Soulmate

Happy Raikoti

ਕੋਈ ਵੀ ਨੀ ਜਚਦਾ ਏਨਾ
ਕੋਈ ਵੀ ਨੀ ਜਚਦਾ ਏਨਾ
ਤੂ ਤੇ ਮੈਂ ਜਿੰਨਾ ਜਚ੍ਦੇ
ਤੈਨੂੰ ਨੀ ਪ੍ਤਾ ਸੋਹਣਿਆਂ
ਆਪਾਂ ਦੋਵੇਂ ਕਿੰਨਾ ਜਚ੍ਦੇ
ਕੋਈ ਵੀ ਨੀ ਜਚਦਾ ਏਨਾ
ਤੂ ਤੇ ਮੈਂ ਜਿੰਨਾ ਜਚ੍ਦੇ
ਤੈਨੂੰ ਨੀ ਪ੍ਤਾ ਸੋਹਣਿਆਂ
ਆਪਾਂ ਦੋਵੇਂ ਕਿੰਨਾ ਜਚ੍ਦੇ

ਆ ਆ ਆ ਆ

ਜਿਵੇਂ ਚੰਨ ਨਾਲ ਚੰਨਾ ਰਾਤਾਂ ਕਾਲੀਆਂ
ਸਾਜ ਨਾਲ ਸਾਕ ਹੁੰਦੇ ਸੁਰ ਦੇ
ਹਾਏ ਖੜ ਜਾਂਦਾ ਸ੍ਮਾ ਵੀ ਐ ਸੋਹਣਿਆਂ
ਆਪਾਂ ਜਦੋ ਕਾਥੇ ਦੋਵੇਂ ਤੁਰਦੇ
ਫੋਟੋ ਖਿਚਵਾਈਏ ਦੋਵੇਂ
ਫੋਟੋ ਖਿਚਵਾਈਏ ਦੋਵੇਂ
ਹੋਈਏ ਮਿੰਨਾ ਮਿੰਨਾ ਹਸਦੇ
ਤੈਨੂੰ ਨੀ ਪ੍ਤਾ ਸੋਹਣਿਆਂ
ਆਪਾਂ ਦੋਵੇਂ ਕਿੰਨਾ ਜਚ੍ਦੇ
ਕੋਈ ਵੀ ਨੀ ਜਚਦਾ ਏਨਾ
ਤੂ ਤੇ ਮੈਂ ਜਿੰਨਾ ਜਚ੍ਦੇ
ਤੈਨੂੰ ਨੀ ਪ੍ਤਾ ਸੋਹਣਿਆਂ
ਆਪਾਂ ਦੋਵੇਂ ਕਿੰਨਾ ਜਚ੍ਦੇ
ਕੋਈ ਵੀ ਨੀ ਜਚਦਾ ਏਨਾ, ਆ ਆ

ਸੋਹਣਿਆਂ ਵੇ ਸੁਨ ਸੋਹਣਿਆਂ
ਸੋਹਣਿਆਂ ਵੇ ਸੁਨ ਸੋਹਣਿਆਂ
ਖ਼ਵਾਬਾਂ ਵਿਚ ਰੱਬ ਆਇਆ ਸੀ
ਰੱਬ ਆਇਆ ਸੀ ਹਾਏ
ਕਿਹੰਦਾ ਸਾਕ ਸਾਡੇ ਪੱਕੇ ਹੋਣੇ ਆ ਵੇ
ਸੋਹਣਿਆਂ ਵੇ ਸੁਨ ਸੋਹਣਿਆਂ
ਸੋਹਣਿਆਂ ਵੇ ਸੁਨ ਸੋਹਣਿਆਂ

ਜਿਸ੍ਮਾਂ ਤੋਂ ਪਾਰ ਦੇ ਨੇ ਰਿਸ਼ਤੇ
ਕਰ੍ਮਾ ਨਾਲ ਰੂਹ ਦਾ ਹਾਨੀ ਮਿਲਦਾ
ਮੈਨੂ ਲਗਦਾ ਸੁਕੂਨ ਤੇਰੇ ਕੋਲ ਐ
ਚੰਨਾ ਮੇਰੇ ਕਮਲੇ ਜਹੇ ਦਿਲ ਦਾ
Happy Raikoti ਦੇਖ ਲੈ
Happy Raikoti ਦੇਖ ਲੈ
ਸੀਨੇ ਵਿਚ ਚਾਹ ਨੇ ਨੱਚਦੇ
ਤੈਨੂੰ ਨੀ ਪ੍ਤਾ ਸੋਹਣਿਆਂ
ਆਪਾਂ ਦੋਵੇਂ ਕਿੰਨਾ ਜਚ੍ਦੇ
ਕੋਈ ਵੀ ਨੀ ਜਚਦਾ ਏਨਾ
ਤੂ ਤੇ ਮੈਂ ਜਿੰਨਾ ਜਚ੍ਦੇ
ਤੈਨੂੰ ਨੀ ਪ੍ਤਾ ਸੋਹਣਿਆਂ
ਆਪਾਂ ਦੋਵੇਂ ਕਿੰਨਾ ਜਚ੍ਦੇ
ਕੋਈ ਵੀ ਨੀ ਜਚਦਾ ਏਨਾ, ਆ ਆ

Curiosités sur la chanson Soulmate de Jassie Gill

Qui a composé la chanson “Soulmate” de Jassie Gill?
La chanson “Soulmate” de Jassie Gill a été composée par Happy Raikoti.

Chansons les plus populaires [artist_preposition] Jassie Gill

Autres artistes de Film score