Nain

Jaspreet Singh Manak

ਹੋ ਇੱਕ ਓਦੇ ਨੈਣ ਨੀ ਜਾਣ ਕੱਢ ਲੈਣ ਨੀ
ਬੁੱਲ ਤਾਂ ਕੁਜ ਕਿਹੰਦੇ ਨਾ ਨੈਣ ਸਬ ਕਹਿਣ ਨੀ
ਹੋ ਇੱਕ ਓਦੇ ਨੈਣ ਨੀ ਓ ਹੋ
ਜਾਣ ਕੱਢ ਲੈਣ ਨੀ ਆ ਹਾ
ਬੁੱਲ ਤਾਂ ਕੁਜ ਕਿਹੰਦੇ ਨਾ ਓ ਹੋ
ਨੈਣ ਸਬ ਕਹਿਣ ਨੀ ਆ ਹਾ
ਹੋ ਓਹਨੇ suit ਏ ਕਾਲਾ ਪਾ ਲੇਯਾ
ਗੋਰੇ ਰੰਗ ਤੇ ਹਾਏ ਨੀ ਗੋਰੇ ਰੰਗ ਤੇ
ਓਹਦੀ ਹਿਰਨੀ ਵਰਗੀ ਚਾਲ ਨੇ ਮੁੰਡੇ ਟੰਗ ਤੇ
ਹਾਏ ਨੀ ਮੁੰਡੇ ਟੰਗ ਤੇ
ਹੋ ਤੇਰੀ ਗਲ ਵਿਚ ਪੈਂਦੇ
Dimple ਦੇ ਸਾਰੇ fan ਨੀ
ਹੋ ਇੱਕ ਓਦੇ ਨੈਣ ਨੀ
ਹੋ ਇੱਕ ਓਦੇ ਨੈਣ ਨੀ
ਜਾਣ ਕੱਢ ਲੈਣ ਨੀ
ਹੋ ਇੱਕ ਓਦੇ ਨੈਣ ਨੈਣ ਨੈਣ

ਪ੍ਯਾਰ ਮੈਨੂ ਹੋ ਗਯਾ ਏ
ਮੇਰਾ ਸਬ ਖੋ ਗਯਾ ਏ
ਜਿਸ ਦਿਨ ਦਾ ਸਾਨੂ ਤੱਕੇਆ ਏ ਮਰਜਾਣੀ ਨੇ
ਮਰਜਾਣੀ ਨੇ ਮਰਜਾਣੀ ਨੇ
ਪ੍ਯਾਰ ਮੈਨੂ ਹੋ ਗਯਾ ਏ
ਮੇਰਾ ਸਬ ਖੋ ਗਯਾ ਏ
ਜਿਸ ਦਿਨ ਦਾ ਸਾਨੂ ਤੱਕੇਆ ਏ ਮਰਜਾਣੀ ਨੇ
ਹੋ ਓਹਨੇ ਮੇਰਾ ਨਾਹ ਲਿਖਾ ਲੇਯਾ
ਗੋਰੇ ਗੁਟ ਤੇ ਹਾਏ ਨੀ ਗੋਰੇ ਗੁਟ ਤੇ
ਹੋ ਨਾਲੇ make up shake up ਲਾ ਲੇਯਾ
ਗੋਰੇ ਮੁਖ ਤੇ ਹਾਏ ਨੀ ਗੋਰੇ ਮੁਖ ਤੇ
ਤੈਨੂ ਤੱਕਦੇ ਮੁੰਡੇ ਮੋੜਾਂ ਤੇ ਖੜ੍ਹੇ ਰੈਣ ਨੀ
ਹੋ ਇੱਕ ਓਦੇ ਨੈਣ ਨੀ
ਹੋ ਇੱਕ ਓਦੇ ਨੈਣ ਨੀ
ਜਾਣ ਕੱਢ ਲੈਣ ਨੀ
ਹੋ ਇੱਕ ਓਦੇ ਨੈਣ ਨੈਣ ਨੈਣ

ਮੇਰੇ ਦਿਲ ਤੇ ਰਾਜ ਏ ਕਰਦੀ
ਨਾ ਦੇਖੀ ਓਹਦੇ ਵਰਗੀ
ਮੇਰੇ ਦਿਲ ਵਿਚ ਓਹਦਾ ਘਰ
ਜਿਹਦੇ ਵਿਚ ਰਿਹੰਦੀ ਏ
ਹਾਂ ਹਾਂ ਹਾਂ
ਮੇਰੇ ਦਿਲ ਤੇ ਰਾਜ ਏ ਕਰਦੀ
ਨਾ ਦੇਖੀ ਓਹਦੇ ਵਰਗੀ
ਮੇਰੇ ਦਿਲ ਵਿਚ ਓਹਦਾ ਘਰ
ਜਿਹਦੇ ਵਿਚ ਰਿਹੰਦੀ ਏ
ਹੁੰਨ ਕਿੰਨਾ ਓਹਨੂ ਚਾ ਲੇਯਾ
ਮੇਰੇ ਦਿਲ ਨੇ ਹਾਏ ਨੀ ਮੇਰੇ ਦਿਲ ਨੇ
ਮੈਨੂ ਚੱਕਰਾਂ ਦੇ ਵਿਚ ਪਾ ਲੇਯਾ
ਓਹਦੇ ਤਿਲ ਨੇ ਥੋਡੀ ਦੇ ਓਹਦੇ ਤਿਲ ਨੇ
ਮੇਰੀ Range Rover ਦੇ ਗੇੜੇ ਓਦੇ ਤੇ ਰੈਣ ਨੀ
ਹੋ ਇੱਕ ਓਦੇ ਨੈਣ ਨੀ
ਹੋ ਇੱਕ ਓਦੇ ਨੈਣ ਨੀ
ਜਾਣ ਕੱਢ ਲੈਣ ਨੀ
ਹੋ ਇੱਕ ਓਦੇ ਨੈਣ ਨੈਣ ਨੈਣ

Curiosités sur la chanson Nain de Jass Manak

Quand la chanson “Nain” a-t-elle été lancée par Jass Manak?
La chanson Nain a été lancée en 2020, sur l’album “No Competition”.
Qui a composé la chanson “Nain” de Jass Manak?
La chanson “Nain” de Jass Manak a été composée par Jaspreet Singh Manak.

Chansons les plus populaires [artist_preposition] Jass Manak

Autres artistes de Asian pop