Viah

Rony Ajnali, Gill Machhrai

ਓ ਗੱਲ ਮੈਂ ਤੈਨੂ ਦਿਲ ਦੀ ਦਸਣੀ ਸੁਣੀ ਨੀ ਖੜਕੇ ਖੜਕੇ
ਤੇਰਾ ਮੈਨੂ ਆਵੇ ਸੁਪਨਾ ਸੁਪਨਾ ਤੜਕੇ ਤੜਕੇ
ਓ ਗੱਲ ਮੈਂ ਤੈਨੂ ਦਿਲ ਦੀ ਦਸਣੀ ਸੁਣੀ ਨੀ ਖੜਕੇ ਖੜਕੇ
ਤੇਰਾ ਮੈਨੂ ਆਵੇ ਸੁਪਨਾ ਸੁਪਨਾ ਤੜਕੇ ਤੜਕੇ
ਹਥਾ ਵਿਚ ਹਥ ਇੱਕ ਦੂਸਰੇ ਦਾ ਫਡੇਯਾ
ਤੇ ਬੜਾ ਸੋਹਣਾ ਰਾਹ ਹੋਯੂ ਗਾ
ਹਥਾ ਵਿਚ ਹਥ ਇੱਕ ਦੂਸਰੇ ਦਾ ਫਡੇਯਾ
ਤੇ ਬੜਾ ਸੋਹਣਾ ਰਾਹ ਹੋਯੂ ਗਾ
ਮੈਨੂ ਲਗਦਾ ਸਾਡੇ ਦੋਹਾ ਦੀ
ਅਡੀਏ ਛੇਤੀ ਹੀ ਵਿਆਹ ਹੋਯੂ ਗਾ
ਪੈਰ ਮੇਰੇ ਲਗਨੇ ਨਾ ਧਰਤੀ ਤੇ
ਨਾਲੇ ਤੈਨੂੰ ਬਡਾ ਚਾਵ ਹੋਯੂ ਗਾ
ਲਗਦਾ ਸਾਡੇ ਦੋਹਾ ਦੀ
ਅਡੀਏ ਬੜੀ ਛੇਤੀ ਹੀ ਵਿਆਹ ਹੋਯੂ ਗਾ

ਮੰਮੀ ਮੇਰੀ ਕੱਲ ਤੇਰੀਆਂ ਸਿਫਤਾਂ ਭੌਤ ਸੀ ਕਰਦੀ
ਨੁਉਹ ਹੋਵੇ ਤਾਂ ਹੋਵੇ ਖੇਡੀ ਤੇਰੇ ਵਰਗੀ
ਲੇਹੁਣਗੇ ਤੇਰੇ ਉੱਤੇ ਨੀ ਸਿਤਾਰੇ ਜਾਦੇ ਹੋਣ ਗੇ
ਦਿਨ ਵਿਚ ਓਦਾਨ ਨੀ ਤਾਰੇ ਛਡੇ ਹੋਣ ਗੇ
ਦਿਨ ਵਿਚ ਓਦਾਨ ਨੀ ਤਾਰੇ ਛਡੇ ਹੋਣ ਗੇ
ਜੇਡੀ ਏਕ੍ਤੇਯਾ ਨੂ ਦੇਖ ਮਛ ਦੀ ਸੇਹਲੀ
ਦਿਲ ਓਹਦਾ ਵੀ ਸ੍ਵਾਹ ਹੋਯੂ ਗਾ
ਜੇਡੀ ਏਕ੍ਤੇਯਾ ਨੂ ਦੇਖ ਮਛ ਦੀ ਸੇਹਲੀ
ਮੈਨੂ ਲਗਦਾ ਸਾਡੇ ਦੋਹਾ ਦੀ
ਅਡੀਏ ਛੇਤੀ ਹੀ ਵਿਆਹ ਹੋਯੂ ਗਾ
ਪੈਰ ਮੇਰੇ ਲਗਨੇ ਨਾ ਧਰਤੀ ਤੇ
ਨਾਲੇ ਤੈਨੂੰ ਬਡਾ ਚਾਵ ਹੋਯੂ ਗਾ
ਲਗਦਾ ਸਾਡੇ ਦੋਹਾ ਦੀ
ਅਡੀਏ ਬੜੀ ਛੇਤੀ ਹੀ ਵਿਆਹ ਹੋਯੂ ਗਾ

ਤੂ ਸੂਟ ਸ੍ਵਾਯਾ ਕਰਨੇ
ਮੇਰੇ ਨਾਲ ਮਕੱਛਿੰਗਾ ਕਰਕੇ
ਤੌਰ ਬ੍ਨਾਏ ਕਰ ਨੀ ਬਹੁ
ਮੋਡਦੇ ਉੱਤੇ ਧਰ ਕੇ
ਦਿਲ ਤੇਰਾ ਨੀ ਤੇਰੇ ਲਯੀ ਆਮ ਹੋਜਯੂ ਗਾ
ਰੋਨੀ ਰੋਨੀ ਤੇਰਾ ਨੀ ਗੁਲਾਮ ਹੋਜਯੂ ਗਾ
ਰੋਨੀ ਰੋਨੀ ਤੇਰਾ ਨੀ ਗੁਲਾਮ ਹੋਜਯੂ ਗਾ
ਸੱਤ ਜਨਮਾ ਦਾ ਤੇਰੇ ਨਾਲ ਸਾਤ ਸੋਹਣੀਏ
ਨੀ ਮੁੰਡਾ ਕ੍ਦੇ ਨੀ ਜੁੱਡਾ ਹੋਯੂ ਗਾ
ਸੱਤ ਜਨਮਾ ਦਾ ਤੇਰੇ ਨਾਲ ਪ੍ਯਾਰ ਸੋਹਣੀਏ
ਨੀ ਮੁੰਡਾ ਕ੍ਦੇ ਨੀ ਜੁੱਡਾ ਹੋਯੂ ਗਾ
ਮੈਨੂ ਲਗਦਾ ਸਾਡੇ ਦੋਹਾ ਦੀ
ਅਡੀਏ ਛੇਤੀ ਹੀ ਵਿਆਹ ਹੋਯੂ ਗਾ
ਪੈਰ ਮੇਰੇ ਲਗਨੇ ਨਾ ਧਰਤੀ ਤੇ
ਨਾਲੇ ਤੈਨੂੰ ਬਡਾ ਚਾਵ ਹੋਯੂ ਗਾ
ਲਗਦਾ ਸਾਡੇ ਦੋਹਾ ਦੀ
ਅਡੀਏ ਬੜੀ ਛੇਤੀ ਹੀ ਵਿਆਹ ਹੋਯੂ ਗਾ

Curiosités sur la chanson Viah de Jassie Gill

Qui a composé la chanson “Viah” de Jassie Gill?
La chanson “Viah” de Jassie Gill a été composée par Rony Ajnali, Gill Machhrai.

Chansons les plus populaires [artist_preposition] Jassie Gill

Autres artistes de Film score