Marjawan [Remix]

KUMAAR, JATINDER SHAH

100 ਗੱਲਾਂ ਨਹਿਯੋ ਕਰਨੀਆ ਕਿਹਨੀ ਇੱਕੋ ਗਲ
ਸਾਰਾ ਜਾਗ ਛੱਡ ਕੇ ਮੈਂ, ਹੋਯ ਤੇਰੇ ਵਲ
ਨਾ ਵਾਦੇ ਕਾਰਾਂ ਨਾ ਕਸਮਾਂ ਖਾਵਾਂ
ਜੇ ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ
ਜੇ ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ ਹਨ…

ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ
ਤੇਰੇ ਨਾਲ ਸਾਹ ਜੋੜ ਬੈਠੇ ਆਂ
ਤੇਰੇ ਵਲ ਰਾਹ ਮੋੜ ਬੈਠੇ ਆਂ

ਤੇਰੇ ਨਾਲ ਸਾਹ ਜੋੜ ਬੈਠੇ ਆਂ
ਤੇਰੇ ਵਲ ਰਾਹ ਮੋੜ ਬੈਠੇ ਆਂ
ਤੇਰੇ ਉੱਤੇ ਮਾਰਕੇ ਦਿਲ ਜੇ ਨਾ ਧੜਕੇ ਓਹਨੂ ਬੜਾ ਤੜਪਾਵਾਂ
ਜੇ ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ
ਜੇ ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ ਹਨ

ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ
ਮੇਰੇ ਸਾਰੇ ਦਿਨ, ਸਾਰੀਆ ਰਾਤਾਂ
ਹਰ ਪਲ ਕਰਦੇ ਤੇਰੀਆ ਬਾਤਾਂ

ਮੇਰੇ ਸਾਰੇ ਦਿਨ.. ਸਾਰੀਆ ਰਾਤਾਂ ਹਰ ਪਲ ਕਰਦੇ.. ਤੇਰੀਆ ਬਾਤਾਂ
ਤੇਰੇ ਨਾਲ ਤੁਰਨਾ ਤੇਰੇ ਨਾਲ ਰੁਕਣਾ.. ਬਣਕੇ ਪਰਛਾਵਾਂ
ਜੇ ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ
ਜੇ ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ ਹਨ..

ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ

ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ
ਤੇਰੇ ਬਿਨਾ ਜਿਓਨ ਦੀ ਮੈਂ ਸੋਚਾਂ ਤੇ ਮਰਜਾਵਾ

Curiosités sur la chanson Marjawan [Remix] de Jassie Gill

Qui a composé la chanson “Marjawan [Remix]” de Jassie Gill?
La chanson “Marjawan [Remix]” de Jassie Gill a été composée par KUMAAR, JATINDER SHAH.

Chansons les plus populaires [artist_preposition] Jassie Gill

Autres artistes de Film score