Gun Shot

KAPTAAN, GUPZ SEHRA

ਹੋ ਜਿੰਨੇ AK 47 ਵਿਚ ਰੌਂਦ ਪੈਂਦੇ ਆ
ਓਦੋ ਵੱਧ ਯਾਰ ਬੇਲੀ ਮੇਰੇ ਨਾਲ ਰਹਿੰਦੇ ਆ
ਲੈਕੇ ਦੰਦਾਂ ਚ ਅਖਰੋਟ ਵਾਂਗੂੰ ਭੰਨਾ ਆਕੜਾ
ਤਾਂਹੀ ਕਪਤਾਨ ਕਪਤਾਨ ਕਹਿੰਦੇ ਆ
ਜੇ ਤੇਰੀ ਅੱਖ ਦੇ ਇਸ਼ਾਰੇ ਤੇ ਹਜ਼ਾਰ ਨੱਚਦੇ
ਮੇਰੀ gun ਦੇ

Gun ਦੇ ਪਟਾਕਿਆ ਤੇ ਯਾਰ ਨੱਚਦੇ
ਮੇਰੀ gun ਦੇ
Gun ਦੇ ਪਟਾਕਿਆ ਤੇ ਯਾਰ ਨੱਚਦੇ
ਮੇਰੀ gun ਦੇ

ਟਾਇਰ ਚੌੜੇ ਚੌੜੇ ਪਾਏ wrangler ਚ
ਵੈਲੀ ਚੋਟੀ ਦੇ ਲੰਗਣ ਮੱਥਾ ਟੇਕ ਨੀ
ਨੇੜੇ home ਗਰਮਾਇਸ਼ ਦੇਖੀ ਖੂਨ ਦੀ
ਜਿਵੇ ਤੱਤਿਆਂ ਸਿਲੇੰਸਰਾਂ ਦਾ ਸੇਕ ਨੀ
ਹੋ ਜਿਵੇ ਤੱਤਿਆਂ ਸਿਲੇੰਸਰਾਂ ਦਾ ਸੇਕ ਨੀ
ਹੋ ਗੋਲੇ ਅੱਗ ਦੇ ਨੇ ਵੇਖ ਥਾੜ ਥਾੜ ਨੱਚਦੇ
ਮੇਰੀ gun ਦੇ

Gun ਦੇ ਪਟਾਕਿਆ ਤੇ ਯਾਰ ਨੱਚਦੇ
ਮੇਰੀ gun ਦੇ
Gun ਦੇ ਪਟਾਕਿਆ ਤੇ ਯਾਰ ਨੱਚਦੇ
ਮੇਰੀ gun ਦੇ

ਥੱਲੇ ਸਿੱਟਲੇ ਜੋ ਖੱਮਬ ਨੇ ਖਿਲਾਰਦੇ
ਨਾਲੇ ਕੰਧਾਂ ਤੇ ਚੜਾਈਆਂ ਵੇਖ ਕੁੱਤੀਆਂ
ਓਹਨਾ ਨਾਲੋਂ high level ਦਾ ਸੋਚਦੇ
Snapchat ਤੇ ਦਿਖਾਉਂਦੇ ਜਿਹੜੇ ਗੁਚੀਆਂ
Snapchat ਤੇ ਦਿਖਾਉਂਦੇ ਜਿਹੜੇ ਗੁਚੀਆਂ
ਮਾਰੇ tiger ਨਾ ਮਾਰ ਕੇ ਗਿਟਾਰ ਨੱਚਦੇ

ਮੇਰੀ gun ਦੇ ਪਟਾਕਿਆ ਤੇ ਯਾਰ ਨੱਚਦੇ
ਮੇਰੀ gun ਦੇ
Gun ਦੇ ਪਟਾਕਿਆ ਤੇ ਯਾਰ ਨੱਚਦੇ
ਮੇਰੀ gun ਦੇ

ਅੱਧੇ ਯਾਰ ਮੇਰੇ ਮਾਝੇ ਵਿਚ ਰਹਿੰਦੇ ਆ
ਤੇ ਅੱਧੇ ਰਹਿੰਦੇ ਬਿੱਲੋ ਵਿਚ ਹਰਿਆਣੇ ਆ
ਸਾਰੇ top ਦੇ ਨੇ ਵੈਲੀ ਸਿਰ ਕੱਢਵੇ
ਫੋਨ ਲਾਈਏ ਜਦੋਂ ਆਖ ਦਿੰਦੇ ਥਾਣੇ ਆ
ਹੋ ਫੋਨ ਲਾਈਏ ਜਦੋਂ ਆਖ ਦਿੰਦੇ ਥਾਣੇ ਆ
ਸਾਨੂੰ ਵੇਖ ਵੇਖ ਵੱਡੇ ਸ਼ਾਹੂਕਾਰ ਮੱਚਦੇ ਨੀ
ਮੇਰੀ gun ਦੇ

Gun ਦੇ ਪਟਾਕਿਆ ਤੇ ਯਾਰ ਨੱਚਦੇ
ਨੀ ਮੇਰੀ gun ਦੇ
Gun ਦੇ ਪਟਾਕਿਆ ਤੇ ਯਾਰ ਨੱਚਦੇ
ਨੀ ਮੇਰੀ gun ਦੇ ਹੈ ਹੈ

Curiosités sur la chanson Gun Shot de Jass Bajwa

Quand la chanson “Gun Shot” a-t-elle été lancée par Jass Bajwa?
La chanson Gun Shot a été lancée en 2018, sur l’album “Jatt Nation”.
Qui a composé la chanson “Gun Shot” de Jass Bajwa?
La chanson “Gun Shot” de Jass Bajwa a été composée par KAPTAAN, GUPZ SEHRA.

Chansons les plus populaires [artist_preposition] Jass Bajwa

Autres artistes de Asiatic music