Marke
ਜੀਣਾ ਤੇਰੇ ਬਿਨਾਂ
ਹੋਇਆ ਮੁਸ਼ਕਿਲ ਹੈ ਮੇਰਾ
ਦਿਲ ਨੂੰ ਕੀ ਸਮਜਾਵਾਂ
ਲੈਂਦਾ ਹਰ ਪਲ ਨਾਂ ਤੇਰਾ
ਮੈਂ ਤੈਨੂੰ ਖੋਣਾ ਨਹੀਂ
ਤੈਥੋਂ ਵੱਖ ਹੋਣਾ ਨਈਂ
ਮੈਂ ਤੈਨੂੰ ਖੋਣਾ ਨਹੀਂ
ਤੈਥੋਂ ਵੱਖ ਹੋਣਾ ਨਈਂ
ਛੱਡ ਜਾਨ ਦੀਆ ਗੱਲਾਂ ਕਿਊ ਕਰੇ
ਛੱਡ ਜਾਨ ਦੀਆ ਗੱਲਾਂ ਕਿਊ ਕਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਕੱਚ ਜਹੇ ਨੇ ਸੁਪਨੇ ਮੇਰੇ
ਹਰ ਇਕ ਨਾਲ ਜੁੜੇ ਨੇ ਤੇਰੇ
ਦੂਰ ਤੇਰੇ ਤੋੰ ਰਹਿਣਾ ਨਈਂ ਆਉਂਦਾ
ਦਰਦ ਜੁਦਾਈ ਸਹਿਣਾ ਨਈਂ ਆਉਂਦਾ
ਲਫ਼ਜ ਭੀ ਰੁਕਦੇ ਨਾ
ਹੰਜੂ ਭੀ ਸੁੱਕਦੇ ਨਾ
ਲਫ਼ਜ ਭੀ ਰੁਕਦੇ ਨਾ
ਹੰਜੂ ਭੀ ਸੁੱਕਦੇ ਨਾ
ਇਕ ਪਲ ਦੀ ਵੀ ਦੂਰੀ ਨਾ ਜ਼ਰੇ
ਇਕ ਪਲ ਦੀ ਵੀ ਦੂਰੀ ਨਾ ਜ਼ਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ
ਮਰਕੇ ਵੀ ਆਜੂ ਤੇਰੇ ਕੋਲ
ਜੇ ਮੇਰੇ ਮਰਨੇ ਤੋੰ ਪਹਿਲਾਂ ਤੂੰ ਮਰੇ