Kiven Mukhrey Ton Nazraan
ਆਖ ਮਿਟਾ ਦੇ ਤੇਰੀ ਸਕਲ ਦਿਸੇ
ਆਖ ਖੋਲਾ ਸਾਮਣੇ ਤੂੰ ਹੋਵੇ
ਨੇ ਤੇਰੇ ਜਯਾ ਹੋਰ ਦਿਸਦਾ ਮੇਰੇ ਡੋਲਣਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ ਮੇਰੇ ਡੋਲਣਾ
ਨੇ ਤੇਰੇ ਜਯਾ ਹੋਰ ਦਿਸਦਾ
ਨੀ ਸਾ ਸਾ ਸਾ ਰੇ ਗਾ ਮਾਂ ਪਾ ਗਾ ਰੇ
ਮਾਂ ਪਾ ਸਾ ਰੇ ਗਾ ਮਾਂ ਪਾ ਗਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾ
ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾ
ਨੇ ਤੇਰੇ ਜਯਾ ਹੋਰ ਦਿਸਦਾ ਵੇ ਮਾਹੀਆ
ਨੇ ਤੇਰੇ ਜਯਾ ਹੋਰ ਦਿਸਦਾ
ਆ ਆ ਆ ਆ ਆ ਆ ਆ ਆ
ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾ
ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾ
ਨੇ ਤੇਰੇ ਜਯਾ ਹੋਰ ਦਿਸਦਾ ਵੇ ਮਾਹੀਆ
ਨੇ ਤੇਰੇ ਜਯਾ ਹੋਰ ਦਿਸਦਾ
ਨੀ ਸਾ ਸਾ ਸਾ ਰੇ ਗਾ ਮਾਂ ਪਾ ਗਾ ਰੇ
ਮਾਂ ਪਾ ਸਾ ਰੇ ਗਾ ਮਾਂ ਪਾ ਗਾ
ਨੀ ਸਾ ਸਾ ਸਾ ਰੇ ਗਾ ਮਾਂ ਪਾ ਗਾ ਰੇ
ਤੇਰੇ ਨਾਲ ਜ਼ਿੰਦਗੀ ਦੀ ਵੱਸਦੀ ਬਹਾਰ ਵੇ
ਤੇਰੇ ਨਾਲ ਜ਼ਿੰਦਗੀ ਦੀ ਵੱਸਦੀ ਬਹਾਰ ਵੇ
ਤੂੰ ਹੀ ਮੇਰਾ ਸੁਖ ਚੰਨਾ ਤੂੰ ਹੀ ਮੇਰਾ ਪਿਆਰ ਵੇ
ਤੂੰ ਹੀ ਮੇਰਾ ਸੁਖ ਚੰਨਾ ਤੂੰ ਹੀ ਮੇਰਾ ਪਿਆਰ ਵੇ
ਛੇਤੀ ਆਜਾ ਹੁਣ ਤਕੜੀ ਹੀ ਰਾਵਾ
ਛੇਤੀ ਆਜਾ ਹੁਣ ਤਕੜੀ ਹੀ ਰਾਵਾ
ਨੇ ਤੇਰੇ ਜਯਾ ਹੋਰ ਦਿਸਦਾ ਵੇ ਮਾਹੀਆ
ਨੇ ਤੇਰੇ ਜਯਾ ਹੋਰ ਦਿਸਦਾ
ਕੋਈ ਆਦਤ ਹੋ ਤੋਂ ਬਦਲ ਦੁ ਚਾਹਨਾ ਤੋਂ ਮੇਰੀ ਫਿਤਰਤ ਹੈਂ
ਸਾਰੀ ਦੁਨੀਆ ਕੋ ਚਾਹੀਏ ਦੁਨੀਆ ਮੁਜਕੋ
ਬੱਸ ਆਪਕੀ ਜਰੂਰਤ ਹੈ
ਤੂੰ ਮੇਰਾ, ਮੈਂ ਤੇਰੀ ਹੋਈ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨੀ ਕੋਈ
ਤੇਰੇ ਜਿਹਾ ਮੈਨੂੰ ਦਿਸਦਾ ਨੀ ਕੋਈ
ਤੂੰ ਜੈ ਆਵੇ ਤੈਨੂੰ ਸੀਨੇ ਨਾਲ ਲਾਵਾਂ
ਤੂੰ ਜੈ ਆਵੇ ਤੈਨੂੰ ਸੀਨੇ ਨਾਲ ਲਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾ
ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾ
ਨੇ ਤੇਰੇ ਜਯਾ ਹੋਰ ਦਿਸਦਾ ਵੇ ਮਹਿਆ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ ਵੇ ਡੋਲਣਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ ਵੇ ਡੋਲਣਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ