Pyar Mera

BABBU YAAR ANMULLE, PAV DHARIA

ਹੋ ਹੋ ਹੋ ਹੋ ਹੋ ਹੋ

ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਬ
ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਬ
ਮੇਰੀ ਲੇਖੀਂ ਪੈਰ ਪਾ ਦੇ
ਮੇਰੀ ਝੋਲੀ ਖੈਰ ਪਾ ਦੇ
ਕਰੀਂ ਮੇਹਰਬਾਣੀ ਹੂ ਅਪਣੇ ਗੁਲਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ )
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ )
ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ

ਤੇਰੇ ਨਾਲੋਂ ਸੋਹਣਾ ਹੁਣ ਕੋਈ ਵੀ ਨਾ ਲੱਗੇ
ਜਦੋਂ ਤੇਰੇ ਹੋਏ ਤੇ ਕੀ ਪਿਛੇ ਤੇ ਕੀ ਅੱਗੇ (ਹੋ ਹੋ ਹੋ ਹੋ ਹੋ ਹੋ )
ਤੇਰੇ ਨਾਲੋਂ ਸੋਹਣਾ ਹੁਣ ਕੋਈ ਵੀ ਨਾ ਲੱਗੇ
ਜਦੋਂ ਤੇਰੇ ਹੋਏ ਤੇ ਕੀ ਪਿਛੇ ਤੇ ਕੀ ਅੱਗੇ
ਤੇਰੀ ਸ਼ਰਤ ਹਜ਼ੂਰ ਕੱਲੀ ਕੱਲੀ ਮਨਜ਼ੂਰ
ਅੱਸੀਂ ਲਿਖ ਦਿੱਤੀ ਹਾਂ ਤੇਰੇ ਪਿਆਰ ਦੇ ਪੈਗ਼ਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ )
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ )
ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ

ਸਾਰਿਆਂ ਦੇ ਨਾਵੇਂ ਦਿਲ ਲਿਖਦੇ ਨਹੀਂ
ਅਸੀਂ ਆਸ਼ਿਕ਼ ਹਾਂ ਇਕ ਦੇ ਹਰ ਇੱਕ ਦੇ ਨਹੀਂ (ਹੋ ਹੋ ਹੋ ਹੋ ਹੋ ਹੋ )
ਸਾਰਿਆਂ ਦੇ ਨਾਵੇਂ ਦਿਲ ਲਿਖਦੇ ਨਹੀਂ
ਅਸੀਂ ਆਸ਼ਿਕ਼ ਹਾਂ ਇਕ ਦੇ ਹਰ ਇੱਕ ਦੇ ਨਹੀਂ

ਇੰਜ ਦਾਅਵੇਦਾਰ ਐਥੇ ਹੋਰ ਬੇਸ਼ੁਮਾਰ
ਪਰ ਤੇਰੇ ਜੇਹਾ ਕੋਈ ਨਹੀਂ ਓ ਦੁਨੀਆਂ ਤਮਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ )
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ )
ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ

ਬੱਬੂ ਵਾਸਤੇ ਹੈ ਈਦ ਤੇਰਾ ਮੁਖ ਦੇਖ ਲੈਣਾ
ਓਹਦੇ ਵਾਸਤੇ ਐ ਹਜ ਤੈਨੂੰ ਮੱਥਾ ਟੇਕ ਲੈਣਾ (ਹੋ ਹੋ ਹੋ ਹੋ ਹੋ ਹੋ )
ਬੱਬੂ ਵਾਸਤੇ ਹੈ ਈਦ ਤੇਰਾ ਮੁਖ ਦੇਖ ਲੈਣਾ
ਓਹਦੇ ਵਾਸਤੇ ਐ ਹਜ ਤੈਨੂੰ ਮੱਥਾ ਟੇਕ ਲੈਣਾ
ਤੇਰਾ ਦੇਖ ਲੈਣਾ ਮੁਖ ਮੇਰੇ ਤੋੜ ਦਿੰਦਾ ਦੁੱਖ
ਹੁਣ ਕਿਰਪਾ ਐ ਤੇਰੀ ਮੇਰੇ ਦਿਲ ਦੇ ਅਰਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ ਜੇ ਮੁਕਾਮ ਤੇ (ਹੋ ਹੋ ਹੋ ਹੋ ਹੋ ਹੋ )
ਸ਼ੁਰੂ ਤੇਰੇ ਨਾਮ ਤੇ ਖਤਮ ਤੇਰੇ ਨਾਮ ਤੇ (ਹੋ ਹੋ ਹੋ ਹੋ ਹੋ ਹੋ )
ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਬ

Curiosités sur la chanson Pyar Mera de Jassie Gill

Qui a composé la chanson “Pyar Mera” de Jassie Gill?
La chanson “Pyar Mera” de Jassie Gill a été composée par BABBU YAAR ANMULLE, PAV DHARIA.

Chansons les plus populaires [artist_preposition] Jassie Gill

Autres artistes de Film score