Diva

Jaz Dhami, Mellow D, Sama Blake, Kay V

Music Music Music
The Music Man Is Here

ਕੁੜੀਏ ਤੂ ਨਿਰੀ trouble
ਅੱਖਾਂ ਨਾਲ ਕਰਦੀ ਏ ਕਤਲ Yeah
The Way You Move The ਕਮਰ
Hennessy ਦੇ ਵਾਂਗੂ ਤੇਰਾ ਅਸਰ Yeah
ਕਿਸੇ movie ਦਾ ਵੇ ਲਗੇ scene ਆ
That girl ਮੈਨੂ ਲਗੇ mean ਆ
ਨੀ ਤੂ ਲਗਦੀ ਏ ਅੱਗ ਲਾਵਾ
ਨਾ ਹਥ ਹਸੀਨ ਆ
ਮੈਨੂ ਲਗਦੀ Diva ਤੇਰਾ ਚੜ ਗਿਆ fever
ਨੇੜੇ ਆਜਾ ਕਰੀਬ ਤੂ ਹੈ ਮੇਰੀ ਹੱਬੀਬਾ
ਮੈਨੂ ਲਗਦੀ Diva ਤੇਰਾ ਚੜ ਗਿਆ fever
ਨੇੜੇ ਆਜਾ ਕਰੀਬ ਤੂ ਹੈ ਮੇਰੀ ਹੱਬੀਬਾ

ਨੀ ਵਜ ਗਏ ਨੀ ਪੰਜ ਵੇ ਦੁਪਿਹਰ ਦੇ
ਮੈਂ ਕਰਾਂ wait ਤੇਰੀ ਬੇਹਿਕੇ ਸ਼ਿਅਰ ਚ
ਤੂ ਜਾਣਾ ਸੀ ਵੇ ਮੇਰੇ ਨਾਲ ਸੈਰ ਤੇ
ਪਰ ਦੇ ਗਯੀ ਮੈਨੂ ਧੋਖਾ ਨੀ ਤੂ ਰਿਹਣ ਦੇ

ਨੀ ਤੂ ਰਿਹਣ ਦੇ Baby ਘੈਂਟ ਵੇ
ਤੇਰੀ ਕਾਤਿਲ ਅਦਾਵਾਂ ਦਾ ਹੋਇਆ fan ਵੇ
ਕਿੱਤੇ ਖਰ੍ਚੇ ਤੇਰੇ ਕਿਹਨ ਤੇ
ਤੇਰੇ ਕਰਕੇ ਗੇੜੇ ਲਾਏ England ਦੇ

ਕਿਸੇ movie ਦਾ ਵੇ ਲਗੇ scene ਆ
That girl ਮੈਨੂ ਲਗੇ mean ਆ
ਨੀ ਤੂ ਲਗਦੀ ਏ ਅੱਗ ਲਾਵਾ ਨਾ ਹਥ ਹਸੀਨ ਆ
ਮੈਨੂ ਲਗਦੀ Diva ਤੇਰਾ ਚੜ ਗਿਆ fever
ਨੇੜੇ ਆਜਾ ਕਰੀਬ ਤੂ ਹੈ ਮੇਰੀ ਹੱਬੀਬਾ
ਮੈਨੂ ਲਗਦੀ Diva ਤੇਰਾ ਚੜ ਗਿਆ fever
ਨੇੜੇ ਆਜਾ ਕਰੀਬ ਤੂ ਹੈ ਮੇਰੀ ਹੱਬੀਬਾ

ਤਰਕੀਬਾਂ ਕਿਵੇ ਲਾਂਵਾਂ ਤਰਕੀਬਾਂ
ਕਿੰਨੀ ਕਰਾਂ ਤਰੀਫਾਂ ਤੇਰੀਆਂ ਮੈਂ ਵੇ
ਓ baby ਤਰਕੀਬਾਂ ਕਿਵੇ ਲਾਂਵਾਂ ਤਰਕੀਬਾਂ
ਕਿੰਨੀ ਕਰਾਂ ਤਰੀਫਾਂ ਤੇਰੀਆਂ ਮੈਂ ਵੇ
ਮੈਨੂ ਲਗਦੀ Diva ਤੇਰਾ ਚੜ ਗਿਆ fever
ਨੇੜੇ ਆਜਾ ਕਰੀਬ ਤੂ ਹੈ ਮੇਰੀ ਹੱਬੀਬਾ
ਮੈਨੂ ਲਗਦੀ Diva ਤੇਰਾ ਚੜ ਗਿਆ fever
ਨੇੜੇ ਆਜਾ ਕਰੀਬ ਤੂ ਹੈ ਮੇਰੀ ਹੱਬੀਬਾ

Curiosités sur la chanson Diva de Jaz Dhami

Quand la chanson “Diva” a-t-elle été lancée par Jaz Dhami?
La chanson Diva a été lancée en 2021, sur l’album “Diva”.
Qui a composé la chanson “Diva” de Jaz Dhami?
La chanson “Diva” de Jaz Dhami a été composée par Jaz Dhami, Mellow D, Sama Blake, Kay V.

Chansons les plus populaires [artist_preposition] Jaz Dhami

Autres artistes de Electro pop