Tere Vangu
ਏ ਨਾ ਸੋਚੀ ਬਿਨ ਤੇਰੇ ਮੈਂ ਰਿਹ ਨ੍ਹੀ ਸਕਦੀ
ਫੱਟ ਹਿਜਰ ਦੇ ਕਲੇਅ ਮੈਂ ਸਹਿ ਨ੍ਹੀ ਸਕਦੀ
ਏ ਨਾ ਸੋਚੀ ਬਿਨ ਤੇਰੇ ਮੈਂ ਰਿਹ ਨ੍ਹੀ ਸਕਦੀ
ਫੱਟ ਹਿਜਰ ਦੇ ਕਲੇਅ ਮੈਂ ਸੇ ਨ੍ਹੀ ਸਕਦੀ
ਏ ਮੋਮ ਜਿਹਾ ਦਿਲ ਆਪਣਾ
ਪੱਥਰ ਵਾਂਗ ਬਣਾਇਆ ਏ
ਤੇਰੇ ਵਾਂਗੂ ਅਸੀ ਵ ਦਿਲ ਕਿਸੇ ਹੋਰ ਨਾਲ ਲਾਯਾ ਆਏ

ਜਾਣ ਨਾਲੋ ਵੀ ਜ਼ਯਾਦਾ ਤੈਨੂੰ ਪ੍ਯਾਰ ਮੈਂ ਕਰਦੀ ਰਹੀ
ਤੂ ਲਖਾ ਜ਼ੁਲਮ ਕਮਾਏ
ਤੇ ਮੈਂ ਹਸ ਹਸ ਜਰਦੀ
ਜਾਣ ਨਾਲੋ ਵ ਜ਼ਯਾਦਾ ਤੈਨੂੰ ਪ੍ਯਾਰ ਮੈਂ ਕਰਦੀ
ਤੂ ਲਖਾ ਜ਼ੁਲਮ ਕਮਾਏ
ਤੇ ਮੈਂ ਹਸ ਹਸ ਜਰਦੀ
ਤੇਰਾ ਜਿਥੋਂ ਤਕ ਵਾਹ ਚਲੇ
ਤੂ ਸਾਨੂ ਖੂਬ ਸਤਾਇਆ ਏ
ਤੇਰੇ ਵਾਂਗੂ ਅਸੀ ਵ ਦਿਲ ਕਿਸੇ ਹੋਰ ਨਾਲ ਲਾਯਾ ਏ

ਚੰਗੀ ਰਿਹੰਦੀ ਜ ਤੇਰੇ ਨਾਲ ਅੱਖੀਆਂ ਲੌਂਦੀ ਨਾ
ਲਗ ਤੇਰੇ ਪਿਛੇ ਬੇਕਦਰ ਖੁਦ ਕਦਰ ਗਵੌਂਦੀ ਨਾ
ਚੰਗੀ ਰਿਹੰਦੀ ਜ ਤੇਰੇ ਨਾਲ ਆਖਿਯਾਨ ਲੌਂਦੀ ਨਾ
ਲਗ ਤੇਰੇ ਪਿਛੇ ਬੇਕਦਰ ਖੁਦ ਕਦਰ ਗਵੌਂਦੀ ਨਾ
ਤੇਰੇ ਲਯੀ ਸਿਰ ਆਪਣੇ
ਹਰ ਇਕ ਦੋਸ਼ ਲਵਾਇਆ ਏ