Nose Pin

Meet Hundal

ਹਾਂ ਆ , Jass Bajwa , Deep Jandu
Hi , no body talking like this
Yeah follow me

Eye shadow ਤੇਰੇ ਚਮਕਾਰੇ ਮਾਰਦੇ
ਕੰਨਾ ਵਾਲੇ ring ਲਿਸ਼ਕਾਰੇ ਮਾਰਦੇ
ਕੰਨਾ ਵਾਲੇ ring ਲਿਸ਼ਕਾਰੇ ਮਾਰਦੇ (ਹਾਹਾਹਾਹਾਹਾਹਾਹਾਹਾ )
Eye shadow ਤੇਰੇ ਚਮਕਾਰੇ ਮਾਰਦੇ
ਕੰਨਾ ਵਾਲੇ ring ਲਿਸ਼ਕਾਰੇ ਮਾਰਦੇ
ਓ ਤੇਰੇ ਉੱਤੇ ਬਲੀਏ ਨੀ ਡੁਲਿਆ ਫਿਰੇ
ਸਬ ਭੁੱਲਿਆ ਫਿਰੇ ਹਿਸਾਬ ਰਾਤ ਦਿਨ ਦਾ

ਹੋ ਮੁੰਡਾ ਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ
ਮੁੰਡਾ ਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ

ਅਖਾਂ ਵਿਚ ਸੱਪ ਮੇਲੇ Revlon ਦਾ
ਹੋ ਕੀ ਮੂਲ ਲੈਣਾ ਦਸ ਮੇਰੀ ਹੋਣ ਦਾ,
ਇਕ ਵਾਰੀ ਦਿਲ ਸਾਨੂ ਦੇ ਦੇ ਹਸ ਕੇ
ਵੇਖੀ ਔਂਦਾ ਮਜ਼ਾ ਜ਼ਿੰਦਗੀ ਜੇਯੋਨ ਦਾ
ਤੇਰੇ ਸਿਰ ਕਰ ਦੂ ਮੈਂ dollar ਆ ਦੀ ਛਾਂ
ਕੇਰਾ ਕਰਦੇ ਤੂ ਹਾ ਨੀ ਮੈਂ ਦਿਨ ਗਿਣ ਦਾ,

ਹੋ ਮੁੰਡਾ ਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ
ਹੋ ਮੁੰਡਾ ਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ

ਹੋ ਗੱਡੀ ਦਸ ਕਿਹੜੀ ਨੀ ਤੂ ਲੈਣੀ hi-fi
Gold ਚ ਕਿਹਨੀ ਏ ਕਰਾ ਦਾਂ modify,
ਮੀਟ ਹੁੰਦਲ ਦੇ ਵਰਗਾ ਕੋਈ ਨਾਇਓ ਲਬਨਾ
ਚਾਹੇ ਸਾਰੇ town ਵਿਚ ਕਰ ਲੇ try,
ਕਰਦੀ beauty ਉੱਤੇ full ਖਰਚਾ
ਹਰ ਪਾਸੇ ਚਰਚਾ ਲਕ ਨੀ ਡਰੀਮ ਦਾ,

ਹੋ ਮੁੰਡਾ ਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ
ਹੋ ਮੁੰਡਾਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ

ਹੋ ਸਾਡੇ ਪਿਛੇ ਫਿਰਦੀਆਂ ਅੱਤ ਗੋਰਿਆਂ
ਕਯੀ ਤਾ ਨੇ ਵੱਡੇ dad ਆਂ ਦੀਆ ਛੋਰਿਆ
ਆਪਣੀ ਬਨੌਣਾ ਤੇਨੁ ਹਿੱਡ ਜੱਟ ਦੀ
ਤੇਰੇ ਕਰਕੇ ਨੀ ਅਸੀ ਸਬ ਮੋਡੀਆ,
ਜੱਮੂ ਕਸ਼ਮੀਰ ਦਾ fruit ਲਗਦੀ
ਤੂ cute ਲਗਦੀ ਰਖੇ ਸ਼ੌਂਕ gym ਦਾ

ਹੋ ਮੁੰਡਾ ਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ
ਹੋ ਮੁੰਡਾ ਹੋਇਆ fan figure slim ਦਾ
ਥੋਡੀ ਵਾਲੇ ਤਿਲ ਦਾ ਨੀ ਤੇਰੀ nose pin ਦਾ

ਆ ਗਾਇਆ ਨੀ ਓਹੀ ਬਿੱਲੋ time

Curiosités sur la chanson Nose Pin de Jass Bajwa

Quand la chanson “Nose Pin” a-t-elle été lancée par Jass Bajwa?
La chanson Nose Pin a été lancée en 2016, sur l’album “Nose Pin”.
Qui a composé la chanson “Nose Pin” de Jass Bajwa?
La chanson “Nose Pin” de Jass Bajwa a été composée par Meet Hundal.

Chansons les plus populaires [artist_preposition] Jass Bajwa

Autres artistes de Asiatic music