Vich Pardesan

DESI ROUTZ, SUCHA MINTU

ਵਿਚ ਪ੍ਰਦੇਸਾਂ ਬੇਹ ਗਯੋ ਜਾਕੇ
ਕਿਓਂ ਲਾਈ ਇਸ਼ਕ ਨੂੰ ਲਿਕਾ
ਵੇ ਚਨ ਮਾਹੀ ਆਜਾ
ਵੇ ਸਾਨੂ ਤੇਰੀਆਂ ਉਡੀਕਾਂ
ਵੇ ਚਨ ਮਾਹੀ ਆਜਾ
ਵੇ ਸਾਨੂ ਤੇਰੀਆਂ ਉਡੀਕਾਂ

ਬੈਠ ਕੇ ਬਨੇਰੇ ਜਦੋਂ
ਕਾੱਕੁਰ ਲਾਉਂਦਾ ਐ
ਜਾਣੋ ਜਾਣੇਓ ਮੇਰੇ
ਦਿਲ ਨੂੰ ਰੁਵੰਦਾ ਐ
ਬੈਠ ਕੇ ਬਨੇਰੇ ਜਦੋਂ
ਕਾੱਕੁਰ ਲਾਉਂਦਾ ਐ
ਜਾਣੋ ਜਾਣੇਓ ਮੇਰੇ
ਦਿਲ ਨੂੰ ਰੁਵੰਦਾ ਐ
ਮੈਨੂੰ ਚੈਨ ਨਾ ਆਵੇ
ਜਿੰਦ ਵਡ ਵਡ ਖਾਵੇ
ਮੈਨੂੰ ਚੈਨ ਨਾ ਆਵੇ
ਜਿੰਦ ਵਡ ਵਡ ਖਾਵੇ
ਬੋਲ ਮਾਰੇ ਮੈਨੂੰ ਮੇਰਿਆਂ ਸ਼ਰੀਕਾ
ਵੇ ਚਨ ਮਾਹੀ ਆਜਾ
ਵੇ ਸਾਨੂ ਤੇਰੀਆਂ ਉਡੀਕਾਂ
ਵੇ ਚਨ ਮਾਹੀ ਆਜਾ
ਵੇ ਸਾਨੂ ਤੇਰੀਆਂ ਉਡੀਕਾਂ
ਵਿਚ ਪ੍ਰਦੇਸਾਂ ਬੇਹ ਗਯੋ ਜਾਕੇ

ਪੁੱਛਦੀ ਆਂ ਸਈਆਂ ਮੈਨੂੰ
ਮਾਹੀ ਕਦੋ ਆਉਨਾ ਐ
ਕਦੋਂ ਸੁਣਨੇ ਵੇਹੜੇ ਚ
ਬਹਾਰ ਫੇਰਾ ਪਾਉਣਾ ਐ
ਪੁੱਛਦੀ ਆਂ ਸਈਆਂ ਮੈਨੂੰ
ਮਾਹੀ ਕਦੋਂ ਆਉਨਾ ਐ
ਕਦੋਂ ਸੁਣਨੇ ਵੇਹੜੇ ਚ
ਬਹਾਰ ਫੇਰਾ ਪਾਉਣਾ ਐ
ਕਦੋਂ ਵਤਨੀ ਆਉ
ਘੁੱਟ ਗੱਲ ਨਾਲ ਲਾਊ
ਕਦੋਂ ਵਤਨੀ ਆਉ
ਘੁੱਟ ਗੱਲ ਨਾਲ ਲਾਯੂ
ਕਾਨੂੰ ਨੂੰ ਪਾਈਆਂ ਐ ਲੰਮੀਆਂ ਤਰੀਕਾ
ਵੇ ਚਨ ਮਾਹੀ ਆਜਾ
ਵੇ ਸਾਨੂ ਤੇਰੀਆਂ ਉਡੀਕਾਂ
ਵੇ ਚਨ ਮਾਹੀ ਆਜਾ
ਵੇ ਸਾਨੂ ਤੇਰੀਆਂ ਉਡੀਕਾਂ
ਵਿਚ ਪ੍ਰਦੇਸਾਂ ਬੇਹ ਗਯੋ ਜਾਕੇ ਹੋ ਹੋ

Curiosités sur la chanson Vich Pardesan de Jassie Gill

Qui a composé la chanson “Vich Pardesan” de Jassie Gill?
La chanson “Vich Pardesan” de Jassie Gill a été composée par DESI ROUTZ, SUCHA MINTU.

Chansons les plus populaires [artist_preposition] Jassie Gill

Autres artistes de Film score