍ਲੋ ਗਯਾ...

ਸਾਡਾ ਹੁਣ ਕਾਹਦਾ ਰਹਾ ਦਿਲ ਮਰਜਾਨਾ ਆਏ ਤਾਂ
ਤੇਰੀ ਹੈ ਅਮਾਨਤ ਵੇ ਹੋ ਗਯਾ.ਹੋ ਗਯਾ
ਚੀਰਾ ਤੋ ਪ੍ਯਾਰ ਦੀ ਤਾਲਾਸ਼ ਵਿਚ ਫਿਰਦਾ ਦਾ ਸੀ
ਆ ਕੇ ਬਸ ਤੇਰੇ ਤੋ ਖ੍ਲੋ ਗਯਾ... ਖ੍ਲੋ ਗਯਾ...

ਬਾਕੀ ਸਬ ਤੇਰੇ ਉਤੇ ਛੱਡਿਆ ਆਏ ਮਾਹੀ
ਅੱਸੀ ਤਾਂ ਵਾਏ ਕਰ ਤੈਨੂੰ ਪ੍ਯਾਰ ਬੈਠੇ ਆਂ.

ਮੰਗ ਕੇ ਤਾ ਵੇਖ .
ਤੂ ਜ਼ਰਾ ਮੰਗ ਕੇ ਤਾ ਵੇਖ.
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ

ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਆ ਓ ਆ ਆ ਓ ਓ ਓ ਓ ਓ

Curiosités sur la chanson Mang Ke de Jasmine Sandlas

Qui a composé la chanson “Mang Ke” de Jasmine Sandlas?
La chanson “Mang Ke” de Jasmine Sandlas a été composée par BOHEMIA, LALIE GILL.

Chansons les plus populaires [artist_preposition] Jasmine Sandlas

Autres artistes de Contemporary R&B