Churiyan

Livtar Singh Mankoo

ਨੀ ਪੁੱਛ ਵੀ ਨੀ ਹੋਣਾ ਤੈਥੋ ਦੱਸ ਵੀ ਨੀ ਹੋਣਾ
ਸਾਹਮਣੇ ਤਾਂ ਬੈਹ ਕੇ ਤੈਥੋਂ ਹੱਸ ਵੀ ਨੀ ਹੋਣਾ
ਪੁੱਛ ਵੀ ਨੀ ਹੋਣਾ ਤੈਥੋ ਦੱਸ ਵੀ ਨੀ ਹੋਣਾ
ਸਾਹਮਣੇ ਤਾਂ ਬੈਹ ਕੇ ਤੈਥੋਂ ਹੱਸ ਵੀ ਨੀ ਹੋਣਾ
ਏਦਾ ਦੀਆ ਪੈਂਦੀਆਂ ਪ੍ਰੀਤਾ ਬਿੱਲੋ ਗੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ

ਹਾਣੀਆ ਦੀ ਪੈੜ ਵਿਚ ਪੈੜ ਸਿੱਖ ਧਰਨੀ(ਵਿਚ ਪੈੜ ਸਿੱਖ ਧਰਨੀ)
ਝੂਠੀ ਮੂਠੀ ਸਿੱਖ ਲੈ ਸਿਫਤ ਬਿੱਲੋ ਕਰਨੀ(ਸਿਫਤ ਬਿੱਲੋ ਕਰਨੀ)
ਨੀ ਹਾਣੀਆ ਦੀ ਪੈੜ ਵਿਚ ਪੈੜ ਸਿੱਖ ਧਰਨੀ
ਝੂਠੀ ਮੂਠੀ ਸਿੱਖ ਲੈ ਸਿਫ਼ਤ ਬਿੱਲੋ ਕਰਨੀ(ਬਿੱਲੋ ਕਰਨੀ)
ਪਾਈ ਕਾਹਤੋ ਰੱਖਦੀ ਤੂੰ ਮੱਥੇ ਤੇ ਤਿਉੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ (ਛਣਕਾ ਕੇ ਕਾਹਤੋ ਚੂੜੀਆਂ)

ਨੈਨਾ ਨੂੰ ਬਣਾ ਕੇ ਹਥਿਆਰ ਡੰਗ ਸੋਹਣੀਏ(ਹਥਿਆਰ ਡੰਗ ਸੋਹਣੀਏ)
ਦਿਲ ਜੇ ਵਟਾਉਣਾ ਫੇਰ ਕਾਹਦੀ ਸੰਗ ਸੋਹਣੀਏ(ਕਾਹਦੀ ਸੰਗ ਸੋਹਣੀਏ)
ਨੈਣਾਂ ਨੂੰ ਬਣਾ ਕੇ ਹਥਿਆਰ ਡੰਗ ਸੋਹਣੀਏਂ
ਦਿਲ ਜੇ ਵਟਾਉਣਾ ਫੇਰ ਕਾਹਦੀ ਸੰਗ ਸੋਹਣੀਏਂ
ਗੋਰੇ ਹੱਥਾ ਨਾ ਖਵਾਲੇ ਕਿਸੇ ਰਾਂਝਣੇ ਨੂੰ ਚੂਰੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ(ਛਣਕਾ ਕੇ ਕਾਹਤੋਂ ਚੂੜੀਆਂ)

ਪਰੀਆ ਦੇ ਵਾਂਗੂ ਲਗੇ ਪਰਾ ਤੋ ਬ੍ਗੇਰ ਨੀ (ਪਰਾ ਨੀ ਤੋ ਬ੍ਗੇਰ ਨੀ)
ਪੂਛੇ ਲਿਵਤਾਰ ਨੂ ਸਾਰਾ ਖੰਨਾ ਸੇਹਿਰ ਨੀ(ਸਾਰਾ ਖੰਨਾ ਸੇਹਿਰ ਨੀ)
ਪਰੀਆ ਦੇ ਵਾਂਗੂ ਲਗੇ ਪਰਾ ਤੋ ਬ੍ਗੇਰ ਨੀ
ਪੂਛੇ ਲਿਵਤਾਰ ਨੂ ਸਾਰਾ ਖੰਨਾ ਸੇਹਿਰ ਨੀ(ਖੰਨਾ ਸੇਹਿਰ ਨੀ)
ਮਾਰ ਦੀ ਤਾ ਫਿਰਦੀ ਮਾਰਾ ਕੀਤੇ ਦੂਰੀਆ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ
ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ(ਛਣਕਾ ਕੇ ਕਾਹਤੋਂ ਚੂੜੀਆਂ)

Curiosités sur la chanson Churiyan de Jassie Gill

Qui a composé la chanson “Churiyan” de Jassie Gill?
La chanson “Churiyan” de Jassie Gill a été composée par Livtar Singh Mankoo.

Chansons les plus populaires [artist_preposition] Jassie Gill

Autres artistes de Film score