Vachari

INTENSE, JASMINE SANDLAS

ਤੇਰਿਆ ਗੱਲਾਂ ਹੀ ਹਰ ਵੇਲੇ ਮੈਂ ਕਰਦੀ ਆਂ
ਮੈਨੂ ਸ਼ੁਦੈਣ ਕਿਹੰਡਿਆ ਨੇ ਮੇਰੀ ਸਾਖਿਯਾ
ਤੇਰਿਯਾ ਗੱਲਾਂ ਹੀ ਹਰ ਵੇਲੇ ਮੈਂ ਕਰਦੀ ਆਂ
ਮੈਨੂ ਸ਼ੁਦੈਣ ਕਿਹੰਡਿਆ ਨੇ ਮੇਰੀ ਸਾਖਿਯਾ
ਵਚਾਰੀ ਨੇ ਕਿਹੰਦੇ ਮੈਨੂ ਆਜਾ ਚੰਨਾ
ਵਚਾਰੀ ਨੇ ਕਿਹੰਦੇ ਮੈਨੂ ਲੇਜਾ ਚੰਨਾ
ਵਚਾਰੀ ਨੇ ਕਿਹੰਦੇ ਮੈਨੂ ਆਜਾ ਚੰਨਾ
ਵਚਾਰੀ ਨੇ ਕਿਹੰਦੇ ਮੈਨੂ ਲੇਜਾ ਚੰਨਾ
ਤੈਨੂੰ ਪਤਾ ਏ ਤੂ ਮੇਰੇ ਦਿਲ ਦਾ ਜਾਣੀ ਆਏ
ਨਖਰੇ ਕ੍ਯੂਂ ਕਰਦਾ ਏ ਕਿ ਤੇਰੀ ਪਰੇਸ਼ਾਨੀ ਏ
ਤੈਨੂੰ ਪਤਾ ਏ ਤੂ ਮੇਰੇ ਦਿਲ ਦਾ ਜਾਣੀ ਆਏ
ਨਖਰੇ ਕ੍ਯੂਂ ਕਰਦਾ ਏ ਕਿ ਤੇਰੀ ਪਰੇਸ਼ਾਨੀ ਏ
ਵਚਾਰੀ ਨੇ ਕਿਹੰਦੇ ਮੈਨੂ ਆਜਾ ਚੰਨਾ
ਵਚਾਰੀ ਨੇ ਕਿਹੰਦੇ ਮੈਨੂ ਲੇਜਾ ਚੰਨਾ
ਵਚਾਰੀ ਨੇ ਕਿਹੰਦੇ ਮੈਨੂ ਆਜਾ ਚੰਨਾ
ਵਚਾਰੀ ਨੇ ਕਿਹੰਦੇ ਮੈਨੂ ਲੇਜਾ ਚੰਨਾ

ਖਜਲ ਨਾ ਕਰਦੀ ਕੀਤੇ ਝੱਲੀ ਨਾ ਮੈਂ ਹੋ ਜਾਵਾਂ
ਮੰਨੇ ਨੇ ਲਾੜੇ ਕੀਤੇ ਕੱਲੀ ਨਾ ਮੈਂ ਰਿਹ ਜਾਵਾਂ
ਖਜਲ ਨਾ ਕਰਦੀ ਕੀਤੇ ਝੱਲੀ ਨਾ ਮੈਂ ਹੋ ਜਾਵਾਂ
ਮੰਨੇ ਨੇ ਲਾੜੇ ਕੀਤੇ ਕੱਲੀ ਨਾ ਮੈਂ ਰਿਹ ਜਾਵਾਂ
ਮੇਰੇ ਦਿਲ ਦੇ ਆ ਕਿਹਨੇ ਆ
ਮੈਰ ਜਾ ਤੂ ਟੁੱਟ ਪੈਨੇ ਆ
ਸੌ ਵਾਰੀ ਮੈਂ ਕਿਹੰਦੀ ਆਂ
ਵੇ ਸੁਨ੍ਣ ਲੇ ਕਲੇਨੇਯਾ
ਸ਼ਿਕਾਰੀ ਨੇ ਕਿਹੰਦੇ ਤੈਨੂੰ ਆਜਾ ਚੰਨਾ
ਸ਼ਿਕਾਰੀ ਨੇ ਕਿਹੰਦੇ ਤੈਨੂੰ ਲੇਜਾ ਚੰਨਾ
ਸ਼ਿਕਾਰੀ ਨੇ ਕਿਹੰਦੇ ਤੈਨੂੰ ਆਜਾ ਚੰਨਾ
ਸ਼ਿਕਾਰੀ ਨੇ ਕਿਹੰਦੇ ਤੈਨੂੰ ਲੇਜਾ ਚੰਨਾ
ਸ਼ਿਕਾਰੀ ਨੇ ਕਿਹੰਦੇ ਤੈਨੂੰ ਆਜਾ ਚੰਨਾ
ਸ਼ਿਕਾਰੀ ਨੇ ਕਿਹੰਦੇ ਤੈਨੂੰ ਲੇਜਾ ਚੰਨਾ

Curiosités sur la chanson Vachari de Jasmine Sandlas

Qui a composé la chanson “Vachari” de Jasmine Sandlas?
La chanson “Vachari” de Jasmine Sandlas a été composée par INTENSE, JASMINE SANDLAS.

Chansons les plus populaires [artist_preposition] Jasmine Sandlas

Autres artistes de Contemporary R&B