Punjab De Javak
I am ready this one for Punjab
ਅੰਨਿਆਂ ਚੋ ਕਾਨੇ ਰਾਜੇ ਬਣੇ ਨੇ ਨਵਾਬ
ਤੂ ਵੀ ਦੁਨਿਯਾ ਚ ਆਯਾ, ਤੂ ਵੀ ਕਰਣਾ ਈ ਰਾਜ
ਕਿਯੂ ਤੂ ਝੂਠੀਆਂ ਗਲਾ ਨੂੰ ਸੁਣੇ ਕਿਯੂ ਤੂੰ ਮੰਨੇ ਹਾਰ
ਕਿਯੂ ਨਾ ਤੂ ਵੀ ਲੂਟ ਜਿੰਦਗੀ ਦੀ ਮੋਜਾ ਬਹਾਰ
ਪੰਜਾਬ ਦੇ ਜਵਾਕ
ਮੈਨੂ ਦੇ ਤੂ ਜਵਾਬ
ਪੰਜਾਬ ਦੇ ਜਵਾਕ
ਮੈਨੂ ਦੇ ਤੂ ਜਵਾਬ
ਕਿ ਤੂ ਬਣੇਗਾ ਗੁਲਾਮ
ਕਿ ਤੂ ਬਣੇਗਾ ਗੁਲਾਮ
ਕਿ ਤੂ ਬਣੇਗਾ ਗੁਲਾਮ
ਛੋਟੀ ਦੀ ਉਮਰ ਵਿਚ ਬੜਾ ਕੁਛ ਵੇਖ ਲਿਯਾ
ਜ਼ਿੰਦਗੀ ਨਾਲ ਨਾ ਹੋਏ ਰੂਬਰ
ਮੋਟੀ ਮੋਟੀ ਆਖਿਯਾਨ ਦੇ ਜਿਹੜੇ ਤੇਰੇ ਸੁਪਨੇ
ਪੂਰੇ ਵ੍ਹੀ ਤਾਂ ਕਰਨੇ ਜ਼ਰੂਰ
ਸੁਪਨੇ ਸਚ ਕਿਤੇਯਾ ਦਾ ਮੁਕਾਬਲਾ
ਨੀ ਮੌਕਾ ਮਿਲੇਯਾ ਤੇ ਕਰਣਾ ਜ਼ਰੂਰ
ਕਿਹੜਾ ਮੌਹਰੇ ਆਕੇ ਖੜ੍ਹਿਆ ਆਜਾ ਕਿਦੀ ਈ ਮਜ਼ਾਲ
ਕਿਦੇ ਸਿਰ ਤੇ ਚੜ੍ਹਿਆ ਫਿਤੂਰ
ਦੁਨਿਯਾ ਗਦਾਰ ,ਧੋਖੇਬਾਜ ਸਾਲੀ ਦੁਨਿਯਾ
ਮਿਲੀ ਬੇਵਫੀ ਜਦੋ ਪ੍ਯਾਰ ਸੀ ਤੂ ਮਾਂਗਯਾ
ਫਰੇਬੀ ਯਾਰ ਦਾ ਨਾਮ ਹੀ ਨ੍ਹੀ ਲੇਨਾ
ਕਦੇ ਓਹ੍ਨਾ ਨੂ ਪਤਾ ਹੈ ਜਿਨਾ ਦੇ ਬਾਰੇ ਮੈ ਲਿਖਯਾ
ਪੰਜਾਬ ਦੇ ਜਵਾਕ
ਮੈਨੂ ਦੇ ਤੂ ਜਵਾਬ
ਪੰਜਾਬ ਦੇ ਜਵਾਕ
ਮੈਨੂ ਦੇ ਤੂ ਜਵਾਬ
ਕਿ ਤੂ ਬਣੇਗਾ ਗੁਲਾਮ
ਕਿ ਤੂ ਬਣੇਗਾ ਗੁਲਾਮ
ਕਿ ਤੂ ਬਣੇਗਾ ਗੁਲਾਮ
ਇਥੇ ਸੁਰੰਗੀ ਪਾਦੇ
ਹਾਂ
ਪੰਜਾਬ ਤਕ ਆਵਾਜ਼ ਤਾਂ ਜਾਵੇ
ਹਾਂ
ਪਹਿਲਾਂ ਤਾਂ ਮਿੱਟੀ ਵਾਜਾ ਮਾਰਦੀ ਸੀ
ਹੁਣ ਕੋਈ ਨਾ ਬੁਲਾਵੇ ਨਾ
ਹਾਂ
ਇਹਦਾ ਵੀ ਹੋ ਸਕਦਾ ਹੈ
ਜਦੋ ਇੱਕ ਜਵਾਕ ਦਾ ਸੁਪਨਾ ਪੂਰਾ ਹੋਵੇ
ਸਾਨੂੰ ਸਾਰਿਆਂ ਨੂੰ ਲਗੇ
ਸਾਡੇ ਸਾਰਿਆਂ ਦਾ ਸੁਪਨਾ ਪੂਰਾ ਹੋਇਆ ਹੈ
ਤੇ 10ਕ ਸਾਲਾਂ ਬਾਅਦ ਪੰਜਾਬ ਦੇ ਜਵਾਕ ਪਿੱਛੇ ਮੁੜਕੇ ਵੇਖਣ
ਤੇ ਮਾਣ ਨਾਲ ਕਹਿਣ ਆਹ ਸੀ ਸਾਡਾ ਪੰਜਾਬ
ਇਹਦਾ ਵੀ ਹੋ ਸਕਦਾ ਹੈ